ਰੋਪੜ: ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡਾਂ ਨੂੰ ਰਾਸ਼ਨ ਸਮਾਰਟ ਕਾਰਡ 'ਚ ਤਬਦੀਲ ਕਰਨ ਦਾ ਫੈਸਲਾ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ਹੈ, ਕਿਉਂਕਿ ਇਸ ਦਾ ਸਿੱਧਾ ਅਸਰ ਉਨ੍ਹਾਂ ਦੀ ਦੋ ਵਕਤ ਦੀ ਰੋਟੀ 'ਤੇ ਪੈਣ ਵਾਲਾ ਹੈ। ਆਟਾ ਦਾਲ ਸਕੀਮ ਅਨੁਸਾਰ ਲੋਕਾਂ ਨੂੰ ਜੂਨ ਮਹੀਨੇ 'ਚ ਰਾਸ਼ਨ ਮਿਲਣਾ ਸੀ ਜੋ ਹਾਲੇ ਤੱਕ ਨਹੀਂ ਮਿਲਿਆ ਹੈ ਤਾਂ ਨਾ ਹੀ ਅੱਗੇ ਜਲਦੀ ਮਿਲਣ ਦੀ ਉਮੀਦ ਨਜ਼ਰ ਆ ਰਹੀ ਹੈ।
ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਸਤੰਬਰ ਮਹੀਨੇ ਤੱਕ ਲਾਭਪਾਤਰੀਆਂ ਦੀ ਦੋਬਾਰਾ ਜਾਂਚ ਤੋਂ ਬਾਅਦ ਨੀਲੇ ਕਾਰਡਾਂ ਨੂੰ ਸਮਾਰਟ ਰਾਸ਼ਨ ਕਾਰਡਾਂ 'ਚ ਬਦਲ ਦਿੱਤਾ ਜਾਵੇਗਾ। ਇਸ ਲਈ ਸਤੰਬਰ ਤੋਂ ਪਹਿਲਾਂ ਰਾਸ਼ਨ ਮਿਲਣ ਦੀ ਕੋਈ ਸੰਭਾਵਨਾ ਹੈ।
ਬੇਸ਼ੱਕ ਸਰਕਾਰ ਦਾ ਤਰਕ ਕੁੱਝ ਵੀ ਹੋਵੇ ਪਰ ਲੋਕ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ। ਰੋਪੜ 'ਚ ਰਹਿੰਦੇ ਲਾਭਪਾਤਰੀਆਂ ਨੇ ਸਰਕਾਰ ਨੂੰ ਵਾਅਦਾ ਯਾਦ ਕਰਵਾਉਂਦਿਆ ਕਿਹਾ ਕਿ ਕਾਂਗਰਸ ਨੇ ਘਿਉ-ਚੀਨੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਤਾਂ ਆਟਾ ਦਾਲ ਵੀ ਬੰਦ ਕਰ ਰਹੇ ਹਨ।
'ਘਿਉ-ਚੀਨੀ ਤਾਂ ਕੀ ਦੇਣੀ, ਆਟਾ ਦਾਲ ਵੀ ਕੀਤੀ ਬੰਦ' - punjab news
ਨੀਲੇ ਕਾਰਡਾਂ ਨੂੰ ਸਮਾਰਟ ਕਾਰਡ 'ਚ ਬਦਲਣ ਦੇ ਫੈਸਲਾ ਦਾ ਲਾਭਪਾਤਰੀ ਵਿਰੋਧ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਮੁਕਰ ਰਹੀ ਹੈ ਤੇ ਗਰੀਬ ਪਰਿਵਾਰਾਂ ਤੋਂ ਉਨ੍ਹਾਂ ਦਾ ਹੱਕ ਖੋਹ ਰਹੀ ਹੈ।
ਰੋਪੜ: ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡਾਂ ਨੂੰ ਰਾਸ਼ਨ ਸਮਾਰਟ ਕਾਰਡ 'ਚ ਤਬਦੀਲ ਕਰਨ ਦਾ ਫੈਸਲਾ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ਹੈ, ਕਿਉਂਕਿ ਇਸ ਦਾ ਸਿੱਧਾ ਅਸਰ ਉਨ੍ਹਾਂ ਦੀ ਦੋ ਵਕਤ ਦੀ ਰੋਟੀ 'ਤੇ ਪੈਣ ਵਾਲਾ ਹੈ। ਆਟਾ ਦਾਲ ਸਕੀਮ ਅਨੁਸਾਰ ਲੋਕਾਂ ਨੂੰ ਜੂਨ ਮਹੀਨੇ 'ਚ ਰਾਸ਼ਨ ਮਿਲਣਾ ਸੀ ਜੋ ਹਾਲੇ ਤੱਕ ਨਹੀਂ ਮਿਲਿਆ ਹੈ ਤਾਂ ਨਾ ਹੀ ਅੱਗੇ ਜਲਦੀ ਮਿਲਣ ਦੀ ਉਮੀਦ ਨਜ਼ਰ ਆ ਰਹੀ ਹੈ।
ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਸਤੰਬਰ ਮਹੀਨੇ ਤੱਕ ਲਾਭਪਾਤਰੀਆਂ ਦੀ ਦੋਬਾਰਾ ਜਾਂਚ ਤੋਂ ਬਾਅਦ ਨੀਲੇ ਕਾਰਡਾਂ ਨੂੰ ਸਮਾਰਟ ਰਾਸ਼ਨ ਕਾਰਡਾਂ 'ਚ ਬਦਲ ਦਿੱਤਾ ਜਾਵੇਗਾ। ਇਸ ਲਈ ਸਤੰਬਰ ਤੋਂ ਪਹਿਲਾਂ ਰਾਸ਼ਨ ਮਿਲਣ ਦੀ ਕੋਈ ਸੰਭਾਵਨਾ ਹੈ।
ਬੇਸ਼ੱਕ ਸਰਕਾਰ ਦਾ ਤਰਕ ਕੁੱਝ ਵੀ ਹੋਵੇ ਪਰ ਲੋਕ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ। ਰੋਪੜ 'ਚ ਰਹਿੰਦੇ ਲਾਭਪਾਤਰੀਆਂ ਨੇ ਸਰਕਾਰ ਨੂੰ ਵਾਅਦਾ ਯਾਦ ਕਰਵਾਉਂਦਿਆ ਕਿਹਾ ਕਿ ਕਾਂਗਰਸ ਨੇ ਘਿਉ-ਚੀਨੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਤਾਂ ਆਟਾ ਦਾਲ ਵੀ ਬੰਦ ਕਰ ਰਹੇ ਹਨ।
ਇਲਾਕੇ ਦੇ ਐਮ ਸੀ ਵੀ ਨੀਲੇ ਕਾਰਡ ਬੰਦ ਕਰਨ ਤੇ ਕੈਪਟਨ ਸਰਕਾਰ ਦੇ ਇਸ ਫੈਸਲੇ ਨੂੰ ਸ਼ਰਮਨਾਕ ਕਰਾਰ ਦੇ ਰਹੇ ਹਨ
one2one blue card holders , harminder pal walia MC with Devinder Garcha Reporter
Body:ਪੰਜਾਬ ਸਰਕਾਰ ਵਲੋਂ ਨੀਲੇ ਕਾਰਡ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਰੋਪੜ ਦੇ ਨੀਲੇ ਕਾਰਡ ਧਾਰਕ ਪਰਿਵਾਰ ਕਾਫੀ ਪ੍ਰੇਸ਼ਾਨ ਅਤੇ ਨਾਰਾਜ਼ ਨਜ਼ਰ ਆ ਰਹੇ ਹਨ । ਈਟੀਵੀ ਭਾਰਤ ਨੇ ਰੋਪੜ ਵਿਚ ਰਹਿੰਦੇ ਇਨ੍ਹਾਂ ਪਰਿਵਾਰਾਂ ਨਾਲ ਗੱਲਬਾਤ ਕੀਤੀ , ਉਨ੍ਹਾਂ ਕਿਹਾ ਕੀ ਸਰਕਾਰ ਨੇ ਸਾਡੇ ਕਾਰਡ ਬੰਦ ਕਰਨ ਦਾ ਫੈਸਲਾ ਗ਼ਲਤ ਲਿਆ ਸਰਕਾਰ ਸਾਡੇ ਕਾਰਡ ਮੁੜ ਚਾਲੂ ਕਰੇ , ਇਸ ਮੌਕੇ ਈਟੀਵੀ ਨਾਲ ਗੱਲਬਾਤ ਕਰਦੇ ਇਕ ਹੋਰ ਬਜ਼ੁਰਗ ਮਹਿਲਾ ਦਾ ਕਹਿਣਾ ਪੰਜਾਬ ਸਰਕਾਰ ਨੇ ਗਰੀਬ ਦੇ ਮੂੰਹ ਦੀ ਰੋਟੀ ਖੋਹ ਕੇ ਗ਼ਲਤ ਕੀਤਾ , ਉਨ੍ਹਾਂ ਕਿਹਾ ਇਹ ਸਰਕਾਰ ਤਾਂ ਆਟਾ ਦਾਲ ਸਕੀਮ ਦੇ ਨਾਲ ਚੀਨੀ ਚਾਹਪੱਤੀ ਦੇਣ ਦਾ ਵਾਧਾ ਕਰਦੀ ਸੀ ਹੁਣ ਸਾਨੂੰ ਇਨ੍ਹਾਂ ਨੇ ਦੇਣਾ ਤਾਂ ਕੀ ਸੀ ਉਲਟਾ ਜੋ ਬਾਦਲ ਸਰਕਾਰ ਸਾਨੂ ਦੇ ਰਹੀ ਸੀ ਉਹ ਵੀ ਖੋਹ ਲਿਆ ।

Conclusion: