ETV Bharat / state

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਕੂਲਾਂ ਤੇ ਕਾਲਜਾਂ 'ਚ ਮਨਾਇਆ ਗਿਆ ਸੰਵਿਧਾਨ ਦਿਵਸ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਕੂਲਾਂ ਕਾਲਜਾਂ ਅਤੇ ਲੀਗਲ ਲਿਟਰੇਸੀ ਨੇ ਕਲੱਬਾਂ ਵਿੱਚ ਸੰਵਿਧਾਨ ਦਿਵਸ ਮਨਾਇਆ।

70th constitution day
ਫ਼ੋਟੋ
author img

By

Published : Nov 27, 2019, 1:38 PM IST

ਰੂਪਨਗਰ: ਰੂਪਨਗਰ ਦੇ ਸਮੂਹ ਸਕੂਲਾਂ, ਕਾਲਜਾਂ ਅਤੇ ਲੀਗਲ ਲਿਟਰੇਸੀ ਕਲੱਬਾਂ ਵਿੱਚ ਸੰਵਿਧਾਨ ਦਿਵਸ ਮਨਾਇਆ ਗਿਆ। ਇਹ ਸਮਾਗਮ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਮੋਹਾਲੀ ਦੇ ਦਿਸ਼ਾ ਨਿਰਦੇਸ਼ਾ ਅਤੇ ਸੀਜੇਐਮ ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਤੋਂ ਹਰਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਹੋਇਆ।

ਇਸ ਦੌਰਾਨ ਜਿੱਥੇ ਬੱਚਿਆਂ ਅਤੇ ਆਮ ਜਨਤਾ ਨੂੰ ਸੰਵਿਧਾਨ ਬਾਰੇ ਜਾਣਕਾਰੀ ਦਿੱਤੀ ਗਈ, ਉੱਥੇ ਹੀ ਪੇਟਿੰਗ, ਕੂਇਜ਼ ਮੁਕਾਬਲੇ ਅਤੇ ਡਿਬੇਟ ਮੁਕਾਬਲੇ ਕਰਵਾਏ ਗਏ। ਸਰਕਾਰੀ ਕਾਲਜ ਰੂਪਨਗਰ ਵਿਖੇ ਇੱਕ ਰੈਲੀ ਵੀ ਕੱਢੀ ਗਈ। '

70th constitution day celebrated in ropar
ਫ਼ੋਟੋ

ਇਹ ਵੀ ਪੜ੍ਹੋ: ਅੱਜ ਹੋਵੇਗੀ SGPC ਦੇ ਨਵੇਂ ਪ੍ਰਧਾਨ ਦੀ ਚੋਣ

ਇਸ ਤੋਂ ਬਾਅਦ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੇ ਸਟਾਫ, ਵਕੀਲਾਂ, ਪੈਰਾ ਲੀਗਲ ਵਲੰਟੀਅਰ,ਅਤੇ ਇਟਰਨਸ਼ਿੱਪ ਲਈ ਆਏ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਪੜ ਕੇ ਆਪਣੀਆਂ ਦੇਸ਼ ਪ੍ਰਤੀ ਜ਼ਿੰਮੇਵਾਰੀਆਂ ਨੂੰ ਸੁਚਾਰੂ ਢੰਗ ਨਾਲ ਨਿਭਾਉਣ ਦਾ ਪ੍ਰਣ ਲਿਆ ਗਿਆ।

Intro:ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਕੂਲਾਂ ਕਾਲਜਾਂ ਅਤੇ ਲੀਗਲ ਲਿਟਰੇਸੀ
ਕਲੱਬਾਂ ਵਿੱਚ ਮਨਾਇਆ ਗਿਆ ਸੰਵਿਧਾਨ ਦਿਵਸ
Body:ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ
ਅਥਾਰਟੀ ਐਸ.ਏ.ਐਸ ਨਗਰ ਮੋਹਾਲੀ ਦੇ ਦਿਸ਼ਾ ਨਿਰਦੇਸ਼ਾ ਅਤੇ ਸੀ.ਜੇ.ਐਮ ਕਮ-ਸਕੱਤਰ
ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀ ਹਰਸਿਮਰਨਜੀਤ ਸਿੰਘ ਦੀ ਅਗਵਾਈ ਹੇਠ
ਰੂਪਨਗਰ ਦੇ ਸਮੂਹ ਸਕੂਲਾਂ ਕਾਲਜਾਂ ਅਤੇ ਲੀਗਲ ਲਿਟਰੇਸੀ ਕਲੱਬਾਂ ਵਿੱਚ ਸੰਵਿਧਾਨ ਦਿਵਸ
ਮਨਾਇਆ ਗਿਆ । ਇਸ ਦੌਰਾਨ ਜਿਥੇ ਬੱਚਿਆਂ ਅਤੇ ਆਮ ਜਨਤਾ ਨੂੰ ਸੰਵਿਧਾਨ ਬਾਰੇ ਜਾਣਕਾਰੀ
ਦਿੱਤੀ ਗਈ ਅਤੇ ਪੇਟਿੰਗ ,ਕੂਇਜ ਮੁਕਾਬਲੇ,ਅਤੇ ਡਿਬੇਟ ਮੁਕਾਬਲੇ ਕਰਵਾਏ ਗਏ ਉਥੇ
ਸਰਕਾਰੀ ਕਾਲਜ ਰੂਪਨਗਰ ਵਿਖੇ ਇੱਕ ਰੈਲੀ ਕੱਢੀ ਗਈ।ਇਸ ਤੋਂ ਬਾਅਦ ਜਿਲਾ ਕਾਨੂੰਨੀ
ਸੇਵਾਵਾਂ ਅਥਾਰਟੀ ਰੂਪਨਗਰ ਦੇ ਸਟਾਫ,ਵਕੀਲਾਂ ,ਪੈਰਾ ਲੀਗਲ ਵਲੰਟੀਅਰ,ਅਤੇ ਇਟਰਸ਼ਿੱਪ
ਲਈ ਆਏ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਪੜ ਕੇ ਅਤੇ
ਆਪਣੀਆਂ ਦੇਸ਼ ਪ੍ਰਤੀ ਜੁਮੇਵਾਰੀਆਂ ਨੂੰ ਸੁਚਾਰੂ ਢੰਗ ਨਾਲ਼ ਨਿਭਾਉਣ ਦਾ ਪ੍ਰਣ ਲਿਆ
ਗਿਆ।
ਇਸ ਮੌਕੇ ਤੇ ਸ਼੍ਰੀ ਜੇ.ਪੀ.ਐਸ.ਢੇਰ ਪ੍ਰਧਾਨ ਬਾਰ ਕੌਂਸਲ ਰੂਪਨਗਰ, ਸ਼੍ਰੀਮਤੀ
ਜਸਪਿੰਦਰ ਕੌਰ ਵਕੀਲ,ਤਾਰਾ ਸਿੰਘ ਚਾਹਲ ਵਕੀਲ,ਅਤੇ ਸਰਕਾਰੀ ਕਾਲਜ ਰੂਪਨਗਰ ਵਿਖੇ
ਪ੍ਰਿਸਿੰਪਲ ਸੰਤ ਸੁਰਿੰਦਰਪਾਲ ਸਿੰਘ, ਵਾਇਸ ਪ੍ਰਿੰਸਿਪਲ ਭਗਵੰਤ ਸਿੰਘ
ਸੱਤਿਆਲ,ਪ੍ਰੋਫੈਸਰ ਡਾਕਟਰ ਹਰਪ੍ਰੀਤ ਕੋਰ,ਪ੍ਰੋਫੈਸਰ ਕੁਲਵੀਰ ਕੌਰ ਤੋਂ ਇਲਾਵਾ
ਰਿਟਾਇਰਡ ਪ੍ਰਿਸਿੰਪਲ ਸੁਰਜਨ ਸਿੰਘ ਹਾਜਰ ਸਨ ਇਸ ਮੌਕੇ ਤੇ ਉਘੀ ਸਮਾਜ ਸੇਵਿਕਾ
ਸ਼੍ਰੀਮਤੀ ਮੋਨਿਕਾ ਚਾਵਲਾ ਨੇ ਵੀ ਕਾਲਜ ਦੇ ਵਿਦਿਆਰਥੀਆਂ ਨੂੰ ਸੰਵਿਧਾਨ ਬਾਰੇ
ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.