ETV Bharat / state

ਪਟਿਆਲਾ 'ਚ ਟ੍ਰੈਫਿਕ ਨਿਯਮਾਂ ਦੀ ਪਰਵਾਹ ਕੀਤੇ ਬਿਨ੍ਹਾਂ ਚੱਲ ਰਹੀਆਂ ਸਕੂਲ ਵੈਨ - ਪਟਿਆਲਾ 'ਚ ਟ੍ਰੈਫਿਕ ਨਿਯਮਾਂ

ਪਟਿਆਲਾ 'ਚ ਸਕੂਲ ਵੈਨਾਂ ਦੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਜ਼ਿਆਦਾਤਰ ਸਕੂਲ ਵੈਨਾਂ ਦੇ ਡਰਾਈਵਰਾਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਇਸ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦੀ ਪਰਵਾਹ ਕੀਤੇ ਬਿਨ੍ਹਾਂ ਗ਼ੈਰ ਜ਼ਿੰਮੇਵਾਰਾਨਾ ਤਰੀਕੇ ਨਾਲ ਵਾਹਨ ਚਲਾਏ ਜਾ ਰਹੇ ਹਨ।

ਪਟਿਆਲਾ 'ਚ ਟ੍ਰੈਫਿਕ ਨਿਯਮਾਂ
ਪਟਿਆਲਾ 'ਚ ਟ੍ਰੈਫਿਕ ਨਿਯਮਾਂ
author img

By

Published : Feb 8, 2020, 10:46 AM IST

ਪਟਿਆਲਾ: ਪੰਜਾਬ 'ਚ ਭਾਵੇਂ ਮੋਟਰ ਵ੍ਹੀਕਲ ਐਕਟ ਲਾਗੂ ਹੋ ਚੁੱਕਾ ਹੈ। ਇਸ ਤੋਂ ਬਾਅਦ ਵੀ ਲੋਕ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਤੋਂ ਪਿੱਛੇ ਨਹੀਂ ਹੱਟ ਰਹੇ ਹਨ। ਐੱਸਐੱਸਪੀ ਮਨਦੀਪ ਸਿੰਘ ਸਿੱਧੂ ਅਤੇ ਟ੍ਰੈਫਿਕ ਐੱਸਪੀ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਟ੍ਰੈਫਿਕ ਪੁਲਿਸ ਪਟਿਆਲਾ ਨੇ ਸਵੇਰੇ ਸਵੇਰੇ ਮੇਨ ਬੱਸ ਸਟੈਂਡ ਚੌਕ ਵਿੱਚ ਬੱਤੀਆਂ 'ਤੇ ਨਾਕਾ ਲਗਾਇਆ।

ਪਟਿਆਲਾ 'ਚ ਟ੍ਰੈਫਿਕ ਨਿਯਮਾਂ

ਇਸ ਦੌਰਾਨ ਸਕੂਲ ਵੈਨਾਂ ਦੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਜ਼ਿਆਦਾਤਰ ਸਕੂਲ ਵੈਨਾ ਦੇ ਡਰਾਈਵਰਾਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਇਸ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦੀ ਪਰਵਾਹ ਕੀਤੇ ਬਿਨ੍ਹਾਂ ਗ਼ੈਰ ਜ਼ਿੰਮੇਵਾਰਾਨਾ ਤਰੀਕੇ ਨਾਲ ਵਾਹਨ ਚਲਾਏ ਜਾ ਰਹੇ ਹਨ।

ਸਕੂਲ ਵੈਨਾ ਦੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਵੈਨ 'ਚ ਨਾ ਤਾਂ ਅੱਗ ਬੁਝਾਉ ਯੰਤਰ ਹੈ ਤੇ ਨਾ ਹੀ ਬੱਚਿਆ ਦੀ ਦੇਖ ਰੇਖ ਵਾਸਤੇ ਕੋਈ ਸਟਾਫ਼ ਮੌਜੂਦ ਸੀ। ਟ੍ਰੈਫਿਕ ਇੰਚਾਰਜ ਰਣਜੀਤ ਸਿੰਘ ਨੇ ਸਰਚ ਕੀਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਰੁਟੀਨ ਚੈਕਿੰਗ ਮਗਰੋ ਪੁਲਿਸ ਮੁਲਾਜ਼ਮਾਂ ਨੇ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਰੋਕ ਕੇ ਹੁਣ ਚਲਾਨ ਕੱਟਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

Intro:ਟ੍ਰੈਫਿਕ ਨਿਯਮਾਂ ਦੀ ਪ੍ਰਵਾਹ ਕੀਤੇ ਬਿਨਾਂ ਚੱਲ ਰਹੀਆਂ ਸਨ ਸਕੂਲ ਵੈਨਾਂ Body:ਆਏ ਦਿਨ ਕਿਤੇ ਨਾ ਕਿਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਬੱਸ ਵੈਨ ਆਟੋ ਦੁਰਘਟਨਾ ਗ੍ਰਸਤ ਹੁੰਦੇ ਹਨ ਹਰਜੀਤ ਘਟਨਾਵਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਇਸ ਘਟਨਾਵਾਂ ਦੇ ਜ਼ਿੰਮੇਵਾਰ ਕੋਈ ਵੀ ਹੋਵੇ ਪਰ ਨੁਕਸਾਨ ਮਾਸੂਮ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਤੋਂ ਝਲਣਾ ਪੈਂਦਾ ਹੈ ਅਜਿਹਾ ਹੀ ਘਟਨਾਵਾਂ ਤੋਂ ਬਚਾਉਣ ਵਾਸਤੇ ਬੱਚਿਆਂ ਨੂੰ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਅਤੇ ਟ੍ਰੈਫਿਕ ਐੱਸਪੀ ਦੇ ਦਿਸ਼ਾ ਦਾ ਦੇਸ਼ਾਂ ਅਨੁਸਾਰ ਟ੍ਰੈਫਿਕ ਪੁਲਿਸ ਪਟਿਆਲਾ ਨੇ ਸਵੇਰੇ ਸਵੇਰੇ ਪਟਿਆਲਾ ਦੇ ਮੇਨ ਬੱਸ ਸਟੈਂਡ ਚੌਕ ਵਿੱਚ ਬੱਤੀਆਂ ਤੇ ਨਾਕਾ ਲਗਾਇਆ ਅਤੇ ਸਕੂਲ ਵੈਨਾਂ ਦੀ ਚੈਕਿੰਗ ਕੀਤੀ ਤੇ ਪਾਇਆ ਕਿ ਜਾਅਦਾਤਰ ਸਕੂਲ ਵੈਨਾ ਦੇ ਡਰਾਈਵਰਾਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸਰਾਸਰ ਟ੍ਰਫਿਕ ਦੇ ਨਿਯਮਾਂ ਦੀ ਪ੍ਰਵਾਹ ਕੀਤੇ ਬਿਨਾਂ ਸਕੂਲੀ ਬੱਚਿਆਂ ਨੂੰ ਲੈ ਕੇ ਰੋਜ਼ਾਨਾ ਚੱਲ ਰਹੇ ਹਨ ਇਨ੍ਹਾਂ ਦੇ ਗ਼ੈਰ ਜ਼ਿੰਮੇਵਾਰਾਨਾ ਤਰੀਕੇ ਨਾਲ ਵਾਹਨ ਚਲਾਣ ਤੇ ਜਿੱਥੇ ਇਕ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਉੱਥੇ ਹੀ ਕੋਈ ਮਾਤਾ ਪਿਤਾ ਇਨ੍ਹਾਂ ਸਕੂਲ ਵਾਹਨਾਂ ਦੀ ਚੈਕਿੰਗ ਨਹੀਂ ਕਰਦਾ ਉਸ ਦਾ ਬੱਚਾ ਜਿਸ ਵਾਹਨ ਵਿੱਚ ਜਾ ਰਿਹਾ ਹੈ ਉਸ ਵਾਹਨ ਵਿੱਚ ਫਸਟੈਡ ਕਿੱਟ ਆਗੂ ਭਜਾਓ ਯੰਤਰ ਜਾਂ ਬੱਚੇ ਦੀ ਦੇਖ ਰੇਖ ਵਾਸਤੇ ਸਟਾਫ ਮੌਜੂਦ ਹੈ ਜਾਂ ਨਹੀਂ ।ਕੀ ਸਾਰੇ ਸਵਾਲ ਸਕੂਲ ਪ੍ਰਬੰਧਕਾ ਤੇ ਵੀ ਖੜ੍ਹੇ ਹੁੰਦੇ ਹਨ ਇਸੇ ਤਰ੍ਹਾਂ ਜਾਤ ਦੇ ਵਿਸ਼ੇ ਨੂੰ ਲੈ ਕੇ ਟ੍ਰੈਫਿਕ ਇੰਚਾਰਜ ਰਣਜੀਤ ਸਿੰਘ ਨੇ ਸਰਚ ਕੀਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਰੁਟੀਨ ਚੈਕਿੰਗ ਮੰਗੋ ਉਨ੍ਹਾਂ ਦੇ ਲੋਕ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਰੋਕ ਕੇ ਹੁਣ ਦੇ ਚਲਾਨ ਕੱਟ ਰਹੇ ਹਨ ਅਤੇ ਕੁਝ ਲੋਕ ਬਹੁਤ ਜ਼ਿਆਦਾ ਵੱਡੇ ਪੈਮਾਨੇ ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਂਦੀ ਹੈ
ਬਾਇਟ ਰਣਜੀਤ ਸਿੰਘ ਟ੍ਰੈਫਿਕ ਇੰਚਾਰਜ ਪਟਿਆਲਾConclusion:ਟ੍ਰੈਫਿਕ ਨਿਯਮਾਂ ਦੀ ਪ੍ਰਵਾਹ ਕੀਤੇ ਬਿਨਾਂ ਚੱਲ ਰਹੀਆਂ ਸਨ ਸਕੂਲ ਵੈਨਾਂ
ETV Bharat Logo

Copyright © 2025 Ushodaya Enterprises Pvt. Ltd., All Rights Reserved.