ETV Bharat / state

ਕਾਰ ਸਵਾਰ ਨੇ ਦਰੜ੍ਹਿਆ ਪੁਲਿਸ ਮੁਲਾਜ਼ਮ - Policeman stabbed

15 ਅਗਸਤ ਦੇ ਮੱਧ ਵਿੱਚ ਨਾਜ਼ਰ ਪਟਿਆਲਾ ਪੁਲਿਸ ਦੁਆਰਾ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਗਈ ਸੀ। ਜਿਸ ਦੇ ਤਹਿਤ ਪੁਲਿਸ ਨੇ ਚੈਕਿੰਗ ਦੌਰਾਨ ਪੁਲਿਸ ਅਫਸਰ ਨੂੰ ਕਾਰ ਨਾਲ ਟੱਕਰ ਮਾਰਨ ਵਾਲੇ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਗੱਡੀ ਹਰਿਆਣਾ ਨੰਬਰ ਹੈ।

ਕਾਰ ਸਵਾਰ ਨੇ ਦਰੜ੍ਹਿਆ ਪੁਲਿਸ ਮੁਲਾਜ਼ਮ
ਕਾਰ ਸਵਾਰ ਨੇ ਦਰੜ੍ਹਿਆ ਪੁਲਿਸ ਮੁਲਾਜ਼ਮ
author img

By

Published : Aug 14, 2021, 7:24 PM IST

ਪਟਿਆਲਾ: 15 ਅਗਸਤ ਦੇ ਮੱਧ ਵਿੱਚ ਨਾਜ਼ਰ ਪਟਿਆਲਾ ਪੁਲਿਸ ਦੁਆਰਾ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਗਈ ਸੀ। ਜਿਸ ਦੇ ਤਹਿਤ ਪੁਲਿਸ ਨੇ ਚੈਕਿੰਗ ਦੌਰਾਨ ਪੁਲਿਸ ਅਫਸਰ ਨੂੰ ਕਾਰ ਨਾਲ ਟੱਕਰ ਮਾਰਨ ਵਾਲੇ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਗੱਡੀ ਹਰਿਆਣਾ ਨੰਬਰ ਹੈ।

ਕਾਰ ਸਵਾਰ ਨੇ ਦਰੜ੍ਹਿਆ ਪੁਲਿਸ ਮੁਲਾਜ਼ਮ

ਇਸ ਸਬੰਧੀ ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਜ਼ਖ਼ਮੀ ਹੋਏ ਏ.ਐੱਸ.ਆਈ. ਸੂਬਾ ਸਿੰਘ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਜਿਥੇ ਉਨ੍ਹਾਂ ਦੇ ਕਈ ਗੰਭੀਰ ਸੱਟਾਂ ਵੀ ਆਈਆਂ ਹਨ।

ਇਹ ਵੀ ਪੜ੍ਹੋ:ਕੈਪਟਨ ਨੇ ਗੋਲਡਨ ਜੁਬਲੀ ਸੈਂਟਰ ਦਾ ਰੱਖਿਆ ਨੀਂਹ ਪੱਥਰ

ਇਸ ਮੌਕੇ ਡੀ.ਐੱਸ.ਪੀ. ਹੇਮੰਤ ਸ਼ਰਮਾ ਨੇ ਕਿਹਾ ਕਿ ਮੁਲਜ਼ਮ ਦੇ ਖ਼ਿਲਾਫ਼ 307 ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜ਼ਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ:ਦੇਸ਼ ਦੀ ਵੰਡ ਦੇ ਦੁੱਖਾਂ ਨੂੰ ਦਰਸਾਉਂਦਾ ਪਾਰਟੀਸ਼ਨ ਮਿਊਜ਼ੀਅਮ

ETV Bharat Logo

Copyright © 2025 Ushodaya Enterprises Pvt. Ltd., All Rights Reserved.