ETV Bharat / state

ATM ਲੁੱਟਦਾ ਚੋਰ ਰੰਗੇ ਹੱਥੀਂ ਫੜਿਆ - ATM

ਮਲੇਰਕੋਟਲਾ ਸ਼ਹਿਰ ਭਾਵੇਂ ਕਿ ਜ਼ਿਲ੍ਹਾ ਬਣਾ ਦਿੱਤਾ ਗਿਆ ਪਰ ਦਿਨ ਪ੍ਰਤੀ ਦਿਨ ਇੱਥੇ ਚੋਰੀ ਤੇ ਲੁੱਟ ਵਰਗੀਆਂ ਘਟਨਾਵਾਂ ਦੇ ਵਿੱਚ ਇਜ਼ਾਫ਼ਾ ਹੋ ਰਿਹਾ ਹੈ। ਜੇਕਰ ਤਾਜ਼ਾ ਹੋਈ ਘਟਨਾ ਦੀ ਗੱਲ ਕਰੀਏ ਤਾਂ ਮਲੇਰਕੋਟਲਾ ਦੇ ਜਰਗ ਚੌਂਕ ਨੇੜੇ ਲੱਗੇ ਇੱਕ ਨਿੱਜੀ ਬੈਂਕ ATM ਵਿੱਚ ਇੱਕ ਆਰੋਪੀ ਵੱਲੋਂ ਤੋੜ ਭੰਨ ਕਰਕੇ ਪੈਸੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ।

ATM thief caught with dyed hands
ATM thief caught with dyed hands
author img

By

Published : Jul 19, 2021, 8:13 PM IST

ਸੰਗਰੂਰ: ਮਲੇਰਕੋਟਲਾ ਸ਼ਹਿਰ ਭਾਵੇਂ ਕਿ ਜ਼ਿਲ੍ਹਾ ਬਣਾ ਦਿੱਤਾ ਗਿਆ ਪਰ ਦਿਨ ਪ੍ਰਤੀ ਦਿਨ ਇੱਥੇ ਚੋਰੀ ਤੇ ਲੁੱਟ ਵਰਗੀਆਂ ਘਟਨਾਵਾਂ ਦੇ ਵਿੱਚ ਇਜ਼ਾਫ਼ਾ ਹੋ ਰਿਹਾ ਹੈ। ਜੇਕਰ ਤਾਜ਼ਾ ਹੋਈ ਘਟਨਾ ਦੀ ਗੱਲ ਕਰੀਏ ਤਾਂ ਮਲੇਰਕੋਟਲਾ ਦੇ ਜਰਗ ਚੌਂਕ ਨੇੜੇ ਲੱਗੇ ਇੱਕ ਨਿੱਜੀ ਬੈਂਕ ATM ਵਿੱਚ ਇੱਕ ਆਰੋਪੀ ਵੱਲੋਂ ਤੋੜ ਭੰਨ ਕਰਕੇ ਪੈਸੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ।

ATM thief caught with dyed hands

ਦੱਸ ਦਈਏ ਕਿ ਸਵੇਰੇ ਤਿੰਨ ਵਜੇ ਇੱਕ ਆਰੋਪੀ ATM ਵਿੱਚ ਕਈ ਔਜ਼ਾਰਾਂ ਦੇ ਨਾਲ ਦਾਖਿਲ ਹੋਇਆ ਅਤੇ ਤੋੜਨ ਲੱਗਿਆ। ਜਿਸ ਦੀ ਆਵਾਜ਼ ਨੇੜੇ ਹੀ ਘਰ ਦੇ ਵਿੱਚ ਪਏ ਇੱਕ ਨੌਜਵਾਨ ਨੂੰ ਸੁਣ ਗਈ, ਜਿਸ ਤੋਂ ਬਾਅਦ ਉਸ ਨੇ ਆਪਣੇ ਹੋਰ ਗੁਆਂਢੀਆਂ ਨੂੰ ਇਕੱਠਾ ਕੀਤਾ ਅਤੇ ਇਕੱਠੇ ਹੋ ਕੇ ਆਰੋਪੀ ਨੂੰ ਦਬੋਚ ਲਿਆ ਗਿਆ।

ਉਦੋਂ ਤੱਕ ਇਸ ਆਰੋਪੀ ਵਿਅਕਤੀ ਨੇ ATM ਵਿੱਚ ਬਹੁਤ ਜ਼ਿਆਦਾ ਤੋੜ ਭੰਨ ਕਰ ਦਿੱਤੀ ਗਈ ਸੀ। ਲੋਕਾਂ ਨੇ ਆਰੋਪੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਉੱਧਰ ਪੁਲੀਸ ਨੇ ਵੀ ਆਰੋਪੀ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਮਾਮਲਾ ਦਰਜ ਕਰ ਦਿੱਤਾ ਗਿਆ ਸਥਾਨਕ ਲੋਕਾਂ ਦੀ ਮੰਗ ਹੈ ਕਿ ਨਿਜੀ ATM ਦੇ ਵਿੱਚ ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣ।

ਇਹ ਵੀ ਪੜੋ: ਮੈਨੂੰ ਘੱਟ ਹੀ ਆਉਂਦੇ ਨੇ ਮੁੱਖ ਮੰਤਰੀ ਦੇ ਸੱਦੇ: ਪਰਗਟ ਸਿੰਘ

ETV Bharat Logo

Copyright © 2024 Ushodaya Enterprises Pvt. Ltd., All Rights Reserved.