ETV Bharat / state

ਜੈਸ਼-ਏ-ਮੁਹੰਮਦ ਨਾਲ ਸਬੰਧਤ 4 ਸ਼ੱਕੀਆਂ ਦੀ ਹੋਈ ਮੋਹਾਲੀ ਪੇਸ਼ੀ - ਕਸ਼ਮੀਰੀ ਨੌਜਵਾਨਾਂ

ਇੰਜੀਨੀਅਰਿੰਗ ਕਾਲਜ ਜਲੰਧਰ ਚੋਂ ਇੱਕ ਕਿੱਲੋ ਧਮਾਕਾ ਸਮੱਗਰੀ, AK-47 ਰਾਈਫਲ ਅਤੇ ਹੋਰ ਅਸਲੇ ਸਮੇਤ ਗ੍ਰਿਫ਼ਤਾਰ ਕਸ਼ਮੀਰੀ ਨੌਜਵਾਨਾਂ ਦੇ ਮਾਮਲੇ ਦੇ ਵਿੱਚ ਅੱਜ 4 ਮੁਲਜ਼ਮਾਂ ਨੂੰ ਐਨਆਈਏ ਦੀ ਮੋਹਾਲੀ ਸਥਿਤ ਸਪੈਸ਼ਲ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ।

terrorist jaish e mohammad
ਫ਼ੋਟੋ
author img

By

Published : Jan 23, 2020, 11:13 PM IST

ਮੋਹਾਲੀ: ਇੰਜੀਨੀਅਰਿੰਗ ਕਾਲਜ ਜਲੰਧਰ ਚੋਂ ਇੱਕ ਕਿੱਲੋ ਧਮਾਕਾ ਸਮੱਗਰੀ, AK-47 ਰਾਈਫਲ ਅਤੇ ਹੋਰ ਅਸਲੇ ਸਮੇਤ ਗ੍ਰਿਫ਼ਤਾਰ ਕਸ਼ਮੀਰੀ 4 ਨੌਜਵਾਨਾਂ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਟ ਲਾਲੜੂ ਦੇ ਡਾਇਰੈਕਟਰ ਦਲਜੀਤ ਸਿੰਘ ਵੱਲੋਂ ਗਵਾਹੀ ਦਿੱਤੀ ਗਈ।

ਵੇਖੋ ਵੀਡੀਓ

ਜਾਣਕਾਰੀ ਦੀ ਦੱਸ ਦਈਏ ਕਿ ਇਸ ਮਾਮਲੇ ਵਿੱਚ ਨਾਮਜ਼ਦ ਇੱਕ ਮੁਲਜ਼ਮ ਸੁਹੇਲ ਭੱਟ ਇਸ ਇੰਸਟੀਚਿਊਟ ਵਿੱਚ ਪੜ੍ਹਾਈ ਕਰ ਰਿਹਾ ਸੀ ਅਤੇ ਦਲਜੀਤ ਸਿੰਘ ਵੱਲੋਂ ਅਦਾਲਤ ਵਿੱਚ ਸੁਹੇਲ ਭੱਟ ਦੇ ਬਾਬਤ ਰਿਕਾਰਡ ਪੇਸ਼ ਕੀਤਾ ਗਿਆ ਕਿ ਉਹ ਇਸ ਇੰਸਟੀਚਿਊਟ ਦੇ ਵਿੱਚ ਪੜ੍ਹਦਾ ਸੀ।

ਇਸ ਮੌਕੇ ਬਚਾਅ ਪੱਖ ਦੇ ਵਕੀਲ ਰਣਜੋਧ ਸਿੰਘ ਸਰਾਓ ਵੱਲੋਂ ਵੀ ਇਸ ਉੱਤੇ ਕੋਈ ਵਿਰੋਧ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ, ਕਿਉਂਕਿ ਉਨ੍ਹਾਂ ਦਾ ਵੀ ਮੰਨਣਾ ਹੈ ਕਿ ਸੁਹੇਲ ਭੱਟ ਇੱਥੇ ਪੜ੍ਹਦਾ ਸੀ ਇੱਥੇ ਦੱਸ ਦੇਈਏ ਅੱਜ ਅਦਾਲਤ ਦੇ ਵਿੱਚ ਚਾਰ ਮੁਲਜ਼ਮਾਂ ਜਾਹਿਦ ਗੁਲਜ਼ਾਰ, ਯਾਸਿਰ ਰਫੀਕ ਭੱਟ, ਮੁਹੰਮਦ ਇਸ਼ਰਤ ਸ਼ਾਹ ਅਤੇ ਸੁਨੀਲ ਅਹਿਮਦ ਭੱਟ ਨੂੰ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 20 ਫ਼ਰਵਰੀ ਨੂੰ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਜਲੰਧਰ ਦੇ ਇੰਜੀਨੀਅਰਿੰਗ ਕਾਲਜ ਚੋਂ ਇੱਕ ਕਿਲੋ ਧਮਾਕਾ ਸਮੱਗਰੀ, AK-47 ਅਤੇ ਹੋਰ ਅਸਲੇ ਸਮੇਤ ਕਸ਼ਮੀਰੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੂੰ ਮੁੱਢਲੀ ਜਾਂਚ ਵਿੱਚ ਇਹ ਪਤਾ ਲੱਗਿਆ ਕਿ ਉਕਤ ਵਿਦਿਆਰਥੀਆਂ ਦਾ ਅੱਤਵਾਦ ਸੰਗਠਨ 'ਅਨਸਾਰ ਗਜ਼ਵਤ-ਉਲ-ਹਿੰਦ' ਅਤੇ ਜੈਸ਼ ਏ ਮੁਹੰਮਦ ਨਾਲ ਸਬੰਧ ਹਨ। ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਨਾਮਜ਼ਦ ਯੂਸਫ ਭੱਟ ਜੰਮੂ ਕਸ਼ਮੀਰ ਦੇ ਮਸ਼ਹੂਰ ਅੱਤਵਾਦੀ ਜ਼ਾਕਿਰ ਮੂਸਾ ਦਾ ਚਚੇਰਾ ਭਰਾ ਹੈ। ਉਕਤ ਮੁਲਜ਼ਮਾਂ ਵਿਰੁੱਧ ਦੇਸ਼ ਧ੍ਰੋਹ ਅਸਲਾ ਐਕਟ ਸਮੇਤ ਵੱਖ ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ।

ਜਲੰਧਰ ਪੁਲਿਸ ਨੂੰ ਜੰਮੂ ਕਸ਼ਮੀਰ ਪੁਲਿਸ ਕੋਲੋਂ ਜਾਣਕਾਰੀ ਮਿਲੀ ਕਿ ਉਨ੍ਹਾਂ ਵੱਲੋਂ ਇੱਕ ਨੌਜਵਾਨ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਨੌਜਵਾਨ ਨੇ ਜੰਮੂ ਕਸ਼ਮੀਰ ਪੁਲਿਸ ਨੂੰ ਪੁੱਛਗਿੱਛ ਦੌਰਾਨ ਦੱਸਿਆ ਕਿ ਜਲੰਧਰ ਦੇ ਇਕ ਕਾਲਜ ਵਿੱਚ ਪੜ੍ਹਾਈ ਕਰ ਰਹੇ ਆਪਣੇ ਸਾਥੀਆਂ ਕੋਲ ਜਾ ਕੇ ਰਹਿ ਰਿਹਾ ਸੀ। ਜਲੰਧਰ ਪੁਲਿਸ ਅਤੇ ਜੰਮੂ ਕਸ਼ਮੀਰ ਪੁਲਿਸ ਨੇ ਜਦੋਂ ਕਾਲਜ ਦੇ ਹੋਸਟਲ ਵਿੱਚ ਛਾਪੇਮਾਰੀ ਕੀਤੀ ਤਾਂ ਉਕਤ ਵਿਦਿਆਰਥੀਆਂ ਦੇ ਇੱਕ ਕਮਰੇ ਚੋਂ ਧਮਾਕਾ ਸਮੱਗਰੀ, AK 47 ਰਾਈਫਲ ਸਮੇਤ ਹਥਿਆਰ ਬਰਾਮਦ ਕੀਤੇ ਗਏ ਸਨ।

ਇਹ ਵੀ ਪੜ੍ਹੋ: ਪੰਜਾਬ ਵਿੱਚ ਪਾਣੀਆਂ ਦੇ ਮੁੱਦੇ 'ਤੇ ਮਤਾ ਪਾਸ, ਕਿਹਾ- ਇੱਕ ਵੀ ਬੂੰਦ ਨਹੀਂ ਵਾਧੂ

Intro:ਇੰਜੀਨੀਅਰਿੰਗ ਕਾਲਜ ਜਲੰਧਰ ਚੋਂ ਇੱਕ ਕਿੱਲੋ ਧਮਾਕਾ ਖੇਪ ਸਮੱਗਰੀ AK-47 ਰਾਈਫਲ ਅਤੇ ਹੋਰ ਅਸਲੇ ਸਮੇਤ ਗ੍ਰਿਫ਼ਤਾਰ ਕਸ਼ਮੀਰੀ ਨੌਜਵਾਨਾਂ ਦੇ ਮਾਮਲੇ ਦੇ ਵਿੱਚ ਅੱਜ ਚਾਰ ਦੋਸ਼ੀਆਂ ਨੂੰ ਐੱਨਆਈਏ ਦੀ ਮੋਹਾਲੀ ਸਥਿਤ ਸਪੈਸ਼ਲ ਅਦਾਲਤ ਦੇ ਵਿੱਚ ਪੇਸ਼ ਕੀਤਾ ਜਿੱਥੇ ਅੱਜ ਯੂਨੀਵਰਸਲ ਗਰੁੱਪ ਆਫ਼ ਇੰਸੀਚਿਊਟ ਲਾਲੜੂ ਦੇ ਡਾਇਰੈਕਟਰ ਦਲਜੀਤ ਸਿੰਘ ਵੱਲੋਂ ਗਵਾਹੀ ਦਿੱਤੀ ਗਈ

Body:ਜਾਣਕਾਰੀ ਦੀ ਦੱਸ ਦੀਏ ਇਸ ਮਾਮਲੇ ਦੇ ਵਿੱਚ ਨਾਮਜ਼ਦ ਇੱਕ ਦੋਸ਼ੀ ਸੁਹੇਲ ਭੱਟ ਇਸ ਇੰਸਟੀਚਿਊਟ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ ਅਤੇ ਦਲਜੀਤ ਸਿੰਘ ਵੱਲੋਂ ਅਦਾਲਤ ਦੇ ਵਿੱਚ ਸੁਹੇਲ ਭੱਟ ਦੇ ਬਾਬਤ ਰਿਕਾਰਡ ਪੇਸ਼ ਕੀਤਾ ਗਿਆ ਕਿ ਉਹ ਇਸ ਇੰਸਟੀਚਿਊਟ ਦੇ ਵਿੱਚ ਪੜ੍ਹਦਾ ਸੀ ਇਸ ਮੌਕੇ ਬਚਾਅ ਪੱਖ ਦੇ ਵਕੀਲ ਰਣਜੋਤ ਸਿੰਘ ਸਰਾਓ ਵੱਲੋਂ ਵੀ ਇਸ ਉੱਪਰ ਕੋਈ ਵਿਰੋਧ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ ਕਿਉਂਕਿ ਉਨ੍ਹਾਂ ਦਾ ਵੀ ਮੰਨਣਾ ਹੈ ਕਿ ਸੋਹੇਲ ਭੱਟ ਇੱਥੇ ਪੜ੍ਹਦਾ ਸੀ ਇੱਥੇ ਦੱਸ ਦੇਈਏ ਅੱਜ ਅਦਾਲਤ ਦੇ ਵਿੱਚ ਚਾਰ ਮੁਲਜ਼ਮਾਂ ਜਾਹਿਦ ਗੁਲਜ਼ਾਰ ਯਾਸਿਰ ਰਫੀਕ ਭੱਟ ਮੁਹੰਮਦ ਇਸ਼ਰਤ ਸ਼ਾਹ ਅਤੇ ਸੁਨੀਲ ਅਹਿਮਦ ਭੱਟ ਨੂੰ ਪੇਸ਼ ਕੀਤਾ ਗਿਆ ਅਦਾਲਤ ਵੱਲੋਂ ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ ਵੀਹ ਫਰਵਰੀ ਨੂੰ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ ਇੰਜੀਨੀਅਰਿੰਗ ਕਾਲਜ ਜਲੰਧਰ ਚੋਂ ਇੱਕ ਕਿਲੋ ਧਮਾਕਾ ਖੇਪ ਸਮੱਗਰੀ AK-47 ਅਤੇ ਹੋਰ ਅਸਲੇ ਸਮੇਤ ਕਸ਼ਮੀਰੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਪੁਲਸ ਨੂੰ ਮੁੱਢਲੀ ਜਾਂਚ ਚ ਇਹ ਪਤਾ ਲੱਗਿਆ ਕਿ ਉਕਤ ਵਿਦਿਆਰਥੀਆਂ ਦਾ ਅੱਤਵਾਦ ਸੰਗਠਨ 'ਅਨਸਾਰ ਗਜਵਤ-ਉਲ-ਹਿੰਦ' ਅਤੇ ਜੈਸ਼ ਏ ਮੁਹੰਮਦ ਨਾਲ ਸਬੰਧ ਹਨ ਪੁਲਿਸ ਅਨੁਸਾਰ ਇਸ ਮਾਮਲੇ ਦੇ ਵਿੱਚ ਨਾਮਜ਼ਦ ਯੂਸਫ ਭੱਟ ਜੰਮੂ ਕਸ਼ਮੀਰ ਦੇ ਮਸ਼ਹੂਰ ਅੱਤਵਾਦੀ ਜਾਕਿਰ ਮੂਸਾ ਦਾ ਚਚੇਰਾ ਭਰਾ ਹੈ ਉਕਤ ਮੁਲਜ਼ਮਾਂ ਖ਼ਿਲਾਫ਼ ਦੇਸ਼ ਧ੍ਰੋਹ ਅਸਲਾ ਐਕਟ ਸਮੇਤ ਵੱਖ ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਜਲੰਧਰ ਪੁਲਸ ਨੂੰ ਜੰਮੂ ਕਸ਼ਮੀਰ ਪੁਲਸ ਕੋਲੋਂ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਵੱਲੋਂ ਇੱਕ ਨੌਜਵਾਨ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਉਕਤ ਨੌਜਵਾਨ ਨੇ ਜੰਮੂ ਕਸ਼ਮੀਰ ਪੁਲਿਸ ਨੂੰ ਪੁੱਛਗਿੱਛ ਦੌਰਾਨ ਦੱਸਿਆ ਕਿ ਜਲੰਧਰ ਦੇ ਇਕ ਕਾਲਜ ਵਿਚ ਪੜ੍ਹਾਈ ਕਰ ਰਹੇ ਆਪਣੇ ਸਾਥੀਆਂ ਕੋਲ ਜਾ ਕੇ ਰਹਿ ਰਿਹਾ ਸੀ ਜਲੰਧਰ ਪੁਲਿਸ ਅਤੇ ਜੰਮੂ ਕਸ਼ਮੀਰ ਪੁਲੀਸ ਨੇ ਜਦੋਂ ਕਾਲੇ ਦੇ ਹੋਸਟਲ ਵਿੱਚ ਛਾਪੇਮਾਰੀ ਕੀਤੀ ਤਾਂ ਉਕਤ ਵਿਦਿਆਰਥੀਆਂ ਦੇ ਇੱਕ ਕਮਰੇ ਚੋਂ ਧਮਾਕੇ ਕੇਸ ਸਮੱਗਰੀ ਏ ਕੇ ਫੋਰਟੀ ਸੈਵਨ ਰਾਈਫਲ ਸਮੇਤ ਹਥਿਆਰ ਬਰਾਮਦ ਕੀਤੇ ਸਨ

Conclusion:ਬਾਈਟ ਵਕੀਲ ਬਚਾਓ ਪੱਖ ਰਣਜੋਧ ਸਿੰਘ ਸਰਾਓ
ETV Bharat Logo

Copyright © 2024 Ushodaya Enterprises Pvt. Ltd., All Rights Reserved.