ETV Bharat / state

ਰੂਪਨਗਰ ਦੀ ਸ਼ਵੇਤਾ ਹਰਿਆਣਾ ਸਿਵਲ ਸਰਵਿਸਸ (ਜੁਡੀਸ਼ੀਅਲ) 'ਚ ਕੀਤਾ ਟਾਪ - hcs

ਧੀਆਂ ਹਮੇਸ਼ਾ ਹੀ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੀਆਂ ਹਨ।ਕੁਝ ਇਸੇ ਤਰ੍ਹਾਂ ਹੀ ਰੂਪ ਨਗਰ ਦੀ ਸ਼ਵੇਤਾ ਸ਼ਰਮਾ ਨੇ ਹਰਿਆਣਾ ਵਿੱਚ ਜੱਜ ਬਣਕੇ ਕਰ ਵਿਖਾਇਆ ਹੈ।ਸ਼ਵੇਤਾ ਸਿਰਫ ਜੱਜ ਹੀ ਨਹੀਂ ਬਣੀ ਸਗੋਂ ਹਰਿਆਣਾ ਸਿਵਲ ਸੇਵਾਵਾਂ (ਜੁਡੀਸ਼ੀਅਲ) ਦੀ ਹੋਈ ਪ੍ਰੀਖਿਆ ਵਿਚੋਂ ਪਹਿਲਾ ਸਥਾਨ ਵੀ ਹਾਸਲ ਕੀਤਾ ਹੈ।

Shaweta from rupnagar top in Haryana Judicial Examination
ਰੂਪ ਨਗਰ ਦੀ ਸ਼ਵੇਤਾ ਨੇ ਹਰਿਆਣਾ 'ਚ ਬਣੀ ਜੱਜ , ਪ੍ਰਿਖਿਆ 'ਚ ਕੀਤਾ ਟਾਪ
author img

By

Published : Feb 5, 2020, 9:13 PM IST

ਰੂਪ ਨਗਰ : ਧੀਆਂ ਹਮੇਸ਼ਾਂ ਹੀ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੀਆਂ ਹਨ।ਕੁਝ ਇਸੇ ਤਰ੍ਹਾਂ ਹੀ ਰੂਪ ਨਗਰ ਦੀ ਸ਼ਵੇਤਾ ਸ਼ਰਮਾ ਨੇ ਹਰਿਆਣਾ ਵਿੱਚ ਜੱਜ ਬਣਕੇ ਕਰ ਵਿਖਾਇਆ ਹੈ। ਸ਼ਵੇਤਾ ਸਿਰਫ ਜੱਜ ਹੀ ਨਹੀਂ ਬਣੀ ਸਗੋਂ ਹਰਿਆਣਾ ਸਿਵਲ ਸੇਵਾਵਾਂ (ਜੁਡੀਸ਼ੀਅਲ) ਦੀ ਹੋਈ ਪ੍ਰਿਖਿਆ ਵਿਚੋਂ ਪਹਿਲਾ ਸਥਾਨ ਵੀ ਹਾਸਲ ਕੀਤਾ ਹੈ।

ਸ਼ਵੇਤਾ ਵਲੋਂ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਸਰਕਾਰ ਕਰਦੇ ਹੋਏ ਹਰਿਆਣਾ ਸਿਵਲ ਸੇਵਾਵਾਂ (ਜੁਡੀਸ਼ੀਅਲ) ਦੀ ਹੋਈ ਪ੍ਰਿਖਿਆ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਕਿ 1050 ਅੰਕਾਂ ਵਿੱਚੋਂ 619 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ।

ਰੂਪ ਨਗਰ ਦੀ ਸ਼ਵੇਤਾ ਨੇ ਹਰਿਆਣਾ 'ਚ ਬਣੀ ਜੱਜ , ਪ੍ਰਿਖਿਆ 'ਚ ਕੀਤਾ ਟਾਪ

ਇਸ ਪ੍ਰਾਪਤੀ ਬਾਰੇ ਗੱਲ ਕਰਦੇ ਹੋਏ ਸ਼ਵੇਤਾ ਨੇ ਕਿਹਾ ਕਿ ਉਸ ਨੇ ਇਸ ਪ੍ਰਾਪਤੀ ਲਈ ਦਿਨ ਰਾਤ ਮਹਿਨਤ ਕਰਦੇ ਹੋਏ ਇਹ ਸਥਾਨ ਹਾਸਲ ਕੀਤਾ ਹੈ। ਉਸ ਨੇ ਦੱਸਿਆ ਕਿ ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਉਸ ਨੇ ਮੁਕਾਬਲੇ ਦੇ ਇਮਤਿਹਾਨਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ ਸੀ। ਇਸ ਤਿਆਰੀ ਦੌਰਾਨ ਉਸ ਨੇ ਦਿਨ ਰਾਤ ਸਖ਼ਤ ਮਹਿਨਤ ਕੀਤੀ ਹੈ। ਸ਼ਵੇਤਾ ਨੇ ਦੱਸਿਆ ਕਿ ਇਸ ਕਾਮਯਾਬੀ ਵਿੱਚ ਉਸ ਦੇ ਮਾਪਿਆਂ ਦਾ ਹਰ ਤਰ੍ਹਾਂ ਸਹਿਯੋਗ ਉਸ ਨੂੰ ਮਿਲਦਾ ਰਿਹਾ ਹੈ।

ਆਪਣੀ ਧੀ ਦੀ ਇਸ ਪ੍ਰਾਪਤੀ ਬਾਰੇ ਗੱਲ ਕਰਦੇ ਹੋਏ ਸ਼ਵੇਤਾ ਦੇ ਪਿਤਾ ਪਵਨ ਸ਼ਰਮਾ ਨੇ ਸ਼ਵੇਤਾ ਨੇ ਉਨ੍ਹਾਂ ਦਾ ਸਿਰ ਸਮਾਜ ਵਿੱਚ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਨਤੀਜਾ ਸ਼ਵੇਤਾ ਦੀ ਸਖ਼ਤ ਮਹਿਨਤ ਦਾ ਨਤੀਜਾ ਹੈ।

ਇਹ ਵੀ ਪੜ੍ਹੋ :ਹਰਿਆਣਾ ਵਿੱਚ ਜੱਜ ਬਣੇਗੀ ਚੰਡੀਗੜ੍ਹ ਦੀ ਰਵਨੀਤ, ਪਹਿਲੀ ਕੋਸ਼ਿਸ਼ 'ਚ ਮਿਲੀ ਸਫ਼ਲਤਾ

ਸ਼ਵੇਤਾ ਦੀ ਮਾਤਾ ਪ੍ਰਿਆ ਸ਼ਮਰਾ ਆਪਣੀ ਧੀ ਦੀ ਕਾਮਯਾਬੀ ਉੱਤੇ ਫੁੱਲੀ ਨਹੀਂ ਸਮਾਅ ਰਹੀ। ਉਨ੍ਹਾਂ ਕਿਹਾ ਕਿ ਸ਼ਵੇਤਾ ਦੀ ਪ੍ਰਾਪਤੀ ਸਾਡੇ ਸਾਰਿਆਂ ਦੀ ਪ੍ਰਾਪਤੀ ਹੈ। ਉਨ੍ਹਾਂ ਸਮਾਜ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਸਾਨੂੰ ਕੁੜੀਆਂ ਨੂੰ ਵੀ ਪੂਰੇ ਮੌਕੇ ਦੇਣੇ ਚਾਹੀਦੇ ਹਨ ਅਤੇ ਧੀਆਂ ਵੀ ਤੁਹਾਡੇ ਸੁਪਨਿਆਂ ਨੂੰ ਪੂਰਾ ਕਰ ਸਕਦੀਆਂ ਹਨ।

ਸ਼ਵੇਤਾ ਦੀ ਇਸ ਕਾਮਯਾਬੀ 'ਤੇ ਜਿਥੇ ਪੂਰਾ ਪਰਿਵਾਰ ਖ਼ੁਸ਼ ਨਜ਼ਰ ਆ ਰਿਹਾ ਹੈ। ਉੱਥੇ ਹੀ ਸ਼ਹਿਰ ਵਿੱਚ ਵੀ ਸ਼ਵੇਤਾ ਦੀ ਇਸ ਪ੍ਰਾਪਤੀ ਦੀ ਚਰਚਾ ਹੈ। ਸ਼ਵੇਤਾ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

Intro:ਰੋਪੜ ਦੀ ਸਵੇਤਾ ਨੇ ਹਰਿਆਣਾ ਵਿਚ ਸੀਵਲ ਸਰਵਿਸਸ ਜੁਡੀਸ਼ੀਅਲ ਵਿਚ ਟਾਪ ਕੀਤਾ ਹੈ ਜਿਸਤੋ ਉਸਦੇ ਘਰ ਜਸ਼ਨ ਵਾਲਾ ਮਾਹੌਲ ਹੈ Body:ਅਜੇ ਵੀ ਸਮਾਜ ਵਿਚ ਲੜਕੀਆਂ ਨੂੰ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨੂੰ ਹਰ ਖੇਤਰ ਵਿਚ ਪਿੱਛੇ ਹੀ ਰੱਖਿਆ ਜਾਂਦਾ
ਪਰ ਕੁਜ਼ ਪਰਿਵਾਰ ਅਜਿਹੇ ਹੁੰਦੇ ਹਨ ਅੱਜ ਕੁੜੀਆਂ ਵੀ ਕਿਸੀ ਤੋਂ ਘੱਟ ਨਹੀਂ ਸਮਝਦੇ ਅਜੇਹੀ ਹੀ ਕੁੜੀ ਰੋਪੜ ਦੇ ਪਾਵਰ ਕਾਲੋਨੀ ਵਿਚ ਰਹਿੰਦੇ ਆਪਣੇ ਮਾਤਾ ਪਿਤਾ ਦੀ ਲਾਡਲੀ ਹੈ ਜਿਸਨੇ ਦਿਨ ਰਾਤ ਇਕ ਕਰ ਖੂਬ ਮੇਹਨਤ ਕਰ ਪੜਾਈ ਕੀਤੀ
ਮੱਧ ਵਰਗੀ ਪਰਿਵਾਰ ਵਿਚ ਪੈਦਾ ਹੋਈ ਸ਼ਵੇਤਾ ਨੇ ਹਰਿਆਣਾ ਵਿਚ ਸਿਵਲ ਸਰਵਿਸਸ ਜੁਡੀਸ਼ੀਅਲ ਟੈਸਟ ਵਿਚ ਮੁਕਾਮ ਹਾਸਲ ਕਰ ਆਪਣੇ ਮਾਪਿਆਂ ਦਾ ਅਤੇ ਇਲਾਕੇ ਦਾ ਨਾਮ ਰੋਸ਼ਨ ਕਰ ਦਿਤਾ . 1050 ਵਿੱਚੋ 619 ਅੰਕ ਪ੍ਰਾਪਤ ਕਰ ਟਾਪ ਕੀਤਾ
ਸ਼ਵੇਤਾ ਦੀ ਇਸ ਉਪਲੱਬਦੀ ਅਤੇ ਸਖਤ ਮੇਹਨਤ ਦਾ ਨਤੀਜਾ ਅੱਜ ਉਸਦੇ ਘਰ ਖੁਸ਼ੀਆਂ ਲੈ ਕੇ ਆਇਆ ਹੈ
ਸ਼ਵੇਤਾ ਜਿਥੇ ਟਾਪ ਕਰਕੇ ਖੁਸ਼ ਹੈ ਉਥੇ ਹੀ ਸ਼ਵੇਤਾ ਦੀ ਮਾਪੇ ਉਸਦੀ ਮੇਹਨਤ ਤੇ ਕਾਮਯਾਬੀ ਤੇ ਫੁਲੇ ਨਹੀਂ ਸਮਾਂ ਰਹੇ
ਬਾਇਟ ਸ਼ਵੇਤਾ ਟਾਪਰ
ਪਵਨ ਸ਼ਰਮਾ ਪਿਤਾ
ਪ੍ਰਿਆ ਸ਼ਰਮਾ ਮਾਤਾ Conclusion:ਰੋਪੜ ਥਰਮਲ ਪਲਾਟ ਦੇ ਕਰਮਚਾਰੀ ਦੇ ਇਸ ਪਰਿਵਾਰ ਵਿਚ ਪਹਿਲੀ ਬੇਟੀ ਹੈ ਜੋ ਹੁਣ ਜੱਜ ਬਣ ਜਾਵੇਗੀ ਇਨ੍ਹਾਂ ਦੀ ਇਕ ਬੇਟੀ ਵਿਦੇਸ਼ ਵਿਚ ਸੈਟਲ ਹੈ ਅਤੇ ਬੇਟਾ ਚੰਡੀਗੜ੍ਹ ਵਿਚ ਪੜ ਰਿਹਾ
ETV Bharat Logo

Copyright © 2025 Ushodaya Enterprises Pvt. Ltd., All Rights Reserved.