ETV Bharat / state

ਕੁੜੀ ਨੇ ਪੁਲਿਸ ਵਾਲ਼ੇ ਉੱਤੇ ਲਾਏ ਕੁੱਟਮਾਰ ਦੇ ਦੋਸ਼

author img

By

Published : Nov 20, 2019, 1:48 PM IST

ਮੋਹਾਲੀ ਤੋਂ ਇੱਕ ਕੁੜੀ ਨੇ ਐਸਐਚਓ ਉੱਤੇ ਕੁੱਟਮਾਰ ਦੇ ਦੋਸ਼ ਲਗਾਏ ਹਨ। ਪੀੜਤਾ ਦਾ ਕਹਿਣਾ ਹੈ ਕਿ ਉਹ ਕਿਸੇ ਦੇ ਘਰ ਵਿੱਚ ਕੰਮ ਕਰਦੀ ਸੀ ਜਿਨ੍ਹਾਂ ਨੇ ਉਸ ਉੱਤੇ ਚੋਰੀ ਦੇ ਦੋਸ਼ ਲਗਾ ਕੇ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਐਸਐਚਓ ਨੇ ਵੀ ਉਸ ਨਾਲ ਕੁੱਟਮਾਰ ਕੀਤੀ।

ਫ਼ੋਟੋ।

ਮੋਹਾਲੀ: ਫੇਜ਼ 6 ਤੋਂ ਇੱਕ 15 ਸਾਲਾ ਕੁੜੀ ਨਾਲ ਐਸਐਚਓ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਨੇ ਦੋਸ਼ ਲਗਾਇਆ ਹੈ ਕਿ ਉਸ ਨਾਲ ਫੇਜ਼ 1 ਦੇ ਐਸਐਚਉ ਨੇ ਕੁੱਟਮਾਰ ਕੀਤੀ ਹੈ।

ਵੇਖੋ ਵੀਡੀਓ

ਜਾਣਕਾਰੀ ਮੁਤਾਬਕ ਮੁਹਾਲੀ ਦੇ ਛੇ ਫੇਜ਼ ਵਿਖੇ ਇਕ ਕੋਠੀ ਵਿੱਚ ਕੰਮ ਕਰਨ ਵਾਲੀ 15 ਸਾਲਾ ਕੁੜੀ ਉੱਪਰ ਮਾਲਕਾਂ ਵੱਲੋਂ ਪਹਿਲਾਂ ਚੋਰੀ ਦਾ ਇਲਜ਼ਾਮ ਲਗਾਇਆ ਗਿਆ ਤੇ ਫਿਰ ਉਸ ਨੂੰ ਬੰਧਕ ਬਣਾ ਕੇ ਉਸ ਦੇ ਮੂੰਹ ਵਿੱਚ ਅਖ਼ਬਾਰ ਪਾਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਇਸ ਤੋਂ ਬਾਅਦ ਉਹ ਬੇਹੋਸ਼ ਹੋ ਗਈ, ਉਨ੍ਹਾਂ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਉਨ੍ਹਾਂ ਕੋਲੋਂ ਟਾਰਚਰ ਕਰਵਾਇਆ।

ਪੀੜਤਾ ਦਾ ਕਹਿਣਾ ਹੈ ਕਿ ਉਸ ਨੇ ਕੋਈ ਚੋਰੀ ਨਹੀਂ ਕੀਤੀ ਪਰ ਮਾਲਕਾਂ ਨੇ ਉਸ ਦੀ ਇੱਕ ਨਹੀਂ ਸੁਣੀ ਅਤੇ ਬੁਰੀ ਤਰ੍ਹਾਂ ਉਸ ਉੱਤੇ ਤਸ਼ੱਦਤ ਕੀਤਾ। ਪੀੜਤਾ ਨੇ ਪੁਲਿਸ ਉੱਪਰ ਵੀ ਗੰਭੀਰ ਇਲਜ਼ਾਮ ਲਗਾਏ ਹਨ। ਉਸ ਨੇ ਸਿੱਧੇ ਸ਼ਬਦਾਂ ਵਿੱਚ ਫੇਜ਼ ਇੱਕ ਦੇ ਐਸਐਚਓ ਉੱਪਰ ਇਲਜ਼ਾਮ ਲਗਾਏ ਕਿ ਉਨ੍ਹਾਂ ਨੇ ਵੀ ਉਸ ਨਾਲ ਕੁੱਟਮਾਰ ਕੀਤੀ।

ਦੂਜੇ ਪਾਸੇ ਐਸਐਚਓ ਦਾ ਕਹਿਣਾ ਹੈ ਉਨ੍ਹਾਂ ਕੋਲ ਚੋਰੀ ਦੀ ਦਰਖਾਸਤ ਆਈ ਸੀ ਅਤੇ ਸਿਰਫ ਪੁੱਛਗਿੱਛ ਲਈ ਕੁੜੀ ਨੂੰ ਬੁਲਾਇਆ ਸੀ ਹੋਰ ਕੁਝ ਨਹੀਂ ਕਿਹਾ ਗਿਆ, ਪਰ ਕੁੜੀ ਦੇ ਪਰਿਵਾਰ ਵੱਲੋਂ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਕਿ ਮਾਮਲੇ ਦੀ ਜਾਂਚ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।

ਇਸ ਬਾਰੇ ਜਦੋਂ ਮਕਾਨ ਮਾਲਕਾਂ ਨਾਲ ਗੱਲ ਕੀਤਾ ਤਾਂ ਉਨ੍ਹਾਂ ਸਾਫ਼ ਹੀ ਮਨਾ ਕਰ ਦਿੱਤਾ ਕਿ ਕੁੜੀ ਉਨ੍ਹਾਂ ਕੋਲ ਕੰਮ ਨਹੀਂ ਕਰਦੀ ਬਲਕਿ ਉਸ ਦੀ ਮਾਂ ਕਰਦੀ ਸੀ ਪਰ ਮੌਕੇ ਉੱਤੇ ਮੌਜੂਦ ਲੋਕਾਂ ਨੇ ਵੀ ਇਸ ਪਰਿਵਾਰ ਨੂੰ ਝੂਠਾ ਅਤੇ ਅੱਤਿਆਚਾਰੀ ਦੱਸਿਆ।

Intro:ਪੰਜਾਬ ਵਿੱਚ ਕੈਪਟਨ ਸਰਕਾਰ ਦੇ ਰਾਜ ਵਿੱਚ ਦਲਿਤਾਂ ਉੱਪਰ ਹੋ ਰਹੇ ਅੱਤਿਆਚਾਰ ਰੁਕਣ ਦਾ ਨਾਮ ਨਹੀਂ ਲੈ ਰਹੇ ਅਤੇ ਸੰਗਰੂਰ ਦੇ ਦਲਿਤ ਕਤਲ ਮਾਮਲਾ ਠੰਡਾ ਨਹੀਂ ਹੋਇਆ ਸੀ ਤੇ ਇੱਕ ਹੋਰ ਦਲਿਤ ਬੱਚੀ ਵੱਲੋਂ ਤਸ਼ੱਦਦ ਦਾ ਸ਼ਿਕਾਰ ਹੋਣ ਦੇ ਆਰੋਪ ਲਗਾਏ ਹਨ

Body:ਜਾਣਕਾਰੀ ਲਈ ਦੱਸ ਦੀ ਮੁਹਾਲੀ ਦੇ ਛੇ ਫੇਜ਼ ਵਿਖੇ ਕੋਠੀ ਨੰਬਰ ਇੱਕ ਸੌ ਸਿਆਸੀ ਵਿੱਚ ਕੰਮ ਕਰਨ ਵਾਲੀ ਪੰਦਰਾਂ ਸਾਲਾ ਜੋਤੀ ਨਾਂ ਦੀ ਲੜਕੀ ਉੱਪਰ ਮਾਲਕਾਂ ਵੱਲੋਂ ਪਹਿਲਾਂ ਤਾਂ ਚੋਰੀ ਦਾ ਇਲਜਾਮ ਲਗਾਏਗਾ ਤੇ ਫਿਰ ਉਸ ਨੂੰ ਬੰਧਕ ਬਣਾ ਕੇ ਉਸ ਦੇ ਮੂੰਹ ਵਿੱਚ ਅਖ਼ਬਾਰ ਪਾਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਜਿਸਦੇ ਚੱਲਦੇ ਬੱਚੀ ਬੇਹੋਸ਼ ਵੀ ਹੋਈ ਪਰ ਮਾਲਕਾਂ ਦਾ ਅੱਤਿਆਚਾਰ ਇੱਥੇ ਹੀ ਰੱਖਿਆ ਉਨ੍ਹਾਂ ਨੇ ਫਿਰ ਪੁਲੀਸ ਨੂੰ ਸ਼ਿਕਾਇਤ ਦੇ ਕੇ ਪੁਲਿਸ ਤੋਂ ਟਾਰਚਰ ਵੀ ਕਰਵਾਇਆ ਅਤੇ ਲੜਕੀ ਦੇ ਦੱਸਣ ਅਨੁਸਾਰ ਪੁਲਿਸ ਕਰਮੀਆਂ ਵੱਲੋਂ ਵੀ ਬੱਚੀ ਅਤੇ ਉਸ ਦੇ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ ਜਾਣਕਾਰੀ ਲਈ ਦੱਸ ਦਿਆਂ ਕਿ ਅੱਜ ਇਕ ਨਾਬਾਲਿਗ ਲੜਕੀ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਉਹ ਛੇ ਫੇਸ ਵਿਖੇ ਇਸ ਸਿਆਸੀ ਨੰਬਰ ਘਰ ਵਿੱਚ ਰਹਿ ਰਹੇ ਇੱਕ ਪਰਿਵਾਰ ਕੋਲ ਨੌਕਰਾਣੀ ਦਾ ਕੰਮ ਕਰਦੀ ਸੀ ਤੇ ਬੀਤੇ ਦਿਨੀਂ ਪਰਿਵਾਰ ਵੱਲੋਂ ਉਸ ਉੱਪਰ ਦਸ ਲੱਖ ਰੁਪਏ ਅਤੇ ਦਸ ਤੋਲੇ ਸੋਨੇ ਦੇ ਚੋਰੀ ਦਾ ਇਲਜ਼ਾਮ ਲਗਾਇਆ ਗਿਆ ਪਰ ਲੜਕੀ ਦਾ ਕਹਿਣਾ ਕਿ ਉਸ ਨੇ ਕੋਈ ਚੋਰੀ ਨਹੀਂ ਕੀਤੀ ਪਰ ਮਾਲਕਾਂ ਨੇ ਉਸ ਨੂੰ ਉਸ ਦੀ ਇੱਕ ਨਹੀਂ ਸੁਣੀ ਅਤੇ ਬੁਰੀ ਤਸ਼ੱਦਤ ਕੀਤਾ ਲੜਕੀ ਨੇ ਪੁਲਿਸ ਉੱਪਰ ਵੀ ਗੰਭੀਰ ਇਲਜ਼ਾਮ ਲਗਾਏ ਹਨ ਉਸ ਨੇ ਸਿੱਧੇ ਸ਼ਬਦਾਂ ਵਿੱਚ ਫੇਜ਼ ਇੱਕ ਦੇ ਐਸਐਚਓ ਉੱਪਰ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਦੀ ਉਨ੍ਹਾਂ ਨੇ ਵੀ ਮੈਨੂੰ ਕੁੱਟਿਆ ਹੈ ਜਦੋਂ ਕਿ ਉਹ ਇੱਕ ਮਰਦ ਪੁਲਿਸ ਕਰਮੀ ਸੀ ਉਧਰ ਇਸ ਉੱਪਰ ਐਸਐਚਓ ਨੇ ਸਾਫ ਕਹਿ ਦਿੱਤਾ ਕਿ ਉਨ੍ਹਾਂ ਕੋਲ ਚੋਰੀ ਦੀ ਦਰਖਾਸਤ ਆਈ ਸੀ ਸਿਰਫ ਪੁੱਛਤਾਛ ਲਈ ਬੁਲਾਇਆ ਸੀ ਹੋਰ ਕੁਝ ਨਹੀਂ ਕਿਹਾ ਗਿਆ ਪਰ ਲੜਕੀ ਦੇ ਪਰਿਵਾਰ ਵੱਲੋਂ ਐਸਐਸਪੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਕਿ ਮਾਮਲੇ ਦੀ ਜਾਂਚ ਕਰਕੇ ਸਾਨੂੰ ਇਨਸਾਫ਼ ਦਿੱਤਾ ਜਾਵੇ ਉਧਰ ਜਦੋਂ ਪੱਤਰਕਾਰਾਂ ਵੱਲੋਂ ਮਕਾਨ ਮਾਲਕਾਂ ਨਾਲ ਗੱਲ ਕਰਨੀ ਚਾਹੀਦਾ ਉਨ੍ਹਾਂ ਨੇ ਪੱਤਰਕਾਰਾਂ ਗੱਲਬਾਤ ਕਰਨਾ ਵਾਜਿਬ ਨਹੀਂ ਸਮਝਿਆ ਸਮਝਾ ਅਤੇ ਸਾਫ ਮਨਾ ਕਰ ਦਿੱਤਾ ਕਿ ਲੜਕੀ ਸਾਡੇ ਕੋਲ ਕੰਮ ਨਹੀਂ ਕਰਦੀ ਬਲਕਿ ਉਸ ਦੀ ਮਾਂ ਕਰਦੀ ਸੀ ਪਰ ਮੌਕੇ ਤੇ ਮੌਜੂਦ ਲੋਕਾਂ ਨੇ ਵੀ ਇਸ ਪਰਿਵਾਰ ਨੂੰ ਝੂਠਾ ਅਤੇ ਅੱਤਿਆਚਾਰੀ ਦੱਸਿਆ ਇੱਥੇ ਦੱਸਣਾ ਬਣਦਾ ਹੈ ਕਿ ਜਿਨ੍ਹਾਂ ਮਕਾਨ ਮਾਲਕਾਂ ਦੇ ਉੱਪਰ ਆਰੋਪ ਲੱਗੇ ਹਨ ਉਹ ਪੇਸ਼ੇ ਵਜੋਂ ਡਾਕਟਰੀ ਦਾ ਕੰਮ ਕਰਦੇ ਹਨ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.