ETV Bharat / state

ਪ੍ਰਭ ਆਸਰਾ ਸੰਸਥਾਂ ਵਿੱਚ 10 ਲਾਵਾਰਿਸ ਬੱਚਿਆਂ ਨੂੰ ਮਿਲੀ ਸ਼ਰਨ

ਕੁਰਾਲੀ ਸ਼ਹਿਰ ਦੀ ਹੱਦ ਉੱਤੇ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਵਿੱਚ 10 ਹੋਰ ਲਾਵਾਰਿਸ ਬੱਚਿਆਂ ਨੂੰ ਸ਼ਰਨ ਮਿਲੀ ਹੈ| ਸੰਸਥਾਂ ਦੇ ਮੁੱਖ ਪ੍ਰਬੰਧਕ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਗੁਰਵਿੰਦਰ ਕੌਰ (12), ਬਲਬੀਰ (17) ਦਰਸ਼ਨ (15), ਵਿੱਕੀ (17) ਮੱਖਣ (16), ਗੁਰਮੀਤ ਸਿੰਘ (15), ਗੁਰਪ੍ਰੀਤ ਸਿੰਘ (16), ਗਿਆਸ (9), ਪ੍ਰਭਦੀਪ ਸਿੰਘ (8) (ਸੰਸਥਾ ਵੱਲੋ ਦਿੱਤਾ ਗਿਆ ਨਾਂਅ) ਪ੍ਰਭਦੀਪ ਸਿੰਘ ਆਪਣਾ ਨਾਂਅ ਪਤਾ ਦੱਸਣ ਤੋਂ ਅਸਮਰਥ ਹੈ।

ਫ਼ੋਟੋ
author img

By

Published : Nov 15, 2019, 11:19 PM IST

ਮੁਹਾਲੀ : ਕੁਰਾਲੀ ਸ਼ਹਿਰ ਦੀ ਹੱਦ ਉੱਤੇ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਵਿੱਚ 10 ਹੋਰ ਲਾਵਾਰਿਸ ਬੱਚਿਆਂ ਨੂੰ ਸ਼ਰਨ ਮਿਲੀ ਹੈ। ਸੰਸਥਾਂ ਦੀ ਮੁੱਖ ਪ੍ਰਬੰਧਕ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਗੁਰਵਿੰਦਰ ਕੌਰ (12), ਬਲਬੀਰ (17) ਦਰਸ਼ਨ (15), ਵਿੱਕੀ (17) ਮੱਖਣ (16), ਗੁਰਮੀਤ ਸਿੰਘ (15), ਗੁਰਪ੍ਰੀਤ ਸਿੰਘ (16), ਗਿਆਸ (9), ਪ੍ਰਭਦੀਪ ਸਿੰਘ (8) (ਸੰਸਥਾ ਵੱਲੋਂ ਦਿੱਤਾ ਗਿਆ ਨਾਂਅ) ਪ੍ਰਭਦੀਪ ਸਿੰਘ ਆਪਣਾ ਨਾਂਅ ਪਤਾ ਦੱਸਣ ਤੋਂ ਅਸਮਰਥ ਹੈ I

ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਸਾਰੇ ਬੱਚੇ ਜਲੰਧਰ ਜ਼ਿਲ੍ਹੇ ਦੀ ਹੱਦ ਅੰਦਰ ਚਲਾ ਰਹੇ ਗੁਰੂ ਨਾਨਕ ਅਨਾਥ ਆਸ਼ਰਮ ਵਿੱਚ ਰਹਿ ਰਹੇ ਸਨ ਪਰ ਉੱਥੇ ਇਹਨਾਂ ਲਈ ਢੁੱਕਵਾਂ ਪ੍ਰਬੰਧ ਨਾ ਹੋਣ ਕਰਕੇ CWC ਜਲੰਧਰ ਦੀ ਮਦਦ ਨਾਲ ਇਹਨਾਂ ਬੱਚਿਆ ਨੂੰ ਸੇਵਾ-ਸੰਭਾਲ ਅਤੇ ਇਲਾਜ ਲਈ ਪ੍ਰਭ ਆਸਰਾ ਨਿਆਸਰਿਆਂ ਲਈ ਘਰ ਕੁਰਾਲੀ ਵਿਖੇ ਦਾਖ਼ਿਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਇਸੇ ਤਰ੍ਹਾਂ ਰੋਹਿਤ (3) ਨੂੰ ਸੇਵਾ-ਸੰਭਾਲ ਅਤੇ ਇਲਾਜ ਲਈ CWC ਰੋਪੜ ਵੱਲੋ ਦਾਖ਼ਿਲ ਕਰਵਾਇਆ ਗਿਆ ਸੀ ਜੋ ਕਿ ਆਨੰਦਪੁਰ ਸਾਹਿਬ ਪੁਲਿਸ ਨੂੰ ਲਾਵਾਰਿਸ਼ ਹਾਲਤ ਵਿੱਚ ਮਿਲਿਆ ਸੀ I

ਸੰਸਥਾ ਦੀ ਮੁੱਖ ਪ੍ਰਬੰਧਕ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਦਾਖ਼ਲੇ ਉਪਰੰਤ ਇਹਨਾਂ ਦੀ ਸੇਵਾ-ਸੰਭਾਲ ਉੱਤੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਉਹਨਾਂ ਨੇ ਸਭ ਨੂੰ ਅਪੀਲ ਕੀਤੀ ਕਿ ਉੱਕਤ ਗੁੰਮਸ਼ੁਦਾ ਬੱਚਿਆਂ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਸੰਸਥਾਂ ਦੇ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹਨ।

Intro:

ਕੁਰਾਲੀ : ਸ਼ਹਿਰ ਦੀ ਹੱਦ ਵਿਚ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪਰ੍ਭ ਆਸਰਾ ਸੰਸਥਾ ਵਿਚ ਦੱਸ ਹੋਰ ਲਾਵਾਰਿਸ ਬਚਿਆ ਨੂੰ ਸ਼ਰਨ ਮਿਲੀ | ਸੰਸਥਾਂ ਦੇ ਮੁੱਖ ਪਰਬੰਧਕ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਗੁਰਵਿੰਦਰ ਕੌਰ (12), ਬਲਬੀਰ (17) ਦਰਸ਼ਨ (15), ਵਿੱਕੀ (17) ਮੱਖਣ (16), ਗੁਰਮੀਤ ਸਿੰਘ (15), ਗੁਰਪ੍ਰੀਤ ਸਿੰਘ (16), ਗਿਆਸ (9), ਪ੍ਰਭਦੀਪ ਸਿੰਘ (8) (ਸੰਸਥਾ ਵੱਲੋ ਦਿੱਤਾ ਗਿਆ ਨਾਂ) ਪ੍ਰਭਦੀਪ ਸਿੰਘ ਆਪਣਾ ਨਾਂ ਪਤਾ ਦੱਸਣ ਤੋਂ ਅਸਮਰਥ ਹੈ IBody: ਪ੍ਰਬੰਧਕਾਂ ਨੇ ਇਹਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਸਾਰੇ ਬੱਚੇ ਜਲੰਧਰ ਜਿਲੇ ਦੀ ਹੱਦ ਅੰਦਰ ਚਲਾ ਰਹੇ ਗੁਰੂ ਨਾਨਕ ਅਨਾਥ ਆਸ਼ਰਮ ਵਿਚ ਰਹਿ ਰਹੇ ਸਨ ਪਰ ਉਥੇ ਇਹਨਾਂ ਲਈ ਢੁਕਵਾਂ ਪ੍ਰਬੰਧ ਨਾ ਹੋਣ ਕਰਕੇ CWC ਜਲੰਧਰ ਦੀ ਮਦਦ ਨਾਲ ਇਹਨਾਂ ਬਚਿਆ ਨੂੰ ਸੇਵਾ ਸੰਭਾਲ ਤੇ ਇਲਾਜ ਲਈ ਪਰ੍ਭ ਆਸਰਾ ਨਿਆਸਰਿਆਂ ਲਈ ਘਰ ਕੁਰਾਲੀ ਵਿਖੇ ਦਾਖਿਲ ਕਰਵਾਇਆ ਗਿਆ I ਉਹਨਾਂ ਦੱਸਿਆ ਇਸੇ ਤਰਾਂ ਰੋਹਿਤ (3) ਨੂੰ ਸੇਵਾ ਸੰਭਾਲ ਤੇ ਇਲਾਜ ਲਈ CWC ਰੋਪੜ ਵੱਲੋ ਦਾਖਿਲ ਕਰਵਾਇਆ ਗਿਆ ਸੀ ਜੋ ਕਿ ਅਨੰਦਪੁਰ ਸਾਹਿਬ ਪੁਲਿਸ ਨੂੰ ਲਾਵਰਿਸ਼ ਹਾਲਤ ਵਿਚ ਮਿਲਿਆ ਸੀ I Conclusion:ਇਹਨਾਂ ਸੰਬੰਧੀ ਗਲਬਾਤ ਕਰਦਿਆਂ ਸੰਸਥਾ ਦੇ ਮੁੱਖ ਪ੍ਰਬੰਧਕ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਦਾਖਲੇ ਉਪਰੰਤ ਇਹਨਾਂ ਦੀ ਸੇਵਾ ਸੰਭਾਲ ਤੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ | ਉਹਨਾਂ ਨੇ ਸਭ ਨੂੰ ਅਪੀਲ ਕੀਤੀ ਕਿ ਉਕਤ ਗੁੰਮਸ਼ੁਦਾ ਬੱਚਿਆਂ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਸੰਸਥਾਂ ਦੇ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹਨ
ETV Bharat Logo

Copyright © 2024 Ushodaya Enterprises Pvt. Ltd., All Rights Reserved.