ETV Bharat / state

ਈਟੀਵੀ ਭਾਰਤ ਦੀ ਖ਼ਬਰ ਤੋਂ ਬਾਅਦ ਡਾਕਟਰਾਂ ਨੂੰ ਮਿਲੀਆਂ ਹਦਾਇਤਾਂ - ਡਾਕਟਰਾਂ ਨੂੰ ਮਿਲੀਆਂ ਹਦਾਇਤਾਂ

ਮੋਹਾਲੀ 6 ਫੇਸ ਦੇ ਜ਼ਿਲ੍ਹਾ ਹਸਪਤਾਲ 'ਚ ਪਹਿਲਾਂ ਮਰੀਜਾਂ ਨੂੰ ਬਾਹਰੋਂ ਦਵਾਈਆਂ ਲੈਣ ਲਈ ਲਿਖ ਕੇ ਦਿਤੀਆਂ ਜਾਦੀਆਂ ਸੀ। ਜਿਸ ਨੂੰ ਈਟੀਵੀ ਭਾਰਤ ਰਾਹੀਂ ਨਸ਼ਰ ਕੀਤਾ ਸੀ। ਜਿਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।

Doctors receive instructions after news of ETV bharat
ਫ਼ੋਟੋ
author img

By

Published : Dec 25, 2019, 3:58 PM IST

ਮੋਹਾਲੀ: 6 ਫੇਸ ਦੇ ਜ਼ਿਲ੍ਹਾ ਹਸਪਤਾਲ 'ਚ ਐਮਰਜੈਂਸੀ ਮਰੀਜਾਂ ਨੂੰ ਬਾਹਰੋਂ ਦਵਾਈਆਂ ਲਿੱਖ ਕੇ ਦਿੱਤੀਆਂ ਜਾਂਦੀਆਂ ਸੀ ਜਿਸ ਨੂੰ ਈਟੀਵੀ ਭਾਰਤ ਵੱਲੋਂ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਗਿਆ ਸੀ। ਜਿਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਇਸ 'ਤੇ ਸਿਹਤ ਵਿਭਾਗ ਨੇ ਡਾਕਟਰਾਂ ਨੂੰ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਐਮਰਜੈਂਸੀ 'ਚ ਜੇ ਮਰੀਜ਼ ਬਾਹਰੋਂ ਆਉਂਦਾ ਹੈ ਤਾਂ ਉਸ ਨੂੰ ਦਵਾਇਆਂ ਲਿਖ ਕੇ ਨਾ ਦਿੱਤੀਆਂ ਜਾਣ, ਤੇ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾਵੇ।

ਵੀਡੀਓ

ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮਨਜੀਤ ਸਿੰਘ ਨੇ ਸਰਕਾਰੀ ਹਦਾਇਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਿਹੜਾ ਵੀ ਮਰੀਜ਼ ਬੀਮਾਰ ਹੈ, ਬੇਹੋਸ਼ ਹੈ, ਜਾ ਚੱਲਣ ਜੋਗਾ ਨਹੀਂ ਹੈ। ਉਨ੍ਹਾਂ ਮਰੀਜਾਂ ਨੂੰ ਇਜੈਕੰਸ਼ਨ ਲਗਾ ਕੇ ਉਨ੍ਹਾਂ ਦਾ ਟ੍ਰਿਟਮੈਂਟ ਕੀਤਾ ਜਾਂਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਈਟੀਵੀ ਭਾਰਤ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਹੁਣ ਤੋਂ ਕਿਸੇ ਵੀ ਮਰੀਜ਼ ਨੂੰ ਲਿਖਤੀ ਰੂਪ 'ਚ ਦਵਾਈਆਂ ਨਹੀਂ ਦਿੱਤੀਆਂ ਜਾਣ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਐਮਜੈਂਸੀ 'ਚ ਆਉਣ ਵਾਲੇ ਮਰੀਜ਼ਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਲਿਖਤੀ ਰੂਪ 'ਚ ਦਵਾਈਆਂ ਦਿੱਤੀਆਂ ਜਾਂਦੀ ਸੀ।

ਇਹ ਵੀ ਪੜ੍ਹੋ: ਬਿੱਟਾ ਦੀ ਬਿਆਨਬਾਜੀ 'ਤੇ ਰਾਜੋਆਣਾ ਦੀ ਭੈਣ ਨੇ ਕੀਤਾ ਪਲਟਵਾਰ

ਉਨ੍ਹਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਇਹ ਇਸ ਕਰਕੇ ਹੋਇਆ ਕਿਉਂਕਿ ਟ੍ਰੇਨਿੰਗ ਵਾਲੇ ਵਿਦਿਆਰਥੀਆਂ ਨੂੰ ਇਸ ਦੀ ਕੋਈ ਸੂਚਨਾ ਨਹੀਂ ਸੀ। ਤੇ ਉਨ੍ਹਾਂ ਤੋਂ ਇਹ ਗਲ਼ਤੀ ਨਾਲ ਹੋ ਗਿਆ ਸੀ।

Intro:ਈਟੀਵੀ ਭਾਰਤ ਦੀ ਖ਼ਬਰ ਨਸ਼ਰ ਕਰਨ ਤੋਂ ਬਾਅਦ ਸਿਹਤ ਵਿਭਾਗ ਨੇ ਹੁਣ ਐਕਸ਼ਨ ਲੈਂਦੇ ਹੋਏ ਡਾਕਟਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕਿਸੇ ਵੀ ਐਮਰਜੈਂਸੀ ਮਰੀਜ਼ ਨੂੰ ਬਾਹਰੋਂ ਦਵਾਈਆਂ ਲਿਖ ਕੇ ਨਾ ਦਿੱਤੀਆਂ ਜਾਣ

Body:ਜਾਣਕਾਰੀ ਲਈ ਦੱਸ ਦੀਏ ਮੁਹਾਲੀ ਦੇ ਛੇ ਫੇਸ ਵਿਖੇ ਸਥਿਤ ਜ਼ਿਲ੍ਹਾ ਹਸਪਤਾਲ ਵਿਖੇ ਐਮਰਜੈਂਸੀ ਮਰੀਜ਼ਾਂ ਨੂੰ ਬਾਹਰੋਂ ਦਵਾਈਆਂ ਲਿਖ ਕੇ ਦਿੱਤੇ ਜਾਣ ਦਾ ਮੁੱਦਾ ਈਟੀਵੀ ਭਾਰਤ ਵੱਲੋਂ ਪ੍ਰਮੁੱਖਤਾ ਦੇ ਨਾਲ ਚੁੱਕਿਆ ਗਿਆ ਸੀ ਜਿਸ ਤੋਂ ਬਾਅਦ ਅੱਜ ਸਿਹਤ ਵਿਭਾਗ ਨੇ ਐਕਸ਼ਨ ਲੈਂਦੇ ਹੋਏ ਡਾਕਟਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕਿਸੇ ਵੀ ਮਰੀਜ਼ ਨੂੰ ਐਮਰਜੈਂਸੀ ਦੇ ਵਿੱਚ ਬਾਹਰੋਂ ਦਵਾਈਆਂ ਲਿਖ ਕੇ ਨਾ ਦਿੱਤੀਆਂ ਜਾਣ ਕਿਉਂਕਿ ਸਰਕਾਰ ਵੱਲੋਂ ਇਹ ਹਦਾਇਤਾਂ ਹਨ ਕਿ ਜੋ ਵੀ ਮਰੀਜ਼ ਐਮਰਜੈਂਸੀ ਦੇ ਵਿੱਚ ਆਉਂਦਾ ਹੈ ਉਸ ਦਾ ਚੌਵੀ ਘੰਟੇ ਲਈ ਸਾਰਾ ਇਲਾਜ ਮੁਫ਼ਤ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਪਰ ਜ਼ਿਲ੍ਹਾ ਹਸਪਤਾਲ ਮੁਹਾਲੀ ਦੇ ਵਿਖੇ ਮਰੀਜ਼ਾਂ ਨੂੰ ਰਾਤ ਵੇਲੇ ਵੀ ਦਵਾਈਆਂ ਬਾਹਰੋਂ ਲਿਖ ਕੇ ਦਿੱਤੀਆਂ ਜਾਂਦੀਆਂ ਸਨ ਅਤੇ ਈਟੀਵੀ ਭਾਰਤ ਵੱਲੋਂ ਇਹ ਖ਼ਬਰ ਪ੍ਰਮੁੱਖਤਾ ਦੇ ਨਾਲ ਕੀਤੀ ਗਈ ਸੀ ਅਤੇ ਅੱਜ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮਨਜੀਤ ਸਿੰਘ ਨੇ ਕਿਹਾ ਕਿ ਟੀਵੀ ਭਾਰਤ ਨੇ ਸਾਡੇ ਧਿਆਨ ਵਿੱਚ ਲਿਆਂਦਾ ਕਿ ਮਰੀਜ਼ਾਂ ਨੂੰ ਬਾਹਰੋਂ ਦਵਾਈਆਂ ਲਿਖ ਕੇ ਦਿੱਤੀਆਂ ਜਾਂਦੀਆਂ ਹਨ ਪਰ ਸਰਕਾਰ ਦੀਆਂ ਹਦਾਇਤਾਂ ਹਨ ਕਿ ਕਿਸੇ ਵੀ ਮਰੀਜ਼ ਨੂੰ ਐਮਰਜੈਂਸੀ ਵਿਚ ਦਵਾਈਆਂ ਲਿਖ ਕੇ ਨਹੀਂ ਦਿੱਤੀਆਂ ਜਾਣਗੀਆਂ ਇਸ ਲਈ ਅੱਜ ਅਸੀਂ ਡਾਕਟਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਅਤੇ ਸਾਰੀਆਂ ਐਮਰਜੈਂਸੀ ਦੀ ਮੈਡੀਸਨ ਐਮਰਜੈਂਸੀ ਵਿੱਚ ਹੀ ਉਪਲੱਬਧ ਕਰਵਾਈਆਂ ਜਾਣਗੀਆਂ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.