ਸੰਗਰੂਰ: ਸੰਗਰੂਰ ਦੇ ਨਜ਼ਦੀਕੀ ਪਿੰਡ ਕਨੋਈ ਸਾਹਿਬ A farmer from Kanoi Sahib village in Sangrur ਦੇ ਕਿਸਾਨ ਕਰ ਰਹੇ ਹਨ ਵੱਖਰੀ ਮਿਸਾਲ ਪੈਦਾ ਪਿਛਲੇ 16 ਸਾਲ ਤੋਂ ਝੋਨੇ ਦੀ ਫਸਲ ਨੂੰ ਪਾਰਲੀ ਬਿਨ੍ਹਾਂ ਅੱਗ ਲਗਾਏ ਕਣਕ ਦੀ ਸਿੱਧੀ ਬਿਜਾਈ ਕਰ ਰਹੇ ਹਨ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਸਾਨਾਂ ਨੇ ਕਿਹਾ ਕਿ ਸਾਡੀ ਫ਼ਸਲ ਦੀ ਪੈਦਾਵਾਰ ਵੀ ਜ਼ਿਆਦਾ ਹੁੰਦੀ ਹੈ ਤੇ ਖਰਚ ਵੀ ਘੱਟ ਹੁੰਦਾ ਹੈ ਅਤੇ ਜ਼ਮੀਨ ਨੂੰ ਪੌਸ਼ਟਿਕ ਤੱਤ ਵੀ ਮਿਲਦੇ ਹਨ। ਇਸ ਤੋਂ ਇਲਾਵਾਂ ਉਨ੍ਹਾਂ ਕਿਹਾ ਕਿ ਅੱਗ ਨਾ ਲਗਾਉਣ ਦਾ ਸਾਡਾ ਮਕਸਦ ਸਿਰਫ਼ ਵਾਤਾਵਰਨ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਅਸੀ ਆਮ ਕਿਸਾਨਾਂ ਨਾਲੋਂ ਕੁੱਝ ਵੱਖਰੀ ਮਿਸਾਲ ਪੈਂਦਾ ਕਰਨੇ ਚਾਹੁੰਦੇ ਸੀ, ਜਿਸ ਕਰਕੇ ਅਸੀ ਇਹ ਸਮਾਜ ਭਲਾਈ ਦੀ ਕੰਮ ਸੁਰੂ ਕੀਤਾ ਸੀ।
ਅਪਡੇਟ ਜਾਰੀ ਹੈ...