ETV Bharat / state

ਪ੍ਰਸ਼ਾਸਨ ਅਤੇ ਪੁਲਿਸ ਨੇ ਚਾਈਨਾ ਡੋਰ ਦੇ ਖਾਤਮੇ ਲਈ ਚਲਾਇਆ ਅਭਿਆਨ - ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ

ਰੂਪਨਗਰ ਵਿਖੇ ਚਾਇਨਾ ਡੋਰ ਕਾਰਨ ਇਕ ਬੱਚੇ ਦੀ ਜਾਨ (A child died due to China Door) ਚਲੇ ਜਾਣ ਕਾਰਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਗਿਆ ਹੈ। ਇਸ ਦੇ ਸਬੰਧ ਵਿੱਚ ਅੱਜ ਐੱਸਡੀਐੱਮ ਮਨੀਸ਼ਾ ਰਾਣਾ ਨੇ ਨੂਰਪੁਰਬੇਦੀ (SDM Manisha Rana checked Nurpurbedi market) ਬਾਜ਼ਾਰ ਦੀ ਚੈਕਿੰਗ ਕੀਤੀ।

At Sri Anandpur Sahib the administration and the police launched a campaign to eliminate the China Door
ਪ੍ਰਸ਼ਾਸਨ ਅਤੇ ਪੁਲਿਸ ਨੇ ਚਾਈਨਾ ਡੋਰ ਦੇ ਖਾਤਮੇ ਲਈ ਚਲਾਇਆ ਅਭਿਆਨ, ਬੀਤੇ ਦਿਨੀ ਬੱਚੇ ਦੀ ਚਾਈਨਾ ਡੋਰ ਕਰਕੇ ਗਈ ਸੀ ਜਾਨ
author img

By

Published : Nov 17, 2022, 1:43 PM IST

ਰੂਪਨਗਰ: ਜ਼ਿਲ੍ਹਾ ਰੂਪਨਗਰ ਵਿਖੇ ਬੀਤੇ ਦਿਨ 13 ਸਾਲਾ ਲੜਕੇ ਗੁਲਸ਼ਨ ਦੀ ਚਾਇਨਾ ਡੋਰ ਦੀ ਲਪੇਟ ਵਿੱਚ ਆਉਣ ਉਪਰੰਤ ਮੌਤ(A child died due to China Door) ਹੋ ਗਈ ਸੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਰੂਪਨਗਰ ਪ੍ਰੀਤੀ ਯਾਦਵ (Deputy Commissioner Rupnagar Preeti Yadav) ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਤੋਂ ਬਾਅਦ ਅੱਜ ਐੱਸਡੀਐੱਮ ਮਨੀਸ਼ਾ ਰਾਣਾ ਨੇ ਨੂਰਪੁਰਬੇਦੀ ਵਿੱਚ ਪਹੁੰਚ ਕੇ ਪਤੰਗ ਵੇਚਣ ਵਾਲੀਆਂ ਕਈ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਦੁਕਾਨਦਾਰਾਂ ਨੂੰ ਜਾਗਰੂਕ ਕਰਦਿਆਂ ਚਾਈਨਾ ਡੋਰ ਨਾ (Instruction not to sell china door) ਵੇਚਣ ਦੀ ਹਦਾਇਤ ਕੀਤੀ।

ਮਨੀਸ਼ਾ ਰਾਣਾ ਨੇ ਕਿਹਾ ਕਿ ਪਹਿਲਾਂ ਹੀ ਚਾਇਨਾ ਡੋਰ ਦੀ ਵਿਕਰੀ ਜਾਂ ਇਸਤੇਮਾਲ ਉੱਤੇ (Prohibition on Sale or Use of China Door) ਪਾਬੰਦੀ ਹੈ। ਉਨਾਂ ਕਿਹਾ ਕਿ ਜੇਕਰ ਫਿਰ ਵੀ ਚਾਇਨਾ ਡੋਰ ਵੇਚਣ, ਰੱਖਣ ਜਾਂ ਇਸਤੇਮਾਲ ਕਰਨ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਵਿਅਕਤੀ ਅਤੇ ਦੁਕਾਨਦਾਰ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਪ੍ਰਸ਼ਾਸਨ ਅਤੇ ਪੁਲਿਸ ਨੇ ਚਾਈਨਾ ਡੋਰ ਦੇ ਖਾਤਮੇ ਲਈ ਚਲਾਇਆ ਅਭਿਆਨ, ਬੀਤੇ ਦਿਨੀ ਬੱਚੇ ਦੀ ਚਾਈਨਾ ਡੋਰ ਕਰਕੇ ਗਈ ਸੀ ਜਾਨ

ਉਨਾਂ ਕਿਹਾ ਕਿ ਚਾਇਨਾ ਡੋਰ ਨਾਲ ਨਾ ਕੇਵਲ ਇਨਸਾਨੀ ਜ਼ਿੰਦਗੀਆਂ ਨੂੰ ਹੀ ਖਤਰਾ ਹੈ ਬਲਕਿ ਬੇਜੁਬਾਨ ਜਾਨਵਰਾਂ ਨੂੰ ਵੀ ਵੱਧ ਖਤਰਾ ਹੈ। ਇਸ ਮੌਕੇ ਹਾਜ਼ਰ ਡੀਐੱਸਪੀ ਸ਼੍ਰੀ ਅਨੰਦਪੁਰ ਸਾਹਿਬ ਅਜੇ ਸਿੰਘ ਨੇ ਕਿਹਾ ਕਿ ਪਾਬੰਦੀ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ (Strict action against violators of orders) ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਭਵਿੱਖ ਵਿੱਚ ਵੀ ਉਕਤ ਜਾਂਚ ਜਾਰੀ ਰਹੇਗੀ।

At Sri Anandpur Sahib the administration and the police launched a campaign to eliminate the China Door
ਪ੍ਰਸ਼ਾਸਨ ਅਤੇ ਪੁਲਿਸ ਨੇ ਚਾਈਨਾ ਡੋਰ ਦੇ ਖਾਤਮੇ ਲਈ ਚਲਾਇਆ ਅਭਿਆਨ, ਬੀਤੇ ਦਿਨੀ ਬੱਚੇ ਦੀ ਚਾਈਨਾ ਡੋਰ ਕਰਕੇ ਗਈ ਸੀ ਜਾਨ

ਇਹ ਵੀ ਪੜ੍ਹੋ: ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਕੀਤੀ ਮੁਲਾਕਾਤ

ETV Bharat Logo

Copyright © 2025 Ushodaya Enterprises Pvt. Ltd., All Rights Reserved.