ETV Bharat / state

ਪਰਨੀਤ ਕੌਰ ਦੇ ਸਿਆਸੀ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਇਕੱਠ

ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਤੇਜ਼ ਕੀਤਾ ਹੋਇਆ ਹੈ। ਇਸ ਦੇ ਚੱਲਦਿਆਂ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਸਿਆਸੀ ਸਮਾਗਮਾਂ 'ਚ ਇਕੱਠ ਕਰਨ ਦੇ ਮਾਮਲੇ 'ਚ ਸਭ ਤੋਂ ਅੱਗੇ ਚੱਲ ਰਹੇ ਹਨ।

ਪਰਨੀਤ ਕੌਰ ਦਾ ਸਿਆਸੀ ਇਕੱਠ
author img

By

Published : May 4, 2019, 2:02 PM IST

Updated : May 4, 2019, 3:22 PM IST

ਪਟਿਆਲਾ: ਲੋਕ ਸਭਾ ਉਮੀਦਵਾਰ ਪਰਨੀਤ ਕੌਰ ਦੇ ਹਲਕਾ ਸਨੌਰ ਦੇ ਬਲਬੇੜਾ 'ਚ ਸਮਾਗਮ ਵਿੱਚ ਵੱਡਾ ਇਕੱਠ ਵੇਖਣ ਨੂੰ ਮਿਲਿਆ। ਇਸ ਦੌਰਾਨ ਕਾਂਗਰਸ ਦੇ ਕੁੱਝ ਸਮੱਰਥਕਾਂ ਨੂੰ ਬੈਠਣ ਦੀ ਥਾਂ ਤੱਕ ਨਹੀਂ ਮਿਲੀ ਤੇ ਪ੍ਰਬੰਧਕਾਂ ਵੱਲੋਂ ਕੀਤੇ ਪ੍ਰਬੰਧ ਘੱਟ ਰਹਿ ਗਏ।

ਵੀਡੀਓ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਨੀਤ ਕੌਰ ਨੇ ਕਿਹਾ ਕਿ ਤੁਸੀਂ ਵੇਖ ਹੀ ਲਿਆ ਕਿੰਨਾਂ ਇਕੱਠ ਹੈ, ਇਹ ਪਹਿਲੀ ਵਾਰ ਹੋਇਆ ਕਿ ਇੰਨੀ ਵੱਡੀ ਤਾਦਾਦ 'ਚ ਔਰਤਾਂ ਨੇ ਸਮਾਗਮ 'ਚ ਹਿੱਸਾ ਲਿਆ।

ਇਸ ਦੇ ਨਾਲ ਹੀ ਧਰਮਵੀਰ ਗਾਂਧੀ ਵਲੋਂ ਚੁੱਕੇ ਕੈਪਟਨ ਕੰਵਲਜੀਤ ਦੀ ਮੌਤ ਦੀ ਜਾਂਚ ਬਾਰੇ ਕਿਹਾ ਕਿ ਜੋ ਕਰੇਗਾ ਪ੍ਰਸ਼ਾਸਨ ਕਰੇਗਾ, ਉਹ ਡਾ. ਗਾਂਧੀ ਦੀਆਂ ਗੱਲਾਂ ਤੇ ਅਮਲ ਨਹੀਂ ਕਰਦੇ। ਦੱਸ ਦਈਏ, ਪਰਨੀਤ ਕੌਰ ਪਟਿਆਲਾ ਲੋਕ ਸਭਾ ਸੀਟ ਤੋਂ ਡਾ. ਧਰਮਵੀਰ ਗਾਂਧੀ ਖ਼ਿਲਾਫ਼ ਚੋਣ ਲੜ ਰਹੇ ਹਨ।

Intro:ਲੋਕ ਸਭਾ ਚੋਣਾਂ ਨੂੰ ਲੈਕੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕੀਤਾ ਹੋਇਆ ਹੈ ਜਿਸ ਦੇ ਚਲਦੇ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਸਿਆਸੀ ਸਮਾਗਮਾਂ ਵਿੱਚ ਇਕੱਠ ਕਰਨ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਹਨ।

Body:ਜਾਣਕਾਰੀ ਲਈ ਦਸ ਦੇਈਏ ਅੱਜ ਪਰਨੀਤ ਕੌਰ ਵੱਲੋਂ ਹਲਕਾ ਸਨੌਰ ਦੇ ਬਲਬੇੜਾ ਵਿਖੇ ਸਮਾਗਮ ਵਿੱਚ ਵੱਡਾ ਇਕੱਠ ਦੇਖਣ ਨੂੰ ਮਿਲਿਆ ਜਿਸ ਦੌਰਾਨ ਕਾਂਗਰਸ ਦੇ ਕੁੱਝ ਸਮਰਥਕਾਂ ਨੂੰ ਬੈਠਣ ਦੀ ਥਾਂ ਤੱਕ ਨਹੀਂ ਮਿਲੀ ਤੇ ਪ੍ਰਬੰਧਕਾਂ ਵੱਲੋਂ ਕੀਤੇ ਪ੍ਰਬੰਧ ਘੱਟ ਰਹਿ ਗਏ।ਇਸ ਮੌਕੇ ਪਰਨੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਤੁਸੀਂ ਦੇਖ ਹੀ ਲਿਆ ਕਿੰਨਾਂ ਇਕੱਠ ਹੈ ਇਹ ਪਹਿਲੀ ਵਾਰ ਹੋਇਆ ਇੱਕ ਇੰਨੀ ਵੱਡੀ ਤਾਦਾਦ ਵਿੱਚ ਔਰਤਾਂ ਨੇ ਸਮਾਗਮ ਵਿੱਚ ਹਿੱਸਾ ਲਿਆ ਹੋਵੇ।ਡਾ ਗਾਂਧੀ ਵੱਲੋਂ ਚੁੱਕੇ ਕੈਪਟਨ ਕੰਵਲਜੀਤ ਦੀ ਮੌਤ ਦੇ ਜਾਂਚ ਬਾਰੇ ਕਿਹਾ ਕਿ ਜੋ ਪ੍ਰਸ਼ਾਸਨ ਕਰੇਗਾ ਓਹੀ ਕਰੇਗਾ ਡਾ ਗਾਂਧੀ ਦੀਆਂ ਗੱਲਾਂ ਤੇ ਮੈਂ ਅਮਲ ਨਹੀਂ ਕਰਦੀ।

Conclusion:ਤੁਹਾਨੂੰ ਦਸ ਦੇਈਏ ਪਰਨੀਤ ਕੌਰ ਪਟਿਆਲਾ ਲੋਕ ਸਭਾ ਸੀਟ ਤੋਂ ਡਾ ਧਰਮਵੀਰ ਗਾਂਧੀ ਖਿਲਾਫ ਚੋਣ ਲੜ ਰਹੇ ਹਨ।
Last Updated : May 4, 2019, 3:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.