ETV Bharat / state

ਨਗਰ ਨਿਗਮ ਕਰਮਚਾਰੀ ਨੇ ਮਿੱਟੀ ਦਾ ਤੇਲ ਪਾ ਕੇ ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼ - latest punjab news

ਪੱਕੇ ਹੋਣ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਨਗਰ ਨਿਗਮ ਦੇ ਕਰਮਚਾਰੀ ਨੇ ਕੀਤੀ ਖ਼ੁਦਕੁਸ਼ੀ। ਮੌਕੇ ਤੇ ਮੌਜੂਦ ਦੂਜੇ ਕਰਮਚਾਰੀਆਂ ਨੇ ਬਚਾਇਆ। ਇਸ ਦੌਰਾਨ ਉਨ੍ਹਾਂ ਠੇਕੇਦਾਰ ਤੇ ਲਾਏ ਗੰਭੀਰ ਇਲਜ਼ਾਮ

ਨਗਰ ਨਿਗਮ ਕਰਮਚਾਰੀ ਨੇ ਮਿੱਟੀ ਦਾ ਤੇਲ ਪਾ ਕੇ ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼
author img

By

Published : Mar 6, 2019, 12:27 PM IST

ਪਟਿਆਲਾ: ਨਗਰ ਨਿਗਮ ਵਿੱਚ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ਵਿੱਚੋਂ ਇੱਕ ਨੇ ਖ਼ੁਦ ਉੱਤੇ ਮਿੱਟੀ ਦਾ ਤੇਲ ਪਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਜ਼ਿਕਰਯੋਗ ਹੈ ਕਿ ਇਸ ਪ੍ਰਦਰਸ਼ਨ ਵਿੱਚ ਸਾਰੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਦਰਜਾ 4 ਕਰਮਚਾਰੀਆਂ ਸਮੇਤ ਡਰਾਈਵਰ ਵੀ ਸ਼ਾਮਿਲ ਹਨ । ਤੁਹਾਨੂੰ ਦਸ ਦੇਈਏ ਇਹ ਲਗਭਗ 250 ਕਰਮਚਾਰੀ ਪਿਛਲੇ 7-8 ਸਾਲਾਂ ਤੋਂ ਠੇਕੇ ਦੇ ਅਧਾਰ 'ਤੇ ਕੰਮ ਕਰਦੇ ਆ ਰਹੇ ਹਨ।

ਧਰਨਾ ਦੇਣ ਵਾਲਿਆਂ ਵਿੱਚੋਂ ਤਿੰਨ ਮੁਲਾਜ਼ਮਾਂ ਨੇ ਨਿਗਮ ਦੀ ਛੱਤ 'ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿੱਚੋਂ 1 ਨੇ ਖ਼ੁਦ 'ਤੇ ਮਿੱਟੀ ਦਾ ਤੇਲ ਪਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਤੁਰੰਤ ਕਰਮਚਾਰੀਆਂ ਨੇ ਬਚਾ ਲਿਆ ਹੈ।

ਨਗਰ ਨਿਗਮ ਕਰਮਚਾਰੀ ਨੇ ਮਿੱਟੀ ਦਾ ਤੇਲ ਪਾ ਕੇ ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼
ਨਗਰ ਨਿਗਮ ਕਰਮਚਾਰੀ ਨੇ ਮਿੱਟੀ ਦਾ ਤੇਲ ਪਾ ਕੇ ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼

ਇਸ ਦੇ ਨਾਲ ਹੀ ਉਨ੍ਹਾਂ ਠੇਕੇਦਾਰ 'ਤੇ ਵੀ ਇਲਜ਼ਾਮ ਲਾਏ ਕਿ ਠੇਕੇਦਾਰ ਉਨ੍ਹਾਂ ਦਾ ਖ਼ੂਨ ਚੂਸ ਰਹੇ ਹਨ। ਉਨ੍ਹਾਂ ਨੂੰ ਨਾ ਤਾਂ ਤਨਖ਼ਾਹਾਂ ਸਮੇਂ ਸਿਰ ਦਿੰਦੇ ਹਨ ਅਤੇ ਨਾ ਹੀ ਉਨ੍ਹਾਂ ਦੀ ਈ ਪੀ ਐੱਫ਼ ਦਿੱਤੇ ਜਾਂਦੇ ਹਨ ।

ਕਰਮਚਾਰੀਆਂ ਦੇ ਪ੍ਰਧਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, 'ਇਹ ਤਾਂ ਪ੍ਰਦਰਸ਼ਨ ਦਾ ਸਿਰਫ਼ ਟ੍ਰੇਲਰ ਹੈ ਅਜੇ ਸਰਕਾਰ ਨੂੰ ਪੂਰੀ ਫ਼ਿਲਮ ਵਿਖਾਈ ਜਾਵੇਗੀ ਜਦੋਂ ਬਾਲਮੀਕੀ ਸਮਾਜ ਸਾਡੇ ਧਰਨੇ ਵਿੱਚ ਸ਼ਾਮਲ ਹੋਵੇਗਾ।'

Intro:ਜਿੱਥੇ ਪਟਿਆਲਾ ਹੁਣ ਧਰਨਿਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ ਉੱਥੇ ਹੀ ਪੰਜਾਬੀ ਯੂਨੀਵਰਸਿਟੀ ਵਿਖੇ ਕੰਟਰੈਕਟ ਤੇ ਕੰਮ ਕਰ ਰਹੇ ਕਲਰਕਾਂ ਨੇ ਆਪਣਾ ਸੰਘਰਸ਼ ਦਿਨ ਰਾਤ ਭਖਾਉਣ ਦਾ ਮਨ ਬਣਾ ਲਿਆ ਹੈ।

Body:ਜਿਕਰਯੋਗ ਹੈ ਕਿ ਇਹ ਕਲਰਕ ਕਾਫੀ ਸਮੇਂ ਤੋਂ ਕੰਟਰੈਕਟ ਦੇ ਤੋਰ ਤੇ ਕੰਮ ਕਰਦੇ ਆ ਰਹੇ ਹਨ ਜਿਨ੍ਹਾਂ ਨੂੰ ਸਮੇਂ ਪੂਰੇ ਹੋਣ ਦੇ ਬਾਅਦ ਵੀ ਐਡਹਾਕ ਤੇ ਨਹੀਂ ਕੀਤਾ ਗਿਆ ਜਿਸਦੇ ਲਈ ਇਨ੍ਹਾਂ ਨੇ ਪ੍ਰਦਰਸ਼ਨ ਦਾ ਰਾਹ ਫੜ੍ਹਿਆ ਹੈ।ਤੁਹਾਨੂੰ ਦਸ ਦੇਈਏ ਕਿ ਉਪ ਕੁਲਪਤੀ ਦੁਆਰਾ ਬਣਾਈ ਗਈ 11 ਮੈਂਬਰੀ ਕਮੇਟੀ ਨੇ ਇਨ੍ਹਾਂ ਕਲਰਕਾਂ ਨੂੰ ਐਡਹਾਕ ਤੇ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ ਜਿਸ ਤੋਂ ਬਾਅਦ ਸਿੰਡੀਕੇਟ ਦੀ ਮੀਟਿੰਗ ਦੋਰਾਨ ਰਜਿਸਟਰਾਰ ਨੇ ਇਨ੍ਹਾਂ ਕਲਰਕਾਂ ਨੂੰ ਐਡਹਾਕ ਤੇ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ।ਕਲਰਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਰਜਿਸਟਰਾਰ ਮਨਜੀਤ ਸਿੰਘ ਨਿੱਜਰ ਨੇ ਸਿੰਡੀਕੇਟ ਦੇ ਬਾਕੀ ਮੈਂਬਰਾਂ ਨੂੰ ਅਸਤੀਫੇ ਦੀ ਧਮਕੀ ਦਿੱਤੀ ਗਈ ਜਿਸ ਕਰਕੇ ਉਨ੍ਹਾਂ ਦਾ ਮਾਮਲਾ ਵਿੱਚ ਲਟਕ ਗਿਆ ਹੈ।

Conclusion:ਓਧਰ ਦੂਜੇ ਪਾਸੇ ਇਨ੍ਹਾਂ ਕਲਰਕਾਂ ਨੇ ਵੀ ਸਖ਼ਤ ਸ਼ਬਦਾਂ ਵਿੱਚ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਚੇਤਵਾਨੀ ਦਿੰਦੇ ਕਿਹਾ ਕਿ ਅਸੀਂ ਹੁਣ ਆਪਣੀ ਐਡਹਾਕ ਲਈ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਾਂ।
ETV Bharat Logo

Copyright © 2025 Ushodaya Enterprises Pvt. Ltd., All Rights Reserved.