ETV Bharat / state

ਮੋਹਾਲੀ ਤੱਕ ਨਹੀਂ ਪਹੁੰਚਿਆ ਪੰਜਾਬ ਬੰਦ ਦਾ ਸੁਨੇਹਾ

author img

By

Published : Jan 26, 2020, 3:10 AM IST

ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਦਲ ਖ਼ਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੰਜਾਬ ਨੂੰ ਬੰਦ ਰੱਖਣ ਦਾ ਸੱਦਾ ਤਾਂ ਜਰੂਰ ਦਿੱਤਾ ਗਿਆ ਪਰ ਮੋਹਾਲੀ 'ਚ ਇਸਦਾ ਕੋਈ ਵੀ ਅਸਰ ਦੇਖਣ ਨੂੰ ਨਹੀਂ ਮਿਲਿਆ।

punjab band
ਫ਼ੋਟੋ

ਮੋਹਾਲੀ: ਜਿੱਥੇ ਦੇਸ਼ ਭਰ ਵਿੱਚ ਐੱਨਆਰਸੀ ਤੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਧਰਨੇ ਪ੍ਰਦਰਸ਼ਨ ਹੋ ਰਹੇ ਹਨ ਉੱਥੇ ਹੀ ਸ਼ਨੀਵਾਰ ਨੂੰ ਪੰਜਾਬ 'ਚ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖ਼ਾਲਸਾ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਪਰ ਸ਼ਾਇਦ ਇਹ ਸੱਦਾ ਮੋਹਾਲੀ ਵਾਸੀਆਂ ਤੱਕ ਨਹੀਂ ਪਹੁੰਚ ਸਕਿਆ।

ਵੀਡੀਓ

ਜਦੋਂ ਮੋਹਾਲੀ ਦੇ 71 ਸੈਕਟਰ ਦੇ ਦੁਕਾਨਦਾਰਾਂ ਨਾਲ ਬੰਦ ਬਾਰੇ ਗੱਲ ਕੀਤੀ ਗਈ ਤਾਂ ਸਭ ਦਾ ਹੀ ਕਹਿਣਾ ਸੀ ਕਿ ਉਹਨਾਂ ਨੂੰ ਬੰਦ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਨਾ ਹੀ ਸਾਨੂੰ ਕਿਸੇ ਨੇ ਬੰਦ ਦਾ ਸੁਨੇਹਾ ਲਗਾਇਆ ਹੈ। ਇੱਥੇ ਕਈ ਦੁਕਾਨਦਾਰਾਂ ਨੇ ਇਹ ਵੀ ਕਿਹਾ ਕਿ ਜੇਕਰ ਉਹਨਾ ਨੂੰ ਬੰਦ ਬਾਰੇ ਪਤਾ ਹੁੰਦਾ ਤਾਂ ਉਹ ਜਰੂਰ ਬੰਦ ਕਰਦੇ।

Intro:ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਦਲ ਖ਼ਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਪੰਜਾਬ ਨੂੰ ਬੰਦ ਰੱਖਣ ਦਾ ਸੱਦਾ ਤਾਂ ਜਰੂਰ ਦਿੱਤਾ ਗਿਆ ਪਰ ਮੋਹਾਲੀ ਵਿਖੇ ਇਸਦਾ ਕੋਈ ਵੀ ਅਸਰ ਦੇਖਣ ਨੂੰ ਨਹੀਂ ਮਿਲਿਆ।

Body:ਜਾਣਕਾਰੀ ਲਈ ਦਸ ਦੇਈਏ ਜਿੱਥੇ ਦੇਸ਼ ਭਰ ਵਿੱਚ ਐੱਨ ਆਰ ਸੀ ਤੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਧਰਨੇ ਪ੍ਰਦਰਸ਼ਨ ਹੋ ਰਹੇ ਹਨ ਉੱਥੇ ਹੀ ਅੱਜ ਪੰਜਾਬ 'ਚ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖ਼ਾਲਸਾ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਪਰ ਸ਼ਾਇਦ ਇਹ ਸੱਦਾ ਮੋਹਾਲੀ ਵਾਸੀਆਂ ਤੱਕ ਨਹੀਂ ਪਹੁੰਚ ਸਕਿਆ ਜਦੋਂ ਅੱਜ ਮੋਹਾਲੀ ਦੇ 71 ਸੈਕਟਰ ਦੇ ਦੁਕਾਨਦਾਰਾਂ ਨਾਲ ਬੰਦ ਬਾਰੇ ਗੱਲ ਕੀਤੀ ਗਈ ਤਾਂ ਸਭ ਦਾ ਹੀ ਕਹਿਣਾ ਸੀ ਕਿ ਉਹਨਾਂ ਨੂੰ ਬੰਦ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਨਾ ਹੀ ਸਾਨੂੰ ਕਿਸੇ ਨੇ ਬੰਦ ਦਾ ਸੁਨੇਹਾ ਲਗਾਇਆ ਹੈ।ਇੱਥੇ ਕਈ ਦੁਕਾਨਦਾਰਾਂ ਨੇ ਇਹ ਵੀ ਕਿਹਾ ਕਿ ਜੇਕਰ ਓਹਨਾ ਨੂੰ ਬੰਦ ਬਾਰੇ ਪਤਾ ਹੁੰਦਾ ਤਾਂ ਉਹ ਜਰੂਰ ਬੰਦ ਕਰਦੇ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.