ETV Bharat / state

ਰੂਪਨਗਰ 'ਚ ਪਟਾਕੇ ਚਲਾਉਣ ਦਾ ਸਮਾਂ ਤੈਅ

ਤਿਉਹਾਰਾਂ ਦੇ ਸੀਜ਼ਨ ਸ਼ੁਰੂ ਹੋਣ ਤੇ ਰੂਪਨਗਰ ਦੇ ਜ਼ਿਲ੍ਹਾ ਮੈਜੀਸਟਰੇਟ ਨੇ ਦਫਾ 144 ਦੇ ਅਧੀਨ ਰੂਪਨਗਰ 'ਚ ਪਟਾਕੇ ਚਲਾਉਣ ਦਾ ਸਮਾਂ ਨਿਧਾਰਿਤ ਕੀਤਾ।

ਫ਼ੋਟੋ
author img

By

Published : Oct 23, 2019, 3:38 PM IST

ਰੂਪਨਗਰ: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਜਿਵੇਂ ਕਿ ਦੀਵਾਲੀ, ਗੁਰਪੁਰਬ, ਕ੍ਰਿਸਮਸ ਤੇ ਨਵਾਂ ਸਾਲ ਧੂਮਧਾਮ ਨਾਲ ਮਨਾਉਣ ਲਈ ਆਮ ਤੌਰ ਤੇ ਲੋਕਾਂ ਵੱਲੋਂ ਪਟਾਕੇ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਪਟਾਕਿਆਂ ਨਾਲ ਹੀ ਪ੍ਰਦੁਸ਼ਨ ਤੇ ਸ਼ੋਰ ਸ਼ਰਾਬਾ ਹੁੰਦਾ ਹੈ। ਇਨ੍ਹਾਂ ਪਟਾਕਿਆਂ ਵਿੱਚ ਪੋਟਾਸ਼ੀਅਮ ਕਲੋਰੇਟ ਪਾਇਆ ਜਾਂਦਾ ਹੈ। ਜਿਸ ਦੀ ਵਰਤੋਂ ਨਾਲ ਜਾਨ ਮਾਲ ਦੀ ਵੀ ਨੁਕਸਾਨ ਹੋ ਸਕਦਾ ਹੈ।

ਪਟਾਕਿਆਂ ਦੀ ਵਰਤੋਂ ਨੂੰ ਕੰਟਰੋਲ ਕਰਨ ਲਈ ਜ਼ਿਲ੍ਹਾ ਰੂਪਨਗਰ ਵੱਲੋਂ ਕਈ ਤਰਾਂ ਦੇ ਨਿਯਮ ਬਣਾਏ ਜਾ ਰਹੇ ਹਨ ਰੂਪਨਗਰ ਦੇ ਸੁਮੀਤ ਜਾਰੰਗਲ ਜ਼ਿਲ੍ਹਾ ਮੈਜੀਸਟੇਰਟ ਨੇ ਦਫ਼ਾ 144 ਅਧੀਨ ਇਕ ਹੁਕਮ ਰਾਹੀਂ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ 27 ਅਕਤੂਬਰ ਨੂੰ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਦਾ ਸਮਾਂ ਰਾਤ 8:00 ਤੋਂ 10:00 ਵਜੇ ਤੱਕ, ਗੁਰਪੁਰਬ ਦੇ ਮੌਕੇ ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ ਤੇ ਰਾਤ 9 ਵਜੇ ਤੋਂ 10:00 ਵਜੇ ਤੱਕ ਦਾ ਹੈ। ਇਹ ਹੁਕਮ 31 ਦਸੰਬਰ ਤੱਕ ਲਾਗੂ ਹੋਵੇਗਾ।

ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵਿੱਚ ਛੋਟੋ ਪਟਾਕਿਆਂ ਦੀ ਖਰੀਦ ਲਈ ਜ਼ਿਲ੍ਹਾ ਰੂਪਨਗਰ ਅੰਦਰ ਰਾਮ ਲੀਲਾ ਗਰਾਂਉਡ ਨੇੜੇ ਲਹਿਰੀ ਸ਼ਾਮ ਮੰਦਰ, ਜੁਝਾਰ ਸਿੰਘ ਸਟੇਡਿਅਮ ਬੱਸ ਸਟੈਡ, ਪਾਰਕਿੰਗ ਪਲੇਸ ਨੇੜੇ ਚਰਨ ਗੰਗਾ ਸਟੇਡੀਅਮ ਅਤੇ ਸਾਹਮਣੇ ਗੁਰਦੁਆਰਾ ਸ਼ੀਸ ਮਹਿਲ ਕੀਰਤਪੁਰ ਸਾਹਿਬ ਤਿੰਨ ਥਾਵਾਂ ਨਿਰਧਾਰਤ ਕੀਤੀਆਂ ਹਨ ਜਿਥੇ ਪਟਾਕਿਆਂ ਦੀ ਦੁਕਾਨਾਂ ਲੱਗਣ ਗਿਆ ।

Intro:ਦੀਵਾਲੀ ਦਾ ਤਿਊਹਾਰ/ਗੁਰਪੁਰਬ/ਕ੍ਰਿਸਮਿਸ/ਨਵਾਂ ਸਾਲ ਧੂਮਧਾਮ
ਨਾਲ ਮਨਾਉਣ ਲਈ ਆਮ ਤੌਰ ਤੇ ਪਬਲਿਕ ਵਲੋਂ ਪਟਾਖੇ, ਆਤਿਸ਼ਬਾਜੀ ਜਿਸਬ ਵਿਚ ਬੰਬ ਅਤੇ
ਹਵਾਈ ਪਟਾਖੇ ਸ਼ਾਮਲ ਹੋਣ, ਦਾ ਇਸਤਬੇਮਾਲ ਕੀਤਾ ਜਾਂਦਾ ਹੈ। ਅਜਿਹੇ ਪਟਾਖਿਆ ਨਾਲ ਸ਼ੋਰ
ਸ਼ਰਾਬਾ ਪੈਦਾ ਹੁੰਦਾ ਹੈ ਅਤੇ ਪ੍ਰਦੂਸ਼ਣ ਵੀ ਫੈਲਦਾ ਹੈ।ਇਸੇ ਤੋਂ ਇਲਾਵ ਧਮਾਕਾਖੋਜ
ਸਮੱਗਰੀ ਜਿਸ ਵਿਚ ਕੈਮੀਕਲ ਪੋਟਾਸ਼ੀਅਮ ਕਲੋਰੇਟ ਹੁੰਦਾ ਹੈ ਜੋ ਕਿ ਬਹੁਤ ਹੀ ਖਤਰਨਾਕ
ਹੁੰਦਾ ਹੈ। ਇਸ ਨਾਲ ਬਹੁਤ ਵੱਡਾ ਧਮਾਦਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਅਤੇ ਜਾਨੀ
ਮਾਲੀ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।Body:ਇਸ ਲਈ ਡਾ. ਸੁਮੀਤ ਜਾਰੰਗਲ
ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਨੇ ਦਫਾ 144 ਅਧੀਨ ਇਕ ਹੁਕਮ ਰਾਹੀਂ ਜ਼ਿਲ੍ਹਾ ਰੂਪਨਗਰ
ਦੀ ਹਦੂਦ ਅੰਦਰ 27 ਅਕਤੂਬਰ ਨੂੰ ਦੀਵਾਲੀ ਵਾਲੇ ਦਿਨ ਪਟਾਖੇ ਚਲਾਉਣ ਦਾ ਸਮਾ ਰਾਤ 8.00
ਵਜੇ ਤੋਂ ਰਾਤ 10.00 ਵਜੇ ਤੱਕ , ਗੁਰੂਪੁਰਬ ਦੇ ਮੌਕੇ ਤੇ ਸਵੇਰੇ 4 ਵਜੇ ਤੋਂ 5 ਵਜੇ
ਤੱਕ (ਇਕ ਘੰਟਾ) ਰਾਤ 9 ਵਜੇ ਤੋਂ ਰਾਤ 10 ਵਜੇ ਤੱਕ (ਇਕ ਘੰਟਾ, ਅਤੇ ਕ੍ਰਿਸਮਿਸ/ਨਵਾਂ
ਸਾਲ ਮੌਕੇ ਅੱਧੀ ਰਾਤ ਸਮਾਂ ਰਾਤ 11.55 ਤੋਂ 12.30 ਵਜੇ ਤੱਕ ਦਾ ਨਿਰਮਧਾਰਤ ਕੀਤਾ
ਹੈ ਅਤੇ ਜ਼ਿਲ੍ਹਾ ਰੂਪਨਗਰ ਦੇ ਆਮ ਬਜਾਰਾਂ ਵਿਚ ਕਿਸੇ ਕਿਸਮ ਦੀ ਉਚੀ ਅਵਾਜ ਵਾਲੇ
ਪਟਾਖੇ, ਆਤਿਸ਼ਬਾਜੀ ਆਦਿ (ਅਣ-ਅਧਿਕਾਰਤ ਤੌਰ ਤੇ) ਬਨਾਉਣ, ਸਟੋਰ ਕਰਨ, ਖਰੀਦਣ ਅਤੇ
ਵੇਚਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੈ।
ਇਸ ਤੋਂ ਇਲਾਵਾ ਛੋਟੇ ਪਟਾਖਿਆ ਦੀ ਵੇਚ/ਖਰੀਦ ਲਈ ਜ਼ਿਲ੍ਹਾ ਰੂਪਨਗਰ ਅੰਦਰ ਰਾਮ ਲੀਲਾ
ਗਰਾਉਂਡ, ਨੇੜੇ ਲਹਿਰੀ ਸ਼ਾਮ ਮੰਦਰ ਰੂਪਨਗਰ, ਸ਼੍ਰੀ ਚਮਕੌਰ ਸਾਹਿਬ ਅੰਦਰ ਬਾਬਾ ਅਜੀਤ
ਸਿੰਘ ਜੁਝਾਰ ਸਿੰਘ ਖੇਡ ਸਟੇਡੀਅਮ (ਪੈਲੇਸ ਆਡ ਸਟੇਡੀਅਮ), ਮੋਰਿੰਡਾ ਵਿਖੇ ਰਾਮ ਲੀਲਾ
ਗਰਾਉਂਡ ਨੇੜੇ ਬਸ ਸਟੈਂਡ, ਸ਼੍ਰੀ ਅਨੰਦਪੁਰ ਸਾਹਿਬ ਵਿਚ ਨੂਰਪੁਰਬੇਦੀ (ਨੇੜੇ
ਡਾਕਖਾਨਾ/ਰੂਪਨਗਰ ਰੋਡ), ਪਾਰਕਿੰਗ ਪਲੇਸ ਨੇੜੇ ਚਰਨ ਗੰਗਾ ਸਟੇਡੀਅਮ ਅਤੇ ਸਾਹਮਣੇ
ਗੁਰਦੁਆਰਾ ਸ਼ੀਸ ਮਹਿਲ ਕੀਰਤਪੁਰ ਸਾਹਿਬ ਤਿੰਨ ਥਾਵਾਂ ਨਿਰਧਾਰਤ ਕੀਤੀਆਂ ਹਨ। ਇਸੇ
ਤਰ੍ਹਾਂ ਨੰਗਲ ਵਿਖੇ ਮਾਰਕੀਟ ਸੈਕਟਰ-2 ਲੰਗਲ, ਨੇੜੇ ਬੀ.ਐਸ.ਐਨ.ਐਲ.ਐਕਸਚੇਂਜ, ਨੇੜੇ
ਮਾਰਕੀਟ ਸਾਹਮਣੇ ਗੁਰਦੁਆਰਾ ਸਿਘ ਸਭਾ ਅਤੇ ਨੇੜੇ ਟੈਂਕੀ ਡੀ.ਐਸ.ਬਲਾਕ ਚਾਰ ਥਾਵਾਂ
ਨਿਰਧਾਰਤ ਕੀਤੀਆਂ ਹਨ।
ਇਹ ਹੁਕਮ 31 ਦਸੰਬਰ 2019 ਤੱਕ ਲਾਗੂ ਰਹਿਣਗੇ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.