ETV Bharat / state

ਸੁੱਸਰੀ ਦੀ ਮਾਰ ਝੱਲ ਰਿਹੈ ਪਟਿਆਲਾ ਦਾ ਪਿੰਡ ਮੈਣ

ਪਟਿਆਲਾ ਨੇ ਪਿੰਡ ਮੈਣ ਤੋਂ ਮਹਿਜ ਅੱਧਾ ਕਿਮੀ ਦੂਰ ਬਣੇ ਐੱਫਸੀਆਈ ਗੁਦਾਮ ਕਾਰਨ ਪਿੰਡ ਦੇ ਲੋਕਾਂ ਚ ਸੁੱਸਰੀਆਂ ਨੂੰ ਲੈ ਕੇ ਡਰ ਬਣਿਆ ਹੋਇਆ ਹੈ। ਐੱਸਡੀਐੱਮ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਸ਼ਿਕਾਇਤ ਦਰਜ ਹੋਣ 'ਤੇ ਕਮੇਟੀ ਰਾਹੀਂ ਪਿੰਡ ਦਾ ਜਾਇਜ਼ਾ ਲੈਣ ਮਗਰੋਂ ਐੱਫਸੀਆਈ ਨੂੰ 15 ਦਿਨਾਂ 'ਚ ਗੁਦਾਮ ਖਾਲੀ ਕਰਨ ਦਾ ਨੋਟਿਸ ਭੇਜਿਆ ਗਿਆ ਹੈ।

ਫੋਟੋ
author img

By

Published : Aug 27, 2019, 5:12 PM IST

ਪਟਿਆਲਾ: ਜ਼ਿਲ੍ਹੇ ਤੋਂ 6 ਕਿਲੋਮੀਟਰ ਦੂਰ ਪਿੰਡ ਮੈਣ ਸੁੱਸਰੀ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਸੁੱਸਰੀ ਤੋਂ ਪਰੇਸ਼ਾਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਮੁੱਚਾ ਪਿੰਡ ਸੁੱਸਰੀ ਤੋਂ ਪਰੇਸ਼ਾਨ ਹੈ ਅਤੇ ਹਰ ਥਾਂ ਖਾਣ-ਪੀਣ ਤੋਂ ਲੈ ਕੇ ਕੱਪੜਿਆਂ ਤੱਕ ਸੁੱਸਰੀਆਂ ਨੇ ਹਮਲਾ ਬੋਲਿਆ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਤੋਂ ਮਹਿਜ ਅੱਧਾ ਕਿਮੀ ਦੂਰ ਬਣੇ ਐੱਫਸੀਆਈ ਗੁਦਾਮ ਕਾਰਨ ਪਿੰਡ 'ਚ ਸੁੱਸਰੀਆਂ ਦਾ ਜਾਲ ਫੈਲਿਆ ਹੋਇਆ ਹੈ।

ਵੇਖੋ ਵੀਡੀਓ

ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਪਿੰਡ ਦੇ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਐੱਸਡੀਐੱਮ ਨੂੰ ਇਸ ਸਬੰਧੀ ਚਿੱਠੀ ਲਿਖੀ ਗਈ, ਜਿਸ ਤੋਂ ਬਾਅਦ ਐੱਸਡੀਐੱਮ ਨੇ ਇਸ ਗੁਦਾਮ ਨੂੰ ਖਾਲੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਐੱਸਡੀਐੱਮ ਨੇ ਗੁਦਾਮ ਨੂੰ ਖਾਲੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਪਰ ਪਿੰਡ ਵਾਸੀਆਂ ਦੀ ਮੰਗ ਮੁਕੰਮਲ ਤੌਰ 'ਤੇ ਗੁਦਾਮ ਨੂੰ ਬੰਦ ਕਰਵਾਉਣ ਦੀ ਹੈ।

ਇਹ ਵੀ ਪੜ੍ਹੋ-ਹਜ਼ਾਰੀਬਾਗ ਪੁੱਜਿਆ ਕੌਮਾਂਤਰੀ ਨਗਰ ਕੀਰਤਨ

ਪਿੰਡ ਵਾਸੀਆਂ ਨੇ ਮੀਡੀਆ ਨਾਲ ਆਪਣਾ ਦੁਖ ਸਾਂਝਾ ਕਰਦਿਆਂ ਦੱਸਿਆ ਕਿ ਸ਼ਾਮ ਛੇ ਵਜੇ ਤੋਂ ਬਾਅਦ ਪਿੰਡ 'ਚ ਡਰ ਦਾ ਮਾਹੌਲ ਬਣ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਛੋਟੇ ਬੱਚੇ ਜੋ ਆਪਣੀ ਗੱਲ ਬੋਲ ਕੇ ਨਹੀਂ ਦੱਸ ਸਕਦੇ ਉਨ੍ਹਾਂ ਦੀ ਵਧੇਰੇ ਚਿੰਤਾ ਰਹਿੰਦੀ ਹੈ। ਰਾਤ ਸਮੇਂ ਸਮੁੱਚਾ ਪਿੰਡ ਸੁੱਸਰੀ ਦੇ ਡਰ ਤੋਂ ਕੰਨਾਂ 'ਚ ਰੂੰ ਪਾ ਕੇ ਸੋਂਦਾ ਹੈ। ਗੱਲਬਾਤ ਕਰਦਿਆਂ ਐੱਸਡੀਐੱਮ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਸ਼ਿਕਾਇਤ ਦਰਜ ਹੋਣ ਤੇ ਕਮੇਟੀ ਰਾਹੀਂ ਪਿੰਡ ਦਾ ਜਾਇਜ਼ਾ ਲੈਣ ਮਗਰੋਂ ਐੱਫਸੀਆਈ ਨੂੰ 15 ਦਿਨਾਂ 'ਚ ਗੁਦਾਮ ਖਾਲੀ ਕਰਨ ਦਾ ਨੋਟਿਸ ਭੇਜਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਭਾਵੇਂ ਐੱਫਸੀਆਈ ਨੂੰ 15 ਦਿਨਾਂ 'ਚ ਗੁਦਾਮ ਖਾਲੀ ਕਰਨ ਦਾ ਨੋਟਿਸ ਜਾਰੀ ਹੋ ਗਿਆ ਹੈ ਪਰ ਪਿੰਡ ਵਾਸੀਆਂ ਦੀ ਮੰਗ ਗੁਦਾਮ ਨੂੰ ਬੰਦ ਕਰਵਾਉਣ ਦੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਦੀ ਇਹ ਮੰਗ ਕਦੋਂ ਪੂਰੀ ਕੀਤੀ ਜਾਂਦੀ ਹੈ।

Intro:ਸੁਸਰੀ ਕਾਰਨ ਪਿੰਡ ਵਾਲੇ ਦਾ ਜੀਣਾ ਹੋਇਆ ਮੁਸ਼ਕਿਲBody:ਪਟਿਆਲਾ ਦੇ ਨਜ਼ਦੀਕ ਪੈਂਦੇ ਪਿੰਡ ਬੈਂਡ ਦੇ ਲੋਕ ਪ੍ਰੇਸ਼ਾਨ ਨੇ ਸੁਸਰੀ ਕਾਰਨ ਤੇ ਇਸ ਸੁਸਰੀ ਦਾ ਕਾਰਨ ਹੈ ਪਿੰਡ ਤੋਂ ਮਹਿਜ ਅੱਧਾ ਕਿਲਾ ਦੂਰ ਬਣੇ ਐੱਫਸੀਆਈ ਦੇ ਗੁਦਾਮ
ਸੰਨ 2009 ਵਿੱਚ ਬਣੇ ਇਹ ਐਫ਼ਸੀਆਈ ਦੇ ਗੋਦਾਮ ਪਿੰਡ ਵਾਸੀਆਂ ਲਈ ਦੋ ਹਜ਼ਾਰ ਨੂੰ ਤੋਂ ਹੀ ਮੁਸੀਬਤ ਦਾ ਸਬਬ ਬਣੇ ਹੋਏ ਹਨ ਪਿੰਡ ਵਾਸੀਆਂ ਨੇ ਕਈ ਵਾਰ
ਪ੍ਰਸ਼ਾਸਨਿਕ ਅਫਸਰਾਂ ਨੂੰ ਸ਼ਿਕਾਇਤ ਦਿੱਤੀ ਪਰ ਕਾਰਵਾਈ ਕੋਈ ਨਾ ਹੋਈ ਕਈ ਵਾਰ ਧਰਨੇ ਮੁਜ਼ਾਹਰੇ ਹੋਏ ਅਖਬਾਰਾਂ ਵਿੱਚ ਖ਼ਬਰਾਂ ਲੱਗੀਆਂ ਪ੍ਰੰਤੂ ਹੋਇਆ ਕੁਝ ਨਾ ਇਸ ਵਾਰ ਫੇਰ ਪਿੰਡ ਮੈਣ ਦੇ ਲੋਕ ਸੁਸਰੀ ਤੋਂ ਪ੍ਰੇਸ਼ਾਨ ਨੇ ਪ੍ਰੇਸ਼ਾਨਇਸ ਲਈ ਦੇ ਕਿ ਖਾਣੇ ਵਿੱਚ ਵੀ ਸੁਸਰੀ ਬਿਸਤਰਿਆਂ ਵਿੱਚ ਵੀ ਸੁਸਰੀ ਸ਼ਾਮ ਪੈਂਦੇ ਹੀ ਸੁਸਰੀ ਦਾ ਦਾਅਵਾ ਇੱਕ ਪੈਂਦਾ ਹੈ ਮੰਨੋ ਸੁਸਰੀ ਤੋਂ ਇਲਾਵਾ ਕੁੱਝ ਹੋਰ ਨਜ਼ਰ ਨਾਂ ਅਾਓੁਦਾ ਹੋਵੇ ਜਿੱਥੇ ਪਿੰਡ ਦੀਆਂ ਔਰਤਾਂ ਆਟੇ ਵਿੱਚੋਂ ਸੁਸਰੀ ਕਣਕ ਵਿੱਚ ਸੁਸਰੀ ਚਾਵਲਾਂ ਵਿੱਚ ਸੁਸਰੀ ਕਰਦੀਆਂ ਨਹੀਂ ਥੱਕਦੀਆਂ ਉਥੇ ਹੀ ਬਿਸਤਰਾਂ ਦੇ ਨਾਲ ਨਾਲ ਬੱਚਿਆਂ ਦਾ ਵੀ ਡਰ ਜਾਣੀ ਕਿ ਬੱਚਿਆਂ ਦੇ ਕੰਨ ਵਿੱਚ ਸੁਸਰੀ ਨਾਕੋ ਚ ਸੁਸਰੀ ਪੈਣ ਦਾ ਖਤਰਾ ਰਹਿੰਦਾ ਹੈ ਜਿਸ ਕਰਕੇ ਰਾਤ ਵੇਲੇ ਸੌਣ ਲੱਗੇ ਬੱਚਿਆਂ ਦੇ ਕੰਨਾਂ ਵਿੱਚ ਰੂੰ ਦੇ ਫੰਬੇ ਦੇਣੇ ਪੈਂਦੇ ਨੇ ਤਾਂ ਜੋ ਕੰਨ ਜਾਂ ਨੱਕ ਰਾਹੀਂ ਸੁਸਰੀ ਅੰਦਰ ਨਾ ਚਲੀ ਜਾਵੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਹਿਲਾਂ ਇੱਥੇ ਸ਼ਰਾਬ ਦੀ ਫੈਕਟਰੀ ਦੀ ਬਦਬੂ ਤੰਗ ਕਰਦੀ ਹੈ ਫਿਰਇੱਥੇ ਪੇਪਰ ਮਿਲਦੇ ਪਲੂਸ਼ਨ ਕਰਕੇ ਦਿੱਕਤ ਹੈ ਤੀਸਰਾ ਸੁਸਰੀ ਨੇ ਪ੍ਰੇਸ਼ਾਨ ਕਰ ਰੱਖਿਆਪਿੰਡ ਵਾਲਿਆਂ ਦੀ ਸ਼ਿਕਾਇਤ ਤੋਂ ਬਾਅਦ ਐਸਡੀਐਮ ਪਟਿਆਲਾ ਰਵਿੰਦਰ ਸਿੰਘ ਅਰੋੜਾ ਨੇ ਪਿੰਡ ਦਾ ਦੌਰਾ ਕੀਤਾ ਤੇ ਉਸ ਤੋਂ ਬਾਅਦ ਇਨ੍ਹਾਂ ਗੁਦਾਮਾਂ ਨੂੰ ਖਾਲੀ ਕਰਨ ਦਾ ਵੀ ਪੰਦਰਾਂ ਦਿਨਾਂ ਦੇ ਵਿੱਚ ਆਰਡਰ ਕੀਤਾ ਗਿਆਪ੍ਰੰਤੂ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਗੋਦਾਮਾਂ ਨੂੰ ਖਾਲੀ ਵੀ ਮੁਕੰਮਲ ਤੌਰ ਤੇ ਬੰਦ ਕਰਵਾਉਣਾ ਚਾਹੁੰਦੇ ਹਾਂ ਗੌਰਤਲਬ ਹੈ ਕਿ ਇਸੇਪਿੰਡ ਦੇ ਬਾਹਰੋਂ ਬਾਹਰਮਹਾਰਾਜਾ ਅਮਰਿੰਦਰ ਸਿੰਘ ਦੇ ਸਪੁੱਤਰ ਵੱਲੋਂਰਾਈਫਲ ਸ਼ੂਟਿੰਗ ਕਲੱਬ ਬਣਾਇਆ ਗਿਆ ਹੈ ਜਿਸ ਵਿੱਚ ਆਹਲਾ ਲੀਡਰਾਂ ਦੇ ਨਾਲ ਨਾਲ ਬੀਪੀ ਬਦਨੌਰ ਵੀ ਪਹੁੰਚਦੇ ਨੇ ਪ੍ਰੰਤੂ ਇਸ ਪਿੰਡ ਦੀਆਂ ਦਿੱਕਤਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ
ਬਾਈਟ
ਸਰਪੰਚ ਦਰਸ਼ਨ ਸਿੰਘ
ਪਿੰਡ ਵਾਸੀ ਕੁਲਵਿੰਦਰ ਕੌਰ
ਸਿੰਦਰ ਕੌਰ ਪਿੰਡ ਵਾਸੀ
ਰਵਿੰਦਰ ਸਿੰਘ ਅਰੋੜਾ ਐਸਡੀਐਮ ਪਟਿਆਲਾConclusion:ਪਟਿਆਲਾ ਦੇ ਨਜ਼ਦੀਕ ਪੈਂਦੇ ਪਿੰਡ ਬੈਂਡ ਦੇ ਲੋਕ ਪ੍ਰੇਸ਼ਾਨ ਨੇ ਸੁਸਰੀ ਕਾਰਨ ਤੇ ਇਸ ਸੁਸਰੀ ਦਾ ਕਾਰਨ ਹੈ ਪਿੰਡ ਤੋਂ ਮਹਿਜ ਅੱਧਾ ਕਿਲਾ ਦੂਰ ਬਣੇ ਐੱਫਸੀਆਈ ਦੇ ਗੁਦਾਮ
ਸੰਨ 2009 ਵਿੱਚ ਬਣੇ ਇਹ ਐਫ਼ਸੀਆਈ ਦੇ ਗੋਦਾਮ ਪਿੰਡ ਵਾਸੀਆਂ ਲਈ ਦੋ ਹਜ਼ਾਰ ਨੂੰ ਤੋਂ ਹੀ ਮੁਸੀਬਤ ਦਾ ਸਬਬ ਬਣੇ ਹੋਏ ਹਨ ਪਿੰਡ ਵਾਸੀਆਂ ਨੇ ਕਈ ਵਾਰ
ਪ੍ਰਸ਼ਾਸਨਿਕ ਅਫਸਰਾਂ ਨੂੰ ਸ਼ਿਕਾਇਤ ਦਿੱਤੀ ਪਰ ਕਾਰਵਾਈ ਕੋਈ ਨਾ ਹੋਈ ਕਈ ਵਾਰ ਧਰਨੇ ਮੁਜ਼ਾਹਰੇ ਹੋਏ ਅਖਬਾਰਾਂ ਵਿੱਚ ਖ਼ਬਰਾਂ ਲੱਗੀਆਂ ਪ੍ਰੰਤੂ ਹੋਇਆ ਕੁਝ ਨਾ ਇਸ ਵਾਰ ਫੇਰ ਪਿੰਡ ਮੈਣ ਦੇ ਲੋਕ ਸੁਸਰੀ ਤੋਂ ਪ੍ਰੇਸ਼ਾਨ ਨੇ ਪ੍ਰੇਸ਼ਾਨਇਸ ਲਈ ਦੇ ਕਿ ਖਾਣੇ ਵਿੱਚ ਵੀ ਸੁਸਰੀ ਬਿਸਤਰਿਆਂ ਵਿੱਚ ਵੀ ਸੁਸਰੀ ਸ਼ਾਮ ਪੈਂਦੇ ਹੀ ਸੁਸਰੀ ਦਾ ਦਾਅਵਾ ਇੱਕ ਪੈਂਦਾ ਹੈ ਮੰਨੋ ਸੁਸਰੀ ਤੋਂ ਇਲਾਵਾ ਕੁੱਝ ਹੋਰ ਨਜ਼ਰ ਨਾਂ ਅਾਓੁਦਾ ਹੋਵੇ ਜਿੱਥੇ ਪਿੰਡ ਦੀਆਂ ਔਰਤਾਂ ਆਟੇ ਵਿੱਚੋਂ ਸੁਸਰੀ ਕਣਕ ਵਿੱਚ ਸੁਸਰੀ ਚਾਵਲਾਂ ਵਿੱਚ ਸੁਸਰੀ ਕਰਦੀਆਂ ਨਹੀਂ ਥੱਕਦੀਆਂ ਉਥੇ ਹੀ ਬਿਸਤਰਾਂ ਦੇ ਨਾਲ ਨਾਲ ਬੱਚਿਆਂ ਦਾ ਵੀ ਡਰ ਜਾਣੀ ਕਿ ਬੱਚਿਆਂ ਦੇ ਕੰਨ ਵਿੱਚ ਸੁਸਰੀ ਨਾਕੋ ਚ ਸੁਸਰੀ ਪੈਣ ਦਾ ਖਤਰਾ ਰਹਿੰਦਾ ਹੈ ਜਿਸ ਕਰਕੇ ਰਾਤ ਵੇਲੇ ਸੌਣ ਲੱਗੇ ਬੱਚਿਆਂ ਦੇ ਕੰਨਾਂ ਵਿੱਚ ਰੂੰ ਦੇ ਫੰਬੇ ਦੇਣੇ ਪੈਂਦੇ ਨੇ ਤਾਂ ਜੋ ਕੰਨ ਜਾਂ ਨੱਕ ਰਾਹੀਂ ਸੁਸਰੀ ਅੰਦਰ ਨਾ ਚਲੀ ਜਾਵੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਹਿਲਾਂ ਇੱਥੇ ਸ਼ਰਾਬ ਦੀ ਫੈਕਟਰੀ ਦੀ ਬਦਬੂ ਤੰਗ ਕਰਦੀ ਹੈ ਫਿਰਇੱਥੇ ਪੇਪਰ ਮਿਲਦੇ ਪਲੂਸ਼ਨ ਕਰਕੇ ਦਿੱਕਤ ਹੈ ਤੀਸਰਾ ਸੁਸਰੀ ਨੇ ਪ੍ਰੇਸ਼ਾਨ ਕਰ ਰੱਖਿਆਪਿੰਡ ਵਾਲਿਆਂ ਦੀ ਸ਼ਿਕਾਇਤ ਤੋਂ ਬਾਅਦ ਐਸਡੀਐਮ ਪਟਿਆਲਾ ਰਵਿੰਦਰ ਸਿੰਘ ਅਰੋੜਾ ਨੇ ਪਿੰਡ ਦਾ ਦੌਰਾ ਕੀਤਾ ਤੇ ਉਸ ਤੋਂ ਬਾਅਦ ਇਨ੍ਹਾਂ ਗੁਦਾਮਾਂ ਨੂੰ ਖਾਲੀ ਕਰਨ ਦਾ ਵੀ ਪੰਦਰਾਂ ਦਿਨਾਂ ਦੇ ਵਿੱਚ ਆਰਡਰ ਕੀਤਾ ਗਿਆਪ੍ਰੰਤੂ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਗੋਦਾਮਾਂ ਨੂੰ ਖਾਲੀ ਵੀ ਮੁਕੰਮਲ ਤੌਰ ਤੇ ਬੰਦ ਕਰਵਾਉਣਾ ਚਾਹੁੰਦੇ ਹਾਂ ਗੌਰਤਲਬ ਹੈ ਕਿ ਇਸੇਪਿੰਡ ਦੇ ਬਾਹਰੋਂ ਬਾਹਰ ਮਹਾਰਾਜਾ ਅਮਰਿੰਦਰ ਸਿੰਘ ਦੇ ਸਪੁੱਤਰ ਵੱਲੋਂਰਾਈਫਲ ਸ਼ੂਟਿੰਗ ਕਲੱਬ ਬਣਾਇਆ ਗਿਆ ਹੈ ਜਿਸ ਵਿੱਚ ਆਹਲਾ ਲੀਡਰਾਂ ਦੇ ਨਾਲ ਨਾਲ ਬੀਪੀ ਬਦਨੌਰ ਵੀ ਪਹੁੰਚਦੇ ਨੇ ਪ੍ਰੰਤੂ ਇਸ ਪਿੰਡ ਦੀਆਂ ਦਿੱਕਤਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ
ਬਾਈਟ
ਸਰਪੰਚ ਦਰਸ਼ਨ ਸਿੰਘ
ਪਿੰਡ ਵਾਸੀ ਕੁਲਵਿੰਦਰ ਕੌਰ
ਸਿੰਦਰ ਕੌਰ ਪਿੰਡ ਵਾਸੀ
ਰਵਿੰਦਰ ਸਿੰਘ ਅਰੋੜਾ ਐਸਡੀਐਮ ਪਟਿਆਲਾ
ETV Bharat Logo

Copyright © 2024 Ushodaya Enterprises Pvt. Ltd., All Rights Reserved.