ETV Bharat / state

Akali-BSP Alliance: ਪੰਜਾਬ ਨੂੰ ਲੁੱਟਣ ਆ ਰਹੀ ਹੈ ਮਾਇਆਵਤੀ - plunder Punjab

ਸ਼੍ਰੋਮਣੀ ਅਕਾਲੀ ਦਲ (Shiromani Akali Dal) ਅਤੇ ਬਹੁਜਨ ਸਮਾਜ ਪਾਰਟੀ (Bahujan Samaj Party) ਦੇ ਗੱਠਜੋੜ (Akali-BSP Alliance) ਤੋਂ ਬਾਅਦ ਬਾਬੂ ਕਾਂਸ਼ੀ ਰਾਮ ਦੀ ਭੈਣ ਸਵਰਨ ਕੌਰ ਨੇ ਵੱਡੇ ਸਵਾਲ ਖੜੇ ਕਰਦੇ ਕਿਹਾ ਕਿ ਯੂਪੀ ਤੋਂ ਬਾਅਦ ਹੁਣ ਮਾਇਆਵਤੀ ਪੰਜਾਬ ਨੰ ਲੁੱਟਣ ਆ ਰਹੀ ਹੈ ਜੋ ਗਰੀਬਾਂ ਦਾ ਕਦੇ ਭਲਾ ਨਹੀਂ ਕਰ ਸਕਦੀ ਹੈ।

Akali-BSP Alliance: ਪੰਜਾਬ ਨੂੰ ਲੁੱਟਣ ਆ ਰਹੀ ਹੈ ਮਾਇਆਵਤੀ

author img

By

Published : Jun 14, 2021, 6:47 PM IST

ਸ੍ਰੀ ਅਨੰਦਪੁਰ ਸਾਹਿਬ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਅਤੇ ਬਹੁਜਨ ਸਮਾਜ ਪਾਰਟੀ (Bahujan Samaj Party) ਨੇ 2022 ਦੀਆਂ ਚੋਣਾਂ ਲਈ ਆਪਸੀ ਗੱਠਜੋੜ (Akali-BSP Alliance) ਕਰ ਲਿਆ ਹੈ, ਜਿਥੇ ਅਕਾਲੀ ਦਲ ਇਸ ਨੂੰ ਇਤਿਹਾਸਕ ਗੱਠਜੋੜ (Akali-BSP Alliance) ਕਹਿ ਰਿਹਾ ਹੈ, ਜਦਕਿ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਦੀ ਭੈਣ ਸਵਰਨ ਕੌਰ ਦਾ ਕਹਿਣਾ ਹੈ ਕਿ ਜੇ ਦੋਵਾਂ ਪਾਰਟੀਆਂ ਦੀ ਸੋਚ ਇਕੋ ਜਿਹੀਆਂ ਹੋਇਆ ਪੈਸਾ ਕਮਾਉਣ ਤਾਂ ਇਹ ਗੱਠਜੋੜ (Akali-BSP Alliance) ਜ਼ਿਆਦਾ ਦੇਰ ਨਹੀਂ ਚੱਲੇਗਾ। ਜਿਸ ਬਾਬਾ ਅੰਬੇਡਕਰ ਸਾਹਿਬ ਦੀ ਸੋਚ ਨੂੰ ਲੈਕੇ ਬਾਬੂ ਕਾਂਸ਼ੀ ਰਾਮ ਨੇ ਸੋਚ ਕਰਕੇ ਪਾਰਟੀ ਬਣਾਈ ਸੀ, ਮਾਇਆਵਤੀ ਇਸ ਤੋਂ ਉਲਟ ਹੈ। ਉਸਦਾ ਇਕੋ ਮਕਸਦ ਪੈਸਾ ਕਮਾਉਣਾ ਹੈ, ਪਹਿਲਾਂ ਉਸਨੇ ਯੂਪੀ ਨੂੰ ਲੁੱਟਿਆ, ਹੁਣ ਪੰਜਾਬ ਦੀ ਵਾਰੀ ਹੈ।

Akali-BSP Alliance: ਪੰਜਾਬ ਨੂੰ ਲੁੱਟਣ ਆ ਰਹੀ ਹੈ ਮਾਇਆਵਤੀ

ਇਹ ਵੀ ਪੜੋ: ਸਕਾਲਰਸ਼ਿਪ ਘੁਟਾਲਾ: CM ਦੀ ਰਿਹਾਇਸ਼ ਦਾ ਘਿਰਾਓ ਕਰ ਰਹੇ 'ਆਪ' ਆਗੂ ਗ੍ਰਿਫ਼ਤਾਰ
ਬਾਬੂ ਕਾਂਸ਼ੀ ਰਾਮ ਬਹੁਜਨ ਸਮਾਜ ਪਾਰਟੀ (Bahujan Samaj Party) ਦੇ ਸੰਸਥਾਪਕ ਦੀ ਭੈਣ ਸਵਰਨ ਕੌਰ ਨੇ ਦੱਸਿਆ ਕਿ ਉਹ ਕਰੋੜਾਂ ਰੁਪਏ ਦਾ ਟੈਕਸ ਅਦਾ ਕਰਦੀ ਹੈ ਉਹ ਗਰੀਬਾਂ ਦਾ ਭਲਾ ਕਿੱਥੇ ਕਰੇਗੀ ਅਤੇ ਨਾ ਹੀ ਉਸਨੇ ਅੱਜ ਤੱਕ ਅਜਿਹਾ ਕੀਤਾ। ਉਹਨਾਂ ਨੇ ਕਿਹਾ ਕਿ ਉਹ ਬਾਬੂ ਕਾਂਸ਼ੀ ਰਾਮ ਦੀ ਕਾਤਲ ਹੈ, ਉਸਨੇ ਆਪਣੇ ਪ੍ਰੇਮੀਆਂ ਨਾਲ ਮਿਲ ਕੇ ਬਾਬੂ ਕਾਸ਼ੀ ਰਾਮ ਦੇ ਕਤਲ ਦੀ ਸਾਜਿਸ਼ ਰਚੀ ਸੀ। ਬਾਬੂ ਕਾਸ਼ੀ ਰਾਮ ਦੀ ਛੋਟੀ ਭੈਣ ਸਵਰਨ ਕੌਰ ਨੇ ਕਿਹਾ ਕਿ ਕਾਂਸ਼ੀ ਰਾਮ ਉਸਨੂੰ ਮੁੱਖ ਮੰਤਰੀ ਬਣਾ ਕੇ ਪਛਤਾ ਰਹੇ ਸਨ।

ਉਹਨਾਂ ਨੇ ਕਿਹਾ ਕਿ ਜੇ ਅਕਾਲੀਆਂ ਦੀ ਸੋਚ ਵੀ ਮਾਇਆਵਤੀ ਵਾਂਗ ਪੈਸਾ ਕਮਾਉਣ ਵਰਗੀ ਹੈ ਤਾਂ ਇਹ ਗੱਠਜੋੜ ਕੰਮ ਨਹੀਂ ਕਰੇਗਾ। ਅਕਾਲੀ ਦਲ (Shiromani Akali Dal) ਨੇ ਮੁੜ ਪੰਜਾਬ ਵਿੱਚ ਮਜ਼ਬੂਤ ​​ਪਕੜ ਬਣਾਉਣ ਲਈ ਬਹੁਜਨ ਸਮਾਜ ਪਾਰਟੀ (Bahujan Samaj Party) ਦੀ ਮਦਦ ਲਈ ਹੈ।

ਇਹ ਵੀ ਪੜੋ: Gujarat Election 2022: ਸਾਰੀਆਂ 182 ਸੀਟਾਂ ‘ਤੇ ਚੋਣ ਲੜੇਗੀ 'ਆਪ', ਅਹਿਮਦਾਬਾਦ ਤੋਂ ਕੇਜਰੀਵਾਲ ਦੀ PM ਮੋਦੀ ਨੂੰ ਸਿੱਧੀ ਲਲਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.