ETV Bharat / state

ਗੁਰਤੇਜ ਸਿੰਘ ਪਨੂੰ ਦੇ ਬਗ਼ਾਵਤੀ ਸੁਰ, ਕੇਜਰੀਵਾਲ ਦਾ ਕਰਾਂਗੇ ਵਿਰੋਧ

ਮੋਹਾਲੀ ਵਿਚ ਆਪ ਦੇ ਦਾਅਵੇਦਾਰ ਗੁਰਤੇਜ ਸਿੰਘ ਪਨੂੰ (Gurtej Singh Pannu) ਨੂੰ ਟਿਕਟ ਨਾ ਮਿਲਣ ਤੇ ਉਨ੍ਹਾਂ ਨੇ ਕਿਹਾ ਹੈ ਕਿ ਉਹ ਪੰਜਾਬ ਵਿਚ ਕੇਜਰੀਵਾਲ ਦਾ ਵਿਰੋਧ ਕਰਨਗੇ।

ਆਪ ਆਗੂ ਦੀ ਬਗਾਵਤ
ਆਪ ਆਗੂ ਦੀ ਬਗਾਵਤ
author img

By

Published : Dec 30, 2021, 9:51 PM IST

ਮੋਹਾਲੀ: ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ (Assembly elections) ਨੂੰ ਲੈ ਕੇ ਸਾਰੀਆਂ ਪਾਰਟੀਆ ਸਰਗਰਮ ਹਨ।ਆਮ ਆਦਮੀ ਪਾਰਟੀ ਵੱਲੋਂ ਟਿਕਟਾਂ ਦੀ ਵੰਡ (Distribution of tickets) ਕੀਤੀ ਜਾ ਰਹੀ ਹੈ।ਇਸ ਦੌਰਾਨ ਕਈ ਬਗਾਵਤੀ ਸੁਰ ਵੀ ਸ਼ੁਰੂ ਹੋ ਚੁੱਕੇ ਹਨ।ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਯੂਥ ਲੀਡਰ ਗੁਰਤੇਜ ਪਨੂੰ (Youth Leader Gurtej Pannu) ਨੇ ਕੇਜਰੀਵਾਲ ਦੀ ਪਾਲਿਸੀ ਦੇ ਖਿਲਾਫ਼ ਬਗਾਵਤ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਰਵਾਇਤੀ ਪਾਰਟੀਆਂ ਦੇ ਬਦਨਾਮ ਲੋਕ ਪਾਰਟੀ ਵਿੱਚ ਜੁੜ ਰਹੇ ਨੇ ਤੇ ਟਿਕਟਾਂ ਲਈ ਰਹਿਣ ਅਤੇ ਪਾਰਟੀ ਵਿੱਚੋਂ ਇਨ੍ਹਾਂ ਦਾ ਕੋਈ ਯੋਗਦਾਨ ਨਹੀਂ ਹੈ ਇਸ ਚੀਜ਼ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਵੀ ਜਾਗਰੂਕ ਹੋ ਜਾਣਾ ਚਾਹੀਦਾ ਤੇ ਇਸ ਪਾਰਟੀ ਨੂੰ ਆਉਣ ਵਾਲੇ ਟਾਈਮ ਵਿੱਚ ਮੂੰਹਤੋੜ ਜਵਾਬ ਦੇਣਾ ਚਾਹੀਦਾ ਹੈ।
'ਮੋਹਾਲੀ ਤੋਂ ਦਾਅਵੇਦਾਰੀ ਸੀ'

ਪਨੂੰ ਨੇ ਕਿਹਾ ਕਿ ਉਹ ਬਕਾਏ ਦੇ ਤੌਰ ਤੇ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਦਾਅਵੇਦਾਰ ਹਨ ਆਪ ਪਾਰਟੀ ਦੇ ਤੇ ਉਨ੍ਹਾਂ ਨਾਲ ਸ਼ੁਰੂ ਤੋਂ ਉਨ੍ਹਾਂ ਨੂੰ ਕਿਹਾ ਜਾ ਰਿਹਾ ਸੀ ਪਰ ਪਾਰਟੀ ਨੇ ਰਾਤੋ ਰਾਤ ਰਵਾਇਤੀ ਪਾਰਟੀ ਦੇ ਇਕ ਹਾਰੇ ਉਮੀਦਵਾਰ ਨੂੰ ਕੁਲਵੰਤ ਸਿੰਘ ਨੂੰ ਲਿਆ ਕੇ ਪਾਰਟੀ ਵਿੱਚ ਜੁਆਇਨ ਕਰਕੇ ਤੇ ਅਗਲੇ ਦਿਨ ਟਿਕਟ ਦੇ ਦਿੱਤਾ ਜੋ ਕਿ ਪਾਰਟੀ ਦੀ ਪਾਲਿਸੀ ਦੇ ਬਿਲਕੁਲ ਉਲਟ ਹੈ।

ਆਪ ਆਗੂ ਦੀ ਬਗਾਵਤ

'ਪਾਰਟੀ ਲਈ ਦਿਨ-ਰਾਤ ਕੰਮ ਕੀਤਾ'

ਉਨ੍ਹਾਂ ਨੇ ਕਿਹਾ ਇਸ ਕਰਕੇ ਉਹ ਪਾਰਟੀ ਵਿੱਚ ਹੀ ਰਹਿ ਕੇ ਤੇ ਪਾਰਟੀ ਦੇ ਖ਼ਿਲਾਫ਼ ਆਪਣੀ ਬਗ਼ਾਵਤੀ ਸੁਰ ਜਾਰੀ ਰੱਖਣਗੇ। ਇਹ ਮਾਮਲਾ ਉਨ੍ਹਾਂ ਦੇ ਨਾਲ ਹੀ ਨਹੀਂ ਬਲਕਿ ਪਿਛਲੇ ਸਾਢੇ ਚਾਰ ਸਾਢੇ ਚਾਰ ਸਾਲ ਤੋਂ ਲਗਾਤਾਰ ਪਾਰਟੀ ਲਈ ਦਿਨ ਰਾਤ ਕੰਮ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਕੰਮ ਉਦੋਂ ਕੀਤਾ ਜਦੋਂ ਪਾਰਟੀ ਨੂੰ ਕੋਈ ਜਾਣਦਾ ਵੀ ਨਹੀਂ ਸੀ।

'ਪਾਰਟੀ ਦਾ ਵਿਰੋਧ ਕੀਤਾ ਜਾਵੇਗਾ'

ਗੁਰਤੇਜ ਸਿੰਘ ਪਨੂੰ ਨੇ ਕਿਹਾ ਕਿ ਜਲਦ ਹੀ ਉਹ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾਵਾਂ ਤੋਂ ਆਮ ਆਦਮੀ ਪਾਰਟੀ ਦੇ ਸਤਾਏ ਲੀਡਰਾਂ ਅਤੇ ਵਲੰਟਰੀਆਂ ਨੂੰ ਨਾਲ ਲੈ ਕੇ ਇੱਕ ਮੰਚ ਬਣਾ ਕੇ ਜਲਦੀ ਆਪ ਪਾਰਟੀ ਦਾ ਵਿਰੋਧ ਕਰਨਗੇ। ਇਸ ਦੇ ਨਾਲ ਹੀ ਉਹ ਪੰਜਾਬ ਦੇ ਵਫਦ ਵਿਧਾਨ ਸਭਾਵਾਂ ਵਿਚ ਜਾ ਕੇ ਪਾਰਟੀ ਦੇ ਖਿਲਾਫ ਵਿਰੋਧ ਪ੍ਰਗਟ ਕਰਾਂਗੇ। ਉਨ੍ਹਾਂ ਵਿਧਾਨ ਸਭਾ ਵਿੱਚ ਉਨ੍ਹਾਂ ਦੇ ਪਾਰਟੀ ਦੇ ਉਮੀਦਵਾਰਾਂ ਦੇ ਖ਼ਿਲਾਫ਼ ਵਿਰੋਧ ਪ੍ਰਗਟ ਕਰਨਗੇ ਜੋ ਰਾਤੋ ਰਾਤ ਪੈਸੇ ਦੇ ਕੇ ਜਾਂ ਆਪਣੇ ਦਮ ਤੇ ਪਾਰਟੀ ਵਿਚ ਆ ਕੇ ਬਿਰਾਜਮਾਨ ਹੋਏ ਹਨ।
ਇਹ ਵੀ ਪੜੋ:ਅੰਮ੍ਰਿਤਸਰ ਏਅਰਪੋਰਟ ਰੋਡ 'ਤੇ ਦੇਰ ਰਾਤ ਵਾਪਰਿਆ ਦਰਦਨਾਕ ਹਾਦਸਾ

ETV Bharat Logo

Copyright © 2024 Ushodaya Enterprises Pvt. Ltd., All Rights Reserved.