ਮੋਹਾਲੀ: ਜ਼ਿਲ੍ਹੇ ਦੇ ਸੈਕਟਰ 71 ਦੀ ਮਾਰਕਿਟ ’ਚ ਅਕਾਲੀ ਆਗੂ ਦਾ ਗੋਲੀਆਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਤੋਂ ਬਾਅਦ ਜ਼ਿਲ੍ਹੇ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
![MURDER: ਤਸਵੀਰਾਂ ਰਾਹੀ ਦੇਖੋ ਕਿਸ ਤਰ੍ਹਾਂ ਹੋਇਆ ਅਕਾਲੀ ਆਗੂ ਦਾ ਕਤਲ](https://etvbharatimages.akamaized.net/etvbharat/prod-images/12701787_cctvmurder--5.jpg)
![MURDER: ਤਸਵੀਰਾਂ ਰਾਹੀ ਦੇਖੋ ਕਿਸ ਤਰ੍ਹਾਂ ਹੋਇਆ ਅਕਾਲੀ ਆਗੂ ਦਾ ਕਤਲ](https://etvbharatimages.akamaized.net/etvbharat/prod-images/12701787_cctvmurder--6.jpg)
ਦੱਸ ਦਈਏ ਕਿ ਮ੍ਰਿਤਕ SOI ਆਗੂ ਵਿੱਕੀ ਮਿੱਡੂਖੇੜਾ ਅਕਾਲੀ ਆਗੂ ਅਜੇ ਮਿੱਡੂਖੇੜਾ ਦਾ ਭਰਾ ਸੀ।
![MURDER: ਤਸਵੀਰਾਂ ਰਾਹੀ ਦੇਖੋ ਕਿਸ ਤਰ੍ਹਾਂ ਹੋਇਆ ਅਕਾਲੀ ਆਗੂ ਦਾ ਕਤਲ](https://etvbharatimages.akamaized.net/etvbharat/prod-images/12701787_cctvmurder--2.jpg)
ਉਥੇ ਹੀ ਮੌਕੇ ’ਤੇ ਪਹੁੰਚੇ ਮੋਹਾਲੀ ਦੇ ਐਸਐਸਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 4 ਨੌਜਵਾਨ ਕਾਰ ਵਿੱਚ ਆਏ ਸਨ ਜੋ ਗੋਲੀਆਂ ਮਾਰ ਫਰਾਰ ਹੋ ਗਏ।
![MURDER: ਤਸਵੀਰਾਂ ਰਾਹੀ ਦੇਖੋ ਕਿਸ ਤਰ੍ਹਾਂ ਹੋਇਆ ਅਕਾਲੀ ਆਗੂ ਦਾ ਕਤਲ](https://etvbharatimages.akamaized.net/etvbharat/prod-images/12701787_cctvmurder--4.jpg)
ਐਸਐਸਪੀ ਨੇ ਕਿਹਾ ਕਿ ਸੀਸੀਟੀਵੀ ਫੁਟੇਜ਼ ਖੰਗਾਲੀ ਜਾ ਰਹੀ ਹੈ, ਜਿਸ ਤੋਂ ਮਗਰੋਂ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
![MURDER: ਤਸਵੀਰਾਂ ਰਾਹੀ ਦੇਖੋ ਕਿਸ ਤਰ੍ਹਾਂ ਹੋਇਆ ਅਕਾਲੀ ਆਗੂ ਦਾ ਕਤਲ](https://etvbharatimages.akamaized.net/etvbharat/prod-images/12701787_cctvmurder--1.jpg)
![MURDER: ਤਸਵੀਰਾਂ ਰਾਹੀ ਦੇਖੋ ਕਿਸ ਤਰ੍ਹਾਂ ਹੋਇਆ ਅਕਾਲੀ ਆਗੂ ਦਾ ਕਤਲ](https://etvbharatimages.akamaized.net/etvbharat/prod-images/12701787_cctvmurder--3.jpg)
ਮਾਮਲੇ ਦੀ ਸੀਸੀਟੀਵੀ ’ਚ ਦੇਖਿਆ ਜਾ ਸਕਦਾ ਹੈ ਕਿ ਹਥਿਆਰਾਂ ਨਾਲ ਲੈਸ ਵਿਅਕਤੀ ਨੇ ਅਕਾਲੀ ਆਗੂ ਤੇ ਗੋਲੀਆਂ ਨਾਲ ਹਮਲਾ ਕੀਤਾ।
![MURDER: ਤਸਵੀਰਾਂ ਰਾਹੀ ਦੇਖੋ ਕਿਸ ਤਰ੍ਹਾਂ ਹੋਇਆ ਅਕਾਲੀ ਆਗੂ ਦਾ ਕਤਲ](https://etvbharatimages.akamaized.net/etvbharat/prod-images/12701787_cctvmurder--1.png)
ਇਹ ਵੀ ਪੜੋ: ਅਕਾਲੀ ਆਗੂ ਕਤਲ ਮਾਮਲਾ: ਗੋਲੀਆਂ ਲੱਗਣ ਤੋਂ ਬਾਅਦ Exclusive ਵੀਡੀਓ