ETV Bharat / state

ਹਵਾਲਾਤੀ ਨੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼

ਰੂਪਨਗਰ ਦੀ ਜ਼ਿਲ੍ਹਾ ਜੇਲ 'ਚ ਇੱਕ ਕੈਦੀ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਘਟਨਾ ਤੋਂ ਬਾਅਦ ਜ਼ਖ਼ਮੀ ਕੈਦੀ ਨੂੰ ਹਸਪਤਾਲ ਲਿਆਂਦਾ ਗਿਆ ਜਿਥੇ ਉਸ ਦਾ ਇਲਾਜ ਕੀਤਾ ਗਿਆ। ਫਿਲਹਾਲ ਕੈਦੀ ਦੀ ਹਾਲਤ ਠੀਕ ਹੈ।

prisoner
ਫ਼ੋਟੋ
author img

By

Published : Jan 24, 2020, 1:59 AM IST

ਰੂਪਨਗਰ: ਜ਼ਿਲ੍ਹਾ ਜੇਲ੍ਹ ਇੱਕ ਵਾਰ ਫੇਰ ਸੁਰਖੀਆਂ 'ਚ ਹੈ। ਇੱਥੇ ਇੱਕ ਹਵਾਲਾਤੀ ਨੇ ਖੁਦਕੁਸ਼ੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਸ ਨੂੰ ਰੂਪਨਗਰ ਦੇ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਲਿਆਂਦਾ ਗਿਆ।

ਪਰਸ਼ੋਤਮ ਨਾਮ ਦੇ ਇਸ ਹਵਾਲਾਤੀ ਨੇ ਆਪਣੀ ਨਸ ਕੱਟ ਲਈ। ਇਸ ਘਟਨਾ ਤੋਂ ਬਾਅਦ ਤੁਰੰਤ ਉਸ ਨੂੰ ਸਰਕਾਰੀ ਹਸਪਤਾਲ ਦੇ ਐਮਰਜੰਸੀ ਦੇ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਦਾ ਤੁਰੰਤ ਇਲਾਜ ਕਰ ਉਹਦੀ ਕੱਟੀ ਹੋਈ ਨੱਸ 'ਤੇ ਟਾਂਕੇ ਲਗਾ ਕੇ ਉਸ ਦਾ ਇਲਾਜ ਕੀਤਾ ਗਿਆ।

ਵੀਡੀਓ

ਇਸ ਹਵਾਲਾਤੀ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਈਟੀਵੀ ਭਾਰਤ ਨਾਲ ਇਸ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਅਨੁਸਾਰ ਕੈਦੀ ਨੇ ਆਪਣੀ ਗੁੱਟ 'ਤੇ ਕੋਈ ਤਿੱਖੀ ਚੀਜ਼ ਨਾਲ ਨੱਸ ਕੱਟ ਲਈ ਸੀ ਜਿਸ ਤੋਂ ਬਾਅਦ ਉਕਤ ਜਗ੍ਹਾ 'ਤੇ ਟਾਂਕੇ ਲਾ ਕੇ ਉਹਦਾ ਇਲਾਜ ਕਰ ਦਿੱਤਾ ਗਿਆ ਹੈ ਅਤੇ ਹੁਣ ਉਹ ਠੀਕ ਹੈ।

ਇੱਥੇ ਸਵਾਲ ਖੜ੍ਹਾ ਇਹ ਹੁੰਦਾ ਹੈ ਕਿ ਇਸ ਹਵਾਲਾਤੀ ਕੋਲ ਤਿੱਖੀ ਚੀਜ਼ ਕਿੱਥੋਂ ਆਈ।

Intro:ready to publish
exclusive only with etv bharat
ਰੂਪਨਗਰ ਦੀ ਜ਼ਿਲ੍ਹਾ ਜੇਲ੍ਹ ਇੱਕ ਵਾਰ ਫੇਰ ਸੁਰੱਖੀਆਂ ਚ ਇੱਥੇ ਦਾ ਇੱਕ ਹਵਾਲਾਤੀ ਪਹੁੰਚਿਆ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ

Body:ਆਏ ਦਿਨ ਪੰਜਾਬ ਦੀਆਂ ਜੇਲ੍ਹਾਂ ਮੀਡੀਆ ਦੀਆਂ ਸੁਰਖੀਆਂ ਬਣ ਰਹੀਆਂ ਹਨ ਜਿੱਥੇ ਕਿਤੇ ਨਾ ਕਿਤੇ ਜੇਲ੍ਹ ਦੇ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਦਾ ਕੋਈ ਨਾ ਕੋਈ ਨਵਾਂ ਮਾਮਲਾ ਸਾਹਮਣੇ ਆਉਂਦਾ ਹੈ
ਅਜਿਹਾ ਇਕ ਮਾਮਲਾ ਆਇਆ ਹੈ ਰੂਪਨਗਰ ਦੀ ਜ਼ਿਲ੍ਹਾ ਜੇਲ੍ਹ ਦਾ ਜਿੱਥੇ ਇੱਕ ਹਵਾਲਾਤੀ ਨੇ ਖੁਦਕੁਸ਼ੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ
ਜਿਸ ਤੋਂ ਬਾਅਦ ਉਸ ਨੂੰ ਨੂੰ ਰੂਪਨਗਰ ਦੇ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਲਿਆਂਦਾ ਗਿਆ
ਪਰਸ਼ੋਤਮ ਨਾਮ ਦੇ ਇਸ ਹਵਾਲਾਤੀ ਦੇ ਆਪਣੀ ਨਸ ਕੱਟ ਲਈ ਹੈ ਇਸ ਘਟਨਾ ਤੋਂ ਬਾਅਦ ਤੁਰੰਤ ਉਸ ਨੂੰ ਸਰਕਾਰੀ ਹਸਪਤਾਲ ਦੇ ਐਮਰਜੰਸੀ ਦੇ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਦਾ ਤੁਰੰਤ ਇਲਾਜ ਕਰ ਉਹਦੀ ਕੱਟੀ ਹੋਈ ਨੱਸ ਤੇ ਟਾਂਕੇ ਲਗਾ ਕੇ ਉਹਦਾ ਇਲਾਜ ਕੀਤਾ ਗਿਆ
ਇਸ ਹਵਾਲਾਤੀ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਈਟੀਵੀ ਭਾਰਤ ਨੂੰ ਇਸ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਉਨ੍ਹਾਂ ਅਨੁਸਾਰ ਉਹਨੇ ਆਪਣੀ ਬਾਂਹ ਤੇ ਕੋਈ ਤਿੱਖੀ ਚੀਜ਼ ਨਾਲ ਨੱਸ ਕੱਟ ਲਈ ਸੀ ਜਿਸ ਤੋਂ ਬਾਅਦ ਉਕਤ ਜਗ੍ਹਾ ਤੇ ਟਾਂਕੇ ਲਾ ਕੇ ਉਹਦਾ ਇਲਾਜ ਕਰ ਦਿੱਤਾ ਗਿਆ ਹੈ ਅਤੇ ਉਹ ਹੁਣ ਖਤਰੇ ਤੋਂ ਬਾਹਰ ਹੈ
ਬਾਈਟ ਡਾਕਟਰ ਲਵਨੀਨ

Conclusion:ਇੱਥੇ ਸਵਾਲ ਖੜ੍ਹਾ ਇਹ ਹੁੰਦਾ ਹੈ ਕਿ ਇਸ ਹਵਾਲਾਤੀ ਕੋਲ ਤਿੱਖੀ ਚੀਜ਼ ਬਲੇਡ ਜਾਂ ਕਰਜ਼ ਕਿੱਥੋਂ ਆਇਆ ਇਹ ਇਕ ਜਾਂਚ ਦਾ ਵਿਸ਼ਾ ਹੈ ਕਿ ਜੇਲ੍ਹ ਪ੍ਰਸ਼ਾਸਨ ਤੇ ਜੇਲ੍ਹ ਮਹਿਕਮਾ ਇਸ ਮਾਮਲੇ ਦੀ ਜਾਂਚ ਕਰਵਾਏਗਾ ਕਿਉਂ ਇਸ ਹਵਾਲਾਤੀ ਵੱਲੋਂ ਖ਼ੁਦਕੁਸ਼ੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ
ETV Bharat Logo

Copyright © 2024 Ushodaya Enterprises Pvt. Ltd., All Rights Reserved.