ETV Bharat / state

ਖੂਨਦਾਨ ਕੈਂਪ 'ਚ ਹਿੱਸਾ ਲੈਣ ਪੁੱਜੇ ਦਲਜੀਤ ਚੀਮਾ

ਰੂਪਨਗਰ ਵਿਖੇ ਇੱਕ ਯੂਥ ਕਲੱਬ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਖੂਨਦਾਨ ਕੈਂਪ ਵਿੱਚ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਸ਼ਿਰਕਤ ਕੀਤੀ ਅਤੇ ਖੂਨਦਾਨ ਕਰਨ ਵਾਲੇ ਲੋਕਾਂ ਦੀ ਹੌਸਲਾਅਫ਼ਜਾਈ ਕੀਤੀ।

ਫੋਟੋ
author img

By

Published : Sep 22, 2019, 11:47 PM IST

ਰੂਪਨਗਰ: ਸ਼ਹਿਰ ਦੇ ਪਾਵਰ ਕਾਲੌਨੀ ਵਿਖੇ ਯੂਥ ਕਲੱਬ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੂਬੇ ਦੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਖੂਨਦਾਨ ਕੈਂਪ ਯੂਥ ਕੱਲਬ ਦੇ ਆਗੂ ਰਾਜਬੀਰ ਸਿੰਘ ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਖੂਨਦਾਨ ਵਿੱਚ ਕਰੀਬ 75 ਨੌਜਵਾਨਾਂ ਨੇ ਖੂਨਦਾਨ ਕੀਤਾ। ਇਸ ਮੌਕੇ ਸਿਵਲ ਹਸਪਤਾਲ ਰੂਪਨਗਰ ਦੀ ਡਾਕਟਰੀ ਟੀਮ ਵੀ ਮੌਕੇ 'ਤੇ ਮੌਜੂਦ ਰਹੀ।

ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਖੂਨਦਾਨ ਵੱਡਾ ਯੋਗਦਾਨ ਹੈ। ਖੂਨਦਾਨ ਕਰਕੇ ਅਸੀਂ ਕਈ ਲੋਕਾਂ ਦੀ ਜ਼ਿੰਦਗੀ ਬਚਾ ਸਕਦੇ ਹਾਂ। ਇਸ ਸਮਾਗਮ ਵਿੱਚ ਉਨ੍ਹਾਂ ਯੂਥ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਦੇ ਕੇ ਉਨ੍ਹਾਂ ਦੀ ਹੌਸਲਾਅਫ਼ਜਾਈ ਕੀਤੀ।

Intro:ਪਾਵਰ ਕਲੋਨੀ ਯੂਥ ਕਲੱਬਰ ਰੂਪਨਗਰ ਵੱਲੋਂ ਕਲੋਨੀ ਦੇ ਕਮਿਊਨਿਟੀ ਹਾਲ ਵਿੱਚ ਵਿ੍ਵਾਲ ਖੂਨਾਦਨ ਕੈਂਪ ਦਾ ਆਯੋਜਨ ਕੀਤਾ। ਮੁੱਖ ਮਹਿਮਾਨ ਦੇ ਤੌਰ ਤੇ ੍ਵਾਮਿਲ ਹੋਏ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਰਿਬਨ ਕੱਟ ਕੇ ਨਹੀਂ ਬਲਕਿ ਕੱਟੇ ਹੋਏ ਰਿਬਨ ਨੂੰ ਜੋੜ ਕੇ ਦਿਲਾਂ ਨੂੰ ਜੋੜਨ ਦਾ ਸੁਨੇਹਾ ਦਿੰਦੇ ਹੋਏ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ। Body:ਕਲੱਬ ਦੇ ਸਰਪ੍ਰਸਤ, ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਅਤੇ ਕਲੋਨੀ ਦੇ ਨੌਜੁਆਨ ਆਗੂ ਰਾਜਬੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਲੱਗੇ ਇਸ ਕੈਂਪ ਵਿੱਚ 75 ਦੇ ਕਰੀਬ ਨੌਜੁਆਨਾਂ ਨੇ ਖੂਨਦਾਨ ਕੀਤਾ। ਇਸ ਮੌਕੇ ਕਲੱਬ ਵੱਲੋਂ ਡਾ. ਚੀਮਾ ਦੇ ਹੱਥੋਂ ਕਲੋਨੀ ਵਿੱਚ ਇੱਕ ਸੁਖਚੈਨ ਦਾ ਬੂਟਾ ਵੀ ਲਗਾਇਆ ਗਿਆ। ਸਿਵਲ ਹਸਪਤਾਲ ਦੀ ਟੀਮ ਦੇ ਇੰਚਾਰਜ ਡਾ. ਸਾਨੀਆ ੍ਵਰਮਾ ਨੇ ਕਲੱਬ ਦੇ ਇਸ ਉਪਰਾਲੇ ਦੀ ਪ੍ਰ੍ਵੰਸਾ ਕੀਤੀ। ਇਸ ਮੌਕੇ ਕੌਂਸਲਰ ਮਨਜਿੰਦਰ ਸਿੰਘ ਧਨੋਆ, ਇੰਜੀ. ਨਿਰੰਜਨ ਸਿੰਘ ਰਿਟਾਇਰਡ ਡਿਪਟੀ ਚੀ੍ਯ ਇੰਜੀਨੀਅਰ ਥਰਮਲ ਪਲਾਂਟ, ਪ੍ਰਿੰਸੀਪਲ ਰਣਜੀਤ ਸਿੰਘ ਸੰਧੂ, ਮਨੋਜ ਕੁਮਾਰ, ਰਣਬੀਰ ਸਿੰਘ ਚਨੌਲੀ, ਚੌਧਰੀ ਵੇਦ ਪ੍ਰਕਾ੍ਵ, ਆਯੂ੍ਵ ਠਾਕੁਰ, ਸੱਜਣ ਸਿੰਘ, ਮੁਕੇ੍ਵ ਉਨੂੰਤਮ, ਕੁਲਬੀਰ ਗਿੱਲ, ਪ੍ਰਿੰਸ, ਜੋਗਿੰਦਰਪਾਲ ਪਿੰਕੂ, ਸੂਰਜ ਕੁਮਾਰ, ਵਿਨੇ ਕੁਮਾਰ ਖੜਕਾ, ਮਨਪ੍ਰੀਤ ਸਿੰਘ ਗਿੱਲ, ਇੰਜੀ. ਸਰਬਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਲੋਨੀ ਨਿਵਾਸੀ ੍ਵਾਮਿਲ ਹੋਏ। Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.