ETV Bharat / state

'ਸ਼ਾਹੀ' ਸ਼ਹਿਰ 'ਚ ਨਰਸਾਂ ਫੂਕਿਆ ਖ਼ਜ਼ਾਨਾ ਮੰਤਰੀ ਦਾ ਪੁਤਲਾ

ਪੱਕੇ ਹੋਣ ਦੀ ਮੰਗ ਨੂੰ ਲੈ ਕੇ ਰਜਿੰਦਰਾ ਹਸਪਤਾਲ ਦੀਆਂ ਨਰਸਾਂ ਦਾ ਪ੍ਰਦਰਸ਼ਨ, 5 ਫ਼ਰਵਰੀ ਤੋਂ ਜਾਰੀ ਹੈ ਧਰਨਾ, ਖ਼ਜ਼ਾਨਾ ਮੰਤਰੀ ਦਾ ਫੂਕਿਆ ਪੁਤਲਾ.

as
author img

By

Published : Feb 20, 2019, 11:22 PM IST

ਪਟਿਆਲਾ: ਸਰਕਾਰੀ ਰਜਿੰਦਰਾ ਹਸਪਾਤਲ ਦੀਆਂ ਨਰਸਾਂ ਦਾ ਪਿਛਲੀ 5 ਫ਼ਰਵਰੀ ਤੋਂ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਧਰਨਾ ਜਾਰੀ ਹੈ ਜਿਸ ਤਹਿਤ ਉਨ੍ਹਾਂ ਨੇ ਅੱਜ ਪਟਿਆਲਾ ਦੇ ਬੱਸ ਸਟੈਂਡ ਦਾ ਮੁੱਖ ਚੌਕ ਜਾਮ ਕਰ ਕੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਅਰਥੀ ਫੂਕ ਮੁਜਹਾਰਾ ਕੀਤਾ।

ਨਰਸਾਂ ਦਾ ਪਟਿਆਲਾ ਵਿੱਚ ਪ੍ਰਦਰਸ਼ਨ

ਜ਼ਿਕਰੇ ਖ਼ਾਸ ਹੈ ਕਿ 5 ਫ਼ਰਵਰੀ ਤੋਂ ਰਜਿੰਦਰਾ ਹਸਪਤਾਲ ਦੀਆਂ ਨਰਸਾਂ, ਦਰਜਾ 4 ਕਰਮਚਾਰੀ ਅਤੇ ਇਨਸੇਲਰੀ ਸਟਾਫ਼ ਵੱਲੋਂ ਹਸਪਤਾਲ ਦੀ ਛੱਤ ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਵੱਲੋਂ ਮਰਨ ਵਰਤ ਵੀ ਰੱਖਿਆ ਗਿਆ ਹੈ।

ਪ੍ਰਦਰਸ਼ਨ ਕਰ ਰਹੀਆਂ ਨਰਸਾਂ ਨੇ ਅੱਜ ਪਟਿਆਲਾ ਬੱਸ ਸਟੈਂਡ ਦੇ ਮੁੱਖ ਚੌਕ ਤੇ ਖ਼ਜ਼ਾਨਾ ਮੰਤਰੀ ਦਾ ਪੁਤਲਾ ਬਣਾ ਕੇ ਪਿੱਟ ਸਿਆਪਾ ਕਰ ਕੇ ਅਰਥੀ ਫੂਕ ਮੁਜਹਾਰਾ ਕੀਤਾ ਗਿਆ।

ਨਰਸਾਂ ਕਿਹਾ, 'ਸਰਕਾਰ ਕੋਲ ਫ਼ਾਲਤੂ ਕੰਮਾਂ ਲਈ ਪੈਸਾ ਹੈ ਪਰ ਅਸੀਂ ਮਰੀਜਾਂ ਦੀ ਜਾਨ ਬਚਾਉਦੇ ਆਂ ਉਨ੍ਹਾਂ ਦੀ ਸੇਵਾ ਕਰਦੇ ਹਾ ਸਾਡੇ ਲਈ ਸਰਕਾਰ ਦਾ ਖ਼ਜ਼ਾਨਾ ਖਾਲੀ ਹੈ।'

ਉਨ੍ਹਾਂ ਕਿਹਾ ਕਿ ਇਹ ਅਰਥੀ ਦੇ ਫੁੱਲ ਗੰਦੇ ਨਾਲੇ ਵਿੱਚ ਸੁੱਟੇ ਜਾਣਗੇ ਅਤੇ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਨ੍ਹਾਂ ਨੂੰ ਪੱਕੇ ਨਹੀਂ ਕੀਤਾ ਜਾਂਦਾ।

https://we.tl/b-VJD3ZX8fZ3
ਨਰਸਾਂ ਨੇ ਫੁੱਕੀ ਮਨਪ੍ਰੀਤ ਬਾਦਲ ਦੀ ਅਰਥੀ
ਪਟਿਆਲਾ,ਆਸ਼ੀਸ਼ ਕੁਮਾਰ
ਪੱਕੇ ਹੋਣ ਦੀ ਮੰਗ ਨੂੰ ਲੈ ਕੇ ਰਾਜਿੰਦਰਾ ਹਸਪਤਾਲ ਦੀਆਂ ਨਰਸਾਂ ਵੱਲੋਂ ਅੱਜ ਪਟਿਆਲਾ ਬੱਸ ਸਟੈਂਡ ਦਾ ਮੁੱਖ ਚੌਂਕ ਜਾਮ ਕਰਕੇ ਰੋਸ ਵਜੋਂ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਰਥੀ ਫੁੱਕੀ।
ਜਿਕਰਯੋਗ ਹੈ ਕਿ ਪਿੱਛਲੀ 5 ਤਾਰੀਕ ਤੋਂ ਰਾਜਿੰਦਰਾ ਹਸਪਤਾਲ ਦੀਆਂ ਨਰਸਾਂ ,ਦਰਜਾ 4 ਕਰਮਚਾਰੀਆਂ ਅਤੇ ਇਨਸੇਲਰੀ ਸਟਾਫ਼ ਵਲੋਂ ਹਸਪਤਾਲ ਦੀ ਛੱਤ ਉੱਪਰ ਚੜ੍ਹ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਮਰਨ ਵਰਤ ਵੀ ਰੱਖਿਆ ਗਿਆ ਹੈ।ਤੁਹਾਨੂੰ ਦਸ ਦੇਈਏ ਇਨ੍ਹਾਂ ਵਲੋਂ ਅੱਜ ਪਟਿਆਲਾ ਦੇ ਬੱਸ ਸਟੈਂਡ ਦੇ ਮੁੱਖ ਚੌਂਕ ਨੂੰ ਬੰਦ ਕਰਕੇ ਮਨਪ੍ਰੀਤ ਬਾਦਲ ਦਾ ਪਿੱਟ ਸਿਆਪਾ ਕਰਕੇ ਅਰਥੀ ਫੁੱਕੀ ਅਤੇ ਆਪਣੀ ਪੱਕੇ ਹੋਣ ਦੀ ਮੰਗ ਉਜਾਗਰ ਕੀਤੀ।
ਇਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਕੋਲ ਨਾ ਲੋੜੀਂਦੇ ਕਾਰਜਾਂ ਵਾਸਤੇ ਪੈਸਾ ਹੈ ਪਰ ਅਸੀਂ ਮਰੀਜਾਂ ਦੀ ਜਾਨ ਬਚਾਉਣੇ ਹਾਂ ਉਨ੍ਹਾਂ ਦੀ ਸੇਵਾ ਕਰਦੇ ਹਾਂ ਅਤੇ ਸਾਡੇ ਵਾਸਤੇ ਇਨ੍ਹਾਂ ਦੇ ਖਜ਼ਾਨੇ ਖਾਲੀ ਹੈ ।ਇਨ੍ਹਾਂ ਨੇ ਕਿਹਾ ਅੱਜ ਅਸੀਂ ਅਰਥੀ ਫੁੱਕੀ ਹੈ ਅਤੇ ਇਸ ਦੇ ਫੁੱਲ ਗੰਦੇ ਨਾਲੇ ਵਿਚ ਪਰਵਾਨ ਕਰਾਂਗੇ ਅਤੇ ਅਸੀਂ ਓਦੋਂ ਤੱਕ ਸ਼ੰਘਰਸ ਜਾਰੀ ਰੱਖਾਂਗੇ ਜਦੋਂ ਤੱਕ ਸਾਨੂੰ ਪੱਕੇ ਹੋਣ ਦੇ ਆਰਡਰ ਨਹੀਂ ਮਿਲ ਜਾਂਦੇ ਹਾਲਾਂਕਿ ਇਨ੍ਹਾਂ ਵਲੋਂ ਸਮੇ ਸਮੇ ਤੇ ਪ੍ਰਸ਼ਾਸਨ ਨੂੰ ਆਤਮਦਾਹ ਦੀ ਚੇਤਾਵਨੀ ਵੀ ਦਿੱਤੀ ਜਾਂਦੀ ਰਹੀ ਹੈ
byte ਸੰਦੀਪ ਕੌਰ ਸਟਾਫ਼ ਨਰਸ
ETV Bharat Logo

Copyright © 2024 Ushodaya Enterprises Pvt. Ltd., All Rights Reserved.