ETV Bharat / state

ਰੋਪੜ ਵਿਚ ਖੜ੍ਹੀ ਕਾਰ ਨੂੰ ਲੱਗੀ ਅੱਗ

author img

By

Published : Oct 28, 2019, 1:35 PM IST

Updated : Oct 28, 2019, 2:00 PM IST

ਰੋਪੜ ਦੇ ਰਾਮਾ ਮੰਦਿਰ ਮੁਹੱਲੇ ਵਿੱਚ ਖੜ੍ਹੀ ਇੱਕ ਕਾਰ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਬੁਝਾਊ ਦਸਤੇ ਵੱਲੋਂ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ ਪਰ ਅੱਗ ਲਗਣ ਕਾਰਨ ਕਾਰ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ ਹੈ।

ਰੋਪੜ ਵਿਚ ਖੜ੍ਹੀ ਕਾਰ ਨੂੰ ਲੱਗੀ ਅੱਗ

ਰੋਪੜ: ਰਾਮਾ ਮੰਦਿਰ ਮੁਹੱਲੇ ਵਿੱਚ ਖੜ੍ਹੀ ਇੱਕ ਕਾਰ ਨੂੰ ਅੱਗ ਲੱਗ ਗਈ। ਅੱਗ ਬੁਝਾਊ ਦਸਤੇ ਨੇ ਅੱਗ ਉੱਤੇ ਕਾਬੂ ਪਾ ਲਿਆ ਹੈ। ਇਹ ਟਾਟਾ ਨੈਨੋ ਕਾਰ ਰੋਪੜ ਦੇ ਤੰਗ ਮੁਹੱਲੇ ਵਿਚ ਖੜ੍ਹੀ ਸੀ ਜਿਸ ਨੂੰ ਅਚਾਨਕ ਹੀ ਅੱਗ ਲੱਗ ਗਈ।

ਰੋਪੜ ਵਿਚ ਖੜ੍ਹੀ ਕਾਰ ਨੂੰ ਲੱਗੀ ਅੱਗ

ਰੋਪੜ ਨਗਰ ਕੌਂਸਲ ਦੇ ਅੱਗ ਬੁਝਾਊ ਦਸਤੇ ਤੋਂ ਰਾਜੀਵ ਸ਼ਰਮਾ ਨੇ ਇਸ ਅੱਗ ਦੀ ਘਟਨਾ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਇਲਾਕੇ ਤੋਂ ਕਾਰ ਨੂੰ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਾ ਤਾਂ ਉਹ ਮੌਕੇ ਉੱਤੇ ਪੁੱਜ ਗਏ ਅਤੇ ਕਾਰ ਨੂੰ ਲੱਗੀ ਅੱਗ ਨੂੰ ਬੁਝਾਊਣ ਵਿਚ ਉਹ ਸਫ਼ਲ ਹੋਏ।

ਰਾਜੀਵ ਨੇ ਦੱਸਿਆ ਕਿ ਕਾਰ ਨੂੰ ਅੱਗ ਕਿਵੇਂ ਲੱਗੀ ਇਸ ਬਾਰੇ ਕੋਈ ਵੀ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ ਹੈ। ਇਲਾਕੇ ਦੇ ਆਮ ਲੋਕਾਂ ਵਿਚ ਚਰਚਾ ਹੈ ਕਿ ਕਿਸੇ ਨੇ ਇਸ ਕਾਰ ਉੱਪਰ ਕੋਈ ਪਟਾਕਾ ਚਲਾਇਆ ਜਿਸ ਤੋ ਬਾਅਦ ਕਾਰ ਨੂੰ ਅੱਗ ਲੱਗੀ ਹੈ। ਇਸ ਘਟਨਾ ਵਿਚ ਨੈਨੋ ਕਾਰ ਪੂਰੀ ਤਰ੍ਹਾਂ ਸੜ ਕੇ ਸਵਾ ਹੋ ਗਈ ਹੈ।

Intro:ਰੋਪੜ ਦੇ ਰਾਮਾ ਮੰਦਿਰ ਮਹੱਲੇ ਵਿੱਚ ਖੜੀ ਇੱਕ ਕਾਰ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਜਿਥੇ ਅੱਗ ਬਜਾਉਣ ਵਾਲਿਆਂ ਵਲੋਂ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਪਰ ਅੱਗ ਲਗਨ ਕਾਰਨ ਕਾਰ ਪੂਰੀ ਤਰ੍ਹਾਂ ਜਲ ਕੇ ਸਵਾ ਹੋ ਚੁਕੀ ਹੈ Body:ਰੋਪੜ ਦੇ ਰਾਮਾ ਮੰਦਿਰ ਮਹੱਲੇ ਵਿੱਚ ਖੜੀ ਇੱਕ ਕਾਰ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਜਿਥੇ ਅੱਗ ਬਜਾਉਣ ਵਾਲਿਆਂ ਵਲੋਂ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਟਾਟਾ ਨੈਨੋ ਕਾਰ ਰੋਪੜ ਦੇ ਤੰਗ ਮੁਹੱਲੇ ਵਿਚ ਖੜੀ ਸੀ ਜਿਸਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ
ਰੋਪੜ ਨਗਰ ਕੋਸਲ ਦੀ ਅੱਗ ਬੁਜਾਓ ਦਸਤੇ ਤੋਂ ਰਾਜੀਵ ਸ਼ਰਮਾ ਨੇ ਇਸ ਅੱਗ ਦੀ ਘਟਨਾ ਦੀ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਜਿਵੇ ਹੀ ਉਨ੍ਹਾਂ ਨੂੰ ਇਸ ਇਲਾਕੇ ਤੋਂ ਕਾਰ ਨੂੰ ਅੱਗ ਲੱਗਣ ਦੀ ਘਟਨਾ
ਦਾ ਪਤਾ ਲੱਗਾ ਤਾ ਉਹ ਮੌਕੇ ਤੇ ਪੁੱਜ ਗਏ ਅਤੇ ਕਾਰ ਨੂੰ ਲੱਗੀ ਅੱਗ ਨੂੰ ਬੁਜਾਉਣ ਵਿਚ ਕਾਮਯਾਬ ਹੋ ਗਏ
ਰਾਜੀਵ ਨੇ ਦੱਸਿਆ ਕਿ ਕਾਰ ਨੂੰ ਅੱਗ ਕਿਵੇਂ ਲੱਗੀ ਇਸ ਬਾਰੇ ਕੋਈ ਵੀ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ
ਬਾਇਟ ਰਾਜੀਵ ਸ਼ਰਮਾ ਅੱਗ ਬੁਜਾਓ ਟੀਮ Conclusion:ਇਲਾਕੇ ਦੇ ਆਮ ਲੋਕਾਂ ਵਿਚ ਚਰਚਾ ਹੈ ਕਿ ਕਿਸੀ ਵਲੋਂ ਇਸ ਕਾਰ ਉਪਰ ਕੋਈ ਪਟਾਕਾ ਚਲਾਇਆ ਗਿਆ ਜਿਸਤੋ ਬਾਅਦ ਕਾਰ ਨੂੰ ਅੱਗ ਲੱਗੀ ਹੈ
ਇਸ ਘਟਨਾ ਵਿਚ ਨੈਨੋ ਕਾਰ ਪੂਰੀ ਤਰ੍ਹਾਂ ਜਲ ਕੇ ਸਵਾ ਹੋ ਗਈ ਹੈ
Last Updated : Oct 28, 2019, 2:00 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.