ETV Bharat / state

ਰੋਪੜ ਦੇ ਕਾਂਗਰਸੀਆਂ ਨੇ ਸ਼ੀਲਾ ਦੀਕਸ਼ਿਤ ਦੀ ਮੌਤ 'ਤੇ ਜਤਾਇਆ ਦੁੱਖ - ropar

ਪੰਜਾਬ ਦੇ ਰੋਪੜ ਨਾਲ ਸਬੰਧਿਤ ਕਾਂਗਰਸ ਪਾਰਟੀ ਦੀ ਉੱਚ ਕੋਟੀ ਦੀ ਨੇਤਾ ਸ਼ੀਲਾ ਦੀਕਸ਼ਿਤ ਦੇ ਦੇਹਾਂਤ ਤੋਂ ਬਾਅਦ ਰੋਪੜ ਦੇ ਕਾਂਗਰਸੀਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਫ਼ੋਟੋ
author img

By

Published : Jul 20, 2019, 7:15 PM IST

ਰੋਪੜ: ਪੰਜਾਬ ਦੇ ਕਪੂਰਥਲਾ ਨਾਲ ਸਬੰਧਿਤ ਕਾਂਗਰਸ ਪਾਰਟੀ ਦੀ ਉੱਚ ਕੋਟੀ ਦੀ ਨੇਤਾ ਸ਼ੀਲਾ ਦੀਕਸ਼ਿਤ ਦੇ ਦੇਹਾਂਤ ਤੋਂ ਬਾਅਦ ਰੋਪੜ ਦੇ ਕਾਂਗਰਸੀਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਵੇਖੋ ਵੀਡੀਓ
ਸ਼ੀਲਾ ਦੀਕਸ਼ਿਤ 3 ਵਾਰ ਦਿੱਲੀ ਦੇ ਮੁੱਖ ਮੰਤਰੀ ਰਹੇ, ਕੇਰਲਾ ਦੇ ਗਵਰਨਰ ਰਹੇ, ਕੇਂਦਰੀ ਮੰਤਰੀ ਦੇ ਪਦ 'ਤੇ ਵੀ ਰਹੇ। ਉਨ੍ਹਾਂ ਵੱਲੋਂ ਸਮੇਂ-ਸਮੇਂ 'ਤੇ ਕਾਂਗਰਸ ਪਾਰਟੀ ਵਿਚ ਰਹਿ ਕੇ ਦੇਸ਼ ਦੀ ਸੇਵਾ ਕੀਤੀ ਗਈ ਅਤੇ ਨਾਲ ਹੀ ਉਨ੍ਹਾਂ ਨੇ ਪਾਰਟੀ ਲਈ ਅਣਥੱਕ ਮਿਹਨਤ ਵੀ ਕੀਤੀ । ਉਨ੍ਹਾਂ ਦੇ ਦਿਹਾਂਤ ਨਾਲ ਪਾਰਟੀ ਨੂੰ ਤੇ ਦੇਸ਼ ਨੂੰ ਇੱਕ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ ।

Intro:edited bytes...
ਪੰਜਾਬ ਦੇ ਕਪੂਰਥਲਾ ਨਾਲ ਸਬੰਧਿਤ ਕਾਂਗਰੇਸ ਪਾਰਟੀ ਦੀ ਉੱਚ ਕੋਟੀ ਦੀ ਨੇਤਾ ਸ਼ੀਲਾ ਦੀਕਸ਼ਿਤ ਦੇ ਦੇਹਾਂਤ ਤੋਂ ਬਾਅਦ ਰੋਪੜ ਦੇ ਕਾਂਗਰਸੀਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।
ਸ਼ੀਲਾ ਦੀਕਸ਼ਿਤ 3 ਵਾਰ ਦਿੱਲੀ ਦੇ ਮੁੱਖ ਮੰਤਰੀ ਰਹੇ, ਕੇਰਲਾ ਦੇ ਗਵਰਨਰ ਰਹੇ , ਕੇਂਦਰੀ ਮੰਤਰੀ ਦੇ ਪਦ ਤੇ ਵੀ ਰਹੇ ਉਨ੍ਹਾਂ ਵਲੋਂ ਸਮੇ ਸਮੇ ਤੇ ਕਾਂਗਰੇਸ ਪਾਰਟੀ ਵਿਚ ਰਹਿ ਕੇ ਜਿਥੇ ਦੇਸ਼ ਦੀ ਸੇਵਾ ਕੀਤੀ ਉਥੇ ਹੀ ਪਾਰਟੀ ਵਾਸਤੇ ਅਣਥੱਕ ਮਿਹਨਤ ਕੀਤੀ । ਉਨ੍ਹਾਂ ਦੇ ਦਿਹਾਂਤ ਤੋਂ ਪਾਰਟੀ ਨੂੰ ਦੇਸ਼ ਨੂੰ ਇਕ ਬਹੁਤ ਵੱਡਾ ਨਾ ਪੁਰਾ ਹੋਣ ਵਾਲਾ ਘਾਟਾ ਹੋਇਆ ਹੈ ।
ਬਾਈਟ ਰਾਜੇਸ਼ਵਰ ਸਿੰਘ ਲਾਲੀ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ

Body:edited bytes...

ਬਾਈਟ ਰਾਜੀਵ ਭਨੋਟ ਸਾਬਕਾ ਯੂਥ ਕਾਂਗਰਸ ਪ੍ਰਧਾਨ ਰੋਪੜ

Conclusion:

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.