ETV Bharat / state

ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਕੱਟੇ 60 ਕੇਕ - cakes cut

ਦਲਿਤ ਚੇਤਨਾ ਮੰਚ ਦੁਆਰਾ ਲਗਭਗ 60 ਕੇਕੇ ਕੱਟੇ ਗਏ। ਇਸ ਮੌਕੇ ਵਿਕੀ ਪਰੋਚਾ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਉਹਨਾਂ ਨੇ ਜੋ ਸੰਵਿਧਾਨ ਲਿਖਿਆ ਹੈ ਉਸ ਲਈ ਅਸੀਂ ਅੱਜ ਇਹ ਕੱਪੜੇ ਪਾਉਂਦੇ ਹਾਂ।

ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਕੱਟੇ 60 ਕੇਕ

author img

By

Published : Apr 14, 2021, 10:52 PM IST

ਧੂਰੀ: ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਹਾੜਾ ਪੂਰੇ ਸੰਸਾਰ ’ਚ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਦਾਂ ਹੈ ਪਰ ਧੂਰੀ ਵਿਖੇ ਅਨੋਖੇ ਢੰਗ ਨਾਲ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਜਿਸ ਵਿੱਚ ਦਲਿਤ ਚੇਤਨਾ ਮੰਚ ਦੁਆਰਾ ਲਗਭਗ 60 ਕੇਕੇ ਕੱਟੇ ਗਏ। ਇਸ ਮੌਕੇ ਵਿਕੀ ਪਰੋਚਾ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਉਹਨਾਂ ਨੇ ਜੋ ਸੰਵਿਧਾਨ ਲਿਖਿਆ ਹੈ ਉਸ ਲਈ ਅਸੀਂ ਅੱਜ ਇਹ ਕੱਪੜੇ ਪਾਉਂਦੇ ਹਾਂ।

ਇਹ ਵੀ ਪੜੋ: ਅਤੁਲ ਨੰਦਾ ਸਮੇਤ ਲੀਗਲ ਟੀਮ ਦੇ ਬਚਾਓ 'ਚ ਆਏ ਕੈਪਟਨ

ਉਹਨਾਂ ਕਿਹਾ ਕਿ ਬਾਬਾ ਸਾਹਿਬ ਨੇ ਸਾਡੇ ਲਈ ਜੋ ਕੀਤਾ ਉਹਨਾਂ ਦੀ ਦੇਣ ਨਹੀਂ ਦਿੱਤਾ ਜਾ ਸਕਦੀ। ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਉਹਨਾਂ ਦੀ ਸੇਧ ’ਤੇ ਚੱਲਣਾ ਚਾਹੀਦਾ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।

ਇਹ ਵੀ ਪੜੋ: ਕੈਪਟਨ ਨੇ ਕੇਸ ਹਾਰਨ ਲਈ ਰੱਖੀ ਹੈ ਅਤੁਲ ਨੰਦਾ ਦੀ ਟੀਮ: ਭਗਵੰਤ ਮਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.