ETV Bharat / state

ਕਿਸਾਨੀ ਮਸਲੇ ਦਾ ਜਲਦ ਹੋਵੇਗਾ ਹੱਲ: ਭਾਜਪਾ ਆਗੂ - BJP leader

ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ (Madan Mohan Mittal) ਨੇ ਕਿਹਾ ਕਿਸਾਨੀ ਮਸਲੇ ਦਾ ਜਲਦ ਤੋਂ ਜਲਦ ਹਲ ਹੋਵੇਗਾ। ਮਦਨ ਮੋਹਨ ਮਿੱਤਲ (Madan Mohan Mittal) ਨੇ ਕਿਹਾ ਕਿ ਪੰਜਾਬ ਦੇ ਵਿੱਚ ਵਿਕਾਸ ਨਾਮ ਦੀ ਕੋਈ ਚੀਜ਼ ਨਹੀਂ ਹੈ ਭਾਜਪਾ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਕਾਂਗਰਸੀ ਆਪਣੇ ਕੰਮ ਦਸ ਰਹੇ ਨੇ ਪ੍ਰੰਤੂ ਜਨਤਾ ਸਭ ਕੁਝ ਜਾਣਦੀ ਹੈ।

ਕਿਸਾਨੀ ਮਸਲੇ ਦਾ ਜਲਦ ਹੋਵੇਗਾ ਹੱਲ: ਭਾਜਪਾ ਆਗੂ

author img

By

Published : Jun 16, 2021, 10:58 PM IST

ਸ੍ਰੀ ਆਨੰਦਪੁਰ ਸਾਹਿਬ: ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਿਨੇਟ ਮੰਤਰੀ (Former cabinet minister) ਮਦਨ ਮੋਹਨ ਮਿੱਤਲ (Madan Mohan Mittal) ਨੇ ਕਿਹਾ ਕਿ ਜਲਦ ਕਿਸਾਨੀ ਮਸਲੇ ਦਾ ਹੱਲ ਹੋਵੇਗਾ ਕਿਉਂਕਿ ਉਹ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਜਲਦ ਇਸ ਮਸਲੇ ਦਾ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਇਕੋ ਇਕ ਅਜਿਹੀ ਪਾਰਟੀ ਹੈ ਜੋ ਕਿਸਾਨ, ਮਜ਼ਦੂਰ ਤੇ ਦਲਿਤਾਂ ਦੇ ਹੱਕ ਲਈ ਕੰਮ ਕਰਦੀ ਹੈ।

ਕਿਸਾਨੀ ਮਸਲੇ ਦਾ ਜਲਦ ਹੋਵੇਗਾ ਹੱਲ: ਭਾਜਪਾ ਆਗੂ

ਇਹ ਵੀ ਪੜੋ: Punjab Congress Conflict: 20 ਜੂਨ ਨੂੰ ਦਿੱਲੀ ਹਾਜ਼ਰੀ ਭਰੇਗੀ ਸਮੂਹ ਪੰਜਾਬ ਕਾਂਗਰਸ
ਉੱਧਰ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਦਾਅਵਿਆਂ ਬਾਰੇ ਗੱਲ ਕਰਦਿਆਂ ਮਦਨ ਮੋਹਨ ਮਿੱਤਲ (Madan Mohan Mittal) ਨੇ ਕਿਹਾ ਕਿ ਪੰਜਾਬ ਦੇ ਵਿੱਚ ਵਿਕਾਸ ਨਾਮ ਦੀ ਕੋਈ ਚੀਜ਼ ਨਹੀਂ ਹੈ ਭਾਜਪਾ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਕਾਂਗਰਸੀ ਆਪਣੇ ਕੰਮ ਦਸ ਰਹੇ ਨੇ ਪ੍ਰੰਤੂ ਜਨਤਾ ਸਭ ਕੁਝ ਜਾਣਦੀ ਹੈ।
ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਇਹ ਚੋਣਾਂ ਭਾਜਪਾ ਇਕੱਲਿਆਂ ਲੜੇਗੀ ਜਾਂ ਕਿਸੇ ਪਾਰਟੀ ਨਾਲ ਸਮਝੌਤਾ ਹੋਵੇਗਾ ਤਾਂ ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਅਜੇ ਕੁਝ ਨਹੀਂ ਕਹਿ ਸਕਦੇ ਸਮਾਂ ਆਉਣ ਤੇ ਸਾਰੀ ਚੀਜ਼ਾਂ ਸਾਫ਼ ਹੋ ਜਾਣਗੀਆਂ।

ਇਹ ਵੀ ਪੜੋ: Poster War: ਕੈਪਟਨ-ਸਿੱਧੂ ਤੋਂ ਬਾਅਦ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਹੱਕ ’ਚ ਵੀ ਲੱਗੇ ਪੋਸਟਰ

ETV Bharat Logo

Copyright © 2025 Ushodaya Enterprises Pvt. Ltd., All Rights Reserved.