ETV Bharat / state

ਵਾਟਰ ਸਪਲਾਈ ਮੋਟੀਵੇਟਰ ਵਰਕਰਾਂ ਨੇ ਟੈਂਕੀਆਂ 'ਤੇ ਚੜ੍ਹਕੇ ਲਾਇਆ ਧਰਨਾ - ਟੈਂਕੀ 'ਤੇ ਚੜ੍ਹਕੇ ਪ੍ਰਦਰਸ਼ਨ ਕੀਤਾ

ਵਾਟਰ ਸਪਲਾਈ ਮੋਟੀਵੇਟਰ ਵਰਕਰਾਂ ਜ਼ੋਨਾਂ ਦੇ 6 ਕੱਚੇ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਪਾਣੀ ਦੀ ਟੈਂਕੀ 'ਤੇ ਚੜ੍ਹੇ। ਮੁਲਾਜ਼ਮਾਂ ਦਾ ਕਹਿਣਾ ਸੀ ਕਿ ਕਰਕੇ ਸਿਰਫ਼ ਉਨ੍ਹਾਂ ਨੂੰ ਮਿਠੀਆਂ ਗੋਲੀਆਂ ਹੀ ਦਿੱਤੀਆਂ ਜਾਂਦੀਆਂ ਹਨ ਪਰ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ।

ਫ਼ੋਟੋ
author img

By

Published : Sep 20, 2019, 1:48 PM IST

ਪਟਿਆਲਾ: ਵਾਟਰ ਸਪਲਾਈ ਮੋਟੀਵੇਟਰ ਵਰਕਰਾਂ ਜ਼ੋਨਾਂ ਦੇ 6 ਕੱਚੇ ਮੁਲਾਜ਼ਮਾਂ ਨੇ ਸ਼ੁੱਕਰਵਾਰ ਨੂੰ ਸਰਹੰਦ ਰੋਡ ਦੇ ਹਸਨਪੁਰ ਪਿੰਡ ਵਿੱਚ ਬਣੀ ਪਾਣੀ ਦੀ ਟੈਂਕੀ 'ਤੇ ਚੜ੍ਹਕੇ ਪ੍ਰਦਰਸ਼ਨ ਕੀਤਾ। ਇਨ੍ਹਾਂ ਦੇ ਦੋਸ਼ ਹਨ ਪੰਜਾਬ ਸਰਕਾਰ ਵੱਲੋਂ ਲੰਮੇਂ ਸਮੇਂ ਤੋਂ ਉਨ੍ਹਾਂ ਦੀਆਂ ਨੌਕਰੀਆਂ ਨੂੰ ਪੱਕਾ ਨਹੀਂ ਕੀਤਾ ਗਿਆ ਅਤੇ ਪਿਛਲੇ ਕਾਫ਼ੀ ਸਾਲਾਂ ਤੋਂ ਉਨ੍ਹਾਂ ਨੂੰ ਤਨਖਾਹ ਵੀ ਨਹੀਂ ਮਿਲ ਰਹੀ।

ਵੀਡੀਓ

ਮੁਲਾਜ਼ਮਾਂ ਦਾ ਕਹਿਣਾ ਸੀ ਕਿ ਇੱਕ ਮੀਟਿੰਗ ਕਰਕੇ ਸਿਰਫ਼ ਦਿਲਾਸਾ ਦਿੱਤਾ ਗਿਆ ਪਰ ਪੱਕਾ ਕਰਨ ਦਾ ਭਰੋਸਾ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮਲੇਰਕੋਟਲਾ ਦੇ ਕੋਲ ਪਿਛਲੇ 86 ਦਿਨਾਂ ਤੋਂ ਉਨ੍ਹਾਂ ਦੇ ਸਾਥੀ ਧਰਨਾ ਲਾਈ ਬੈਠੇ ਹਨ ਪਰ ਸਰਕਾਰ ਨੇ ਉਨ੍ਹਾਂ ਦੀ ਕੋਈ ਵੀ ਸਾਰ ਨਹੀਂ ਲਈ। ਇਸ ਲਈ ਸਰਕਾਰ ਦੇ ਕੰਨੀ ਅਵਾਜ਼ ਪਾਉਣ ਲਈ ਅਸੀਂ ਪਾਣੀ ਦੀ ਟੈਂਕੀ ਉੱਪਰ ਚੜ੍ਹਕੇ ਪ੍ਰਦਰਸ਼ਨ ਕਰਨਾ ਦਾ ਫ਼ੈਸਲਾ ਕੀਤਾ।

ਵਾਟਰ ਸਪਲਾਈ ਮੋਟੀਵੇਟਰ ਵਰਕਰਾਂ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 22 ਜ਼ਿਲ੍ਹਿਆਂ ਚੋਂ 500 ਤੋਂ ਜ਼ਿਆਦਾ ਕੰਮ ਕਰਨ ਵਾਲੇ ਲੋਕਾਂ ਨੂੰ ਪੱਕਾ ਨਹੀਂ ਕੀਤਾ ਬਲਕਿ ਇਹ ਕਹਿਕੇ ਲਾਰਿਆਂ ਵਿੱਚ ਰੱਖਿਆ ਕਿ ਜਲਦ ਹੀ ਇਸ ਮਾਮਲੇ 'ਤੇ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਉਨ੍ਹਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਏਗਾ ਕਿਉਂਕਿ ਇਸ ਸੰਘਰਸ਼ ਦੌਰਾਨ ਸਾਡੇ 2 ਸਾਥੀਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

Intro:ਵਾਟਰ ਸਪਲਾਈ ਮੋਟੀਵੇਟਰ ਵਰਕਰਾਂ ਜ਼ੋਨਾਂ ਤੇ 6 ਕੱਚੇ ਮੁਲਾਜ਼ਮਾਂ ਚੜ੍ਹੇ ਪਾਣੀ ਦੀ ਟੈਂਕੀ ਤੇBody:ਵਾਟਰ ਸਪਲਾਈ ਮੋਟੀਵੇਟਰ ਵਰਕਰਾਂ ਜ਼ੋਨਾਂ ਤੇ 6 ਕੱਚੇ ਮੁਲਾਜ਼ਮਾਂ ਨੇ ਅੱਜ ਸਰਹੰਦ ਰੋਡਦੇ ਹਸਨਪੁਰ ਪਿੰਡ ਵਿੱਚ ਬਣੀ ਪਾਣੀ ਦੀ ਟੈਂਕੀ ਉੱਪਰ ਚੜ੍ਹ ਕੇ ਪ੍ਰਦਰਸ਼ਨ ਲਗਾਇਆ ਅਤੇ ਇਨ੍ਹਾਂ ਦੇ ਆਰੋਪ ਪੱਖੀ ਪੰਜਾਬ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਉਹਨਾਂ ਦੀ ਨੌਕਰੀਆਂ ਨੂੰ ਪੱਕਾ ਨਹੀਂ ਕੀਤਾ ਅਤੇ ਪਿਛਲੇ ਕਾਫੀ ਸਾਲਾਂ ਤੋਂ ਤਨਖਾਹ ਵੀ ਨਹੀਂ ਮਿਲ ਰਹੀ ਸਿਰਫ ਇੱਕ ਮੀਟਿੰਗ ਕਰਕੇ ਖਾਲੀ ਭਰੋਸਾ ਦਿੱਤਾ ਗਿਆ ਪਰ ਪੱਕਾ ਕਰਨ ਦਾ ਆਸ਼ਵਾਸਨ ਨਹੀਂ ਦਿੱਤਾ ਗਿਆਉਨ੍ਹਾਂ ਦੱਸਿਆ ਕਿ ਮਲੇਰਕੋਟਲਾ ਦੇ ਕੋਲ ਪਿਛਲੇ 86 ਦਿਨਾਂ ਤੋਂ ਉਨਾਂ ਦੇ ਸਾਥੀ ਧਰਨਾ ਲਗਾਈ ਬੈਠੇ ਹਨਮਾਂ ਤੋਂ ਸਰਕਾਰ ਨੇ ਕੋਈ ਵੀ ਸਾਰ ਨਹੀਂ ਕੀਤਸਰਕਾਰ ਦੀ ਨੀਲ ਤੋਂ ਦੁਕਾਨ ਵਾਸਤੇ 6 ਵਾਟਰ ਸਪਲਾਈ ਵਾਰੰਟ ਇਸ ਪਾਣੀ ਦੀ ਟੈਂਕੀ ਉੱਪਰ ਚੜ੍ਹੇ ਚੜ੍ਹੇ ਹੋਏ ਨੇ ਇਸ ਮੌਕੇ ਤੇ ਇਨ੍ਹਾਂ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿਪੰਜਾਬ ਸਰਕਾਰ ਬਾਈ ਜ਼ਿਲ੍ਹਿਆਂ ਚੋਂ ਪੰਜ ਸੌ ਤੋਂ ਜ਼ਿਆਦਾ ਕੰਮ ਕਰਨ ਵਾਲੇ ਲੋਕਾਂ ਨੂੰ ਪੱਕਾ ਨਹੀਂ ਕੀਤਾ ਬਲਕਿ ਲਾਰੇ ਲਗਾਏ ਨੂੰ ਆਉਂਦੇ ਕਿਹਾ ਕਿ ਤਿੰਨ ਮਹੀਨੇ ਤੋਂ ਜ਼ਿਆਦਾ ਪਾਣੀ ਦੀ ਟੈਂਕੀ ਤੇ ਚੜ੍ਹੇ ਹੋਏ ਹੋ ਗਿਆ ਲੇਕਿਨ ਸਰਕਾਰ ਨੇ ਕੋਈ ਸਾਰ ਨਹੀਂ ਦਿੱਤੀ ਜਿਸ ਕਰਕੇ ਉਨ੍ਹਾਂ ਕੋਲ ਕੈਰੋਸੀਨ ਤੇ ਪੈਟਰੋਲ ਵੀ ਹੈਜੇਕਰ ਸਰਕਾਰ ਉਨ੍ਹਾਂ ਦੀ ਮੰਗਾਂ ਉਪਰ ਤਿਆਰ ਨਹੀਂ ਦੇਵੇਗੀ ਤਾਂ ਉਨ੍ਹਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਏਗਾ ਕਿਉਂਕਿ ਇਸ ਸੰਘਰਸ਼ ਤੇ ਦੌਰਾਨ ਦੋ ਸਾਥੀਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ
ਬਾਈਟ ਸੁਖਵਿੰਦਰ ਸਿੰਘ
ਨੈਬ ਤਹਿਸੀਲਦਾਰ ਰਣਜੀਤ ਸਿੰਘConclusion:ਵਾਟਰ ਸਪਲਾਈ ਮੋਟੀਵੇਟਰ ਵਰਕਰਾਂ ਜ਼ੋਨਾਂ ਤੇ 6 ਕੱਚੇ ਮੁਲਾਜ਼ਮਾਂ ਨੇ ਅੱਜ ਸਰਹੰਦ ਰੋਡਦੇ ਹਸਨਪੁਰ ਪਿੰਡ ਵਿੱਚ ਬਣੀ ਪਾਣੀ ਦੀ ਟੈਂਕੀ ਉੱਪਰ ਚੜ੍ਹ ਕੇ ਪ੍ਰਦਰਸ਼ਨ ਲਗਾਇਆ ਅਤੇ ਇਨ੍ਹਾਂ ਦੇ ਆਰੋਪ ਪੱਖੀ ਪੰਜਾਬ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਉਹਨਾਂ ਦੀ ਨੌਕਰੀਆਂ ਨੂੰ ਪੱਕਾ ਨਹੀਂ ਕੀਤਾ ਅਤੇ ਪਿਛਲੇ ਕਾਫੀ ਸਾਲਾਂ ਤੋਂ ਤਨਖਾਹ ਵੀ ਨਹੀਂ ਮਿਲ ਰਹੀ ਸਿਰਫ ਇੱਕ ਮੀਟਿੰਗ ਕਰਕੇ ਖਾਲੀ ਭਰੋਸਾ ਦਿੱਤਾ ਗਿਆ ਪਰ ਪੱਕਾ ਕਰਨ ਦਾ ਆਸ਼ਵਾਸਨ ਨਹੀਂ ਦਿੱਤਾ ਗਿਆਉਨ੍ਹਾਂ ਦੱਸਿਆ ਕਿ ਮਲੇਰਕੋਟਲਾ ਦੇ ਕੋਲ ਪਿਛਲੇ 86 ਦਿਨਾਂ ਤੋਂ ਉਨਾਂ ਦੇ ਸਾਥੀ ਧਰਨਾ ਲਗਾਈ ਬੈਠੇ ਹਨਮਾਂ ਤੋਂ ਸਰਕਾਰ ਨੇ ਕੋਈ ਵੀ ਸਾਰ ਨਹੀਂ ਕੀਤਸਰਕਾਰ ਦੀ ਨੀਲ ਤੋਂ ਦੁਕਾਨ ਵਾਸਤੇ 6 ਵਾਟਰ ਸਪਲਾਈ ਵਾਰੰਟ ਇਸ ਪਾਣੀ ਦੀ ਟੈਂਕੀ ਉੱਪਰ ਚੜ੍ਹੇ ਚੜ੍ਹੇ ਹੋਏ ਨੇ ਇਸ ਮੌਕੇ ਤੇ ਇਨ੍ਹਾਂ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿਪੰਜਾਬ ਸਰਕਾਰ ਬਾਈ ਜ਼ਿਲ੍ਹਿਆਂ ਚੋਂ ਪੰਜ ਸੌ ਤੋਂ ਜ਼ਿਆਦਾ ਕੰਮ ਕਰਨ ਵਾਲੇ ਲੋਕਾਂ ਨੂੰ ਪੱਕਾ ਨਹੀਂ ਕੀਤਾ ਬਲਕਿ ਲਾਰੇ ਲਗਾਏ ਨੂੰ ਆਉਂਦੇ ਕਿਹਾ ਕਿ ਤਿੰਨ ਮਹੀਨੇ ਤੋਂ ਜ਼ਿਆਦਾ ਪਾਣੀ ਦੀ ਟੈਂਕੀ ਤੇ ਚੜ੍ਹੇ ਹੋਏ ਹੋ ਗਿਆ ਲੇਕਿਨ ਸਰਕਾਰ ਨੇ ਕੋਈ ਸਾਰ ਨਹੀਂ ਦਿੱਤੀ ਜਿਸ ਕਰਕੇ ਉਨ੍ਹਾਂ ਕੋਲ ਕੈਰੋਸੀਨ ਤੇ ਪੈਟਰੋਲ ਵੀ ਹੈਜੇਕਰ ਸਰਕਾਰ ਉਨ੍ਹਾਂ ਦੀ ਮੰਗਾਂ ਉਪਰ ਤਿਆਰ ਨਹੀਂ ਦੇਵੇਗੀ ਤਾਂ ਉਨ੍ਹਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਏਗਾ ਕਿਉਂਕਿ ਇਸ ਸੰਘਰਸ਼ ਤੇ ਦੌਰਾਨ ਦੋ ਸਾਥੀਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ
ਬਾਈਟ ਸੁਖਵਿੰਦਰ ਸਿੰਘ
ਨੈਬ ਤਹਿਸੀਲਦਾਰ ਰਣਜੀਤ ਸਿੰਘ
ETV Bharat Logo

Copyright © 2024 Ushodaya Enterprises Pvt. Ltd., All Rights Reserved.