ETV Bharat / state

ਮੌਸਮ ਨੇ ਫੇਰਿਆ 300 ਕਰੋੜ ਦੇ ਉਦਘਾਟਨ 'ਤੇ ਪਾਣੀ - vijay inder singla

ਪਟਿਆਲਾ: ਰਾਜਪੁਰਾ ਨੇੜੇ ਪੰਜਾਬ ਸਰਕਾਰ ਦੁਆਰਾ 300 ਕਰੋੜ ਰੁਪਏ ਦੀ ਲਾਗਤ ਨਾਲ ਇੰਡਸਟਰੀ ਹੱਬ ਦਾ ਨਿਰਮਾਣ ਕੀਤਾ ਜਾਣਾ ਹੈ। ਇਸ ਦਾ ਉਦਘਾਟਨ ਮੁੱਖ ਮੰਤਰੀ ਨੇ ਕਰਨਾ ਸੀ ਪਰ ਮੁੱਖ ਮੰਤਰੀ ਦੀ ਗ਼ੈਰ-ਮੌਜੂਦਗੀ ਵਿੱਚ ਇਹ ਜਿੰਮੇਵਾਰੀ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਨਿਭਾਉਣੀ ਸੀ ਪਰ ਕੁਦਰਤ ਨੂੰ ਇਹ ਮੰਨਜੂਰ ਨਹੀਂ ਸੀ। ਮੀਂਹ ਕਾਰਨ ਜਿੱਥੇ ਇਸ ਸਮਾਗਮ ਦੀ ਥਾਂ ਵਿੱਚ ਹੇਰ-ਫੇਰ ਕੀਤਾ ਗਿਆ, ਉੱਥੇ ਹੀ ਸਥਾਪਨ ਹੋਣ ਵਾਲੀ ਇੰਡਸਟਰੀ ਹੱਬ 'ਤੇ ਕਈ ਸਵਾਲ ਵੀ ਖੜੇ ਹੋ ਗਏ ਹਨ।

ਮੌਸਮ ਨੇ ਫੇਰਿਆ 300 ਕਰੋੜ ਦੇ ਉਦਘਾਟਨ 'ਤੇ ਪਾਣੀ
author img

By

Published : Feb 8, 2019, 8:12 PM IST

ਦਰਅਸਲ, ਮੀਂਹ ਨੇ ਇਸ ਉਦਘਾਟਨ ਸਮਾਗਮ ਉੱਪਰ ਪਾਣੀ ਫੇਰ ਦਿੱਤਾ ਕਿਉਂਕਿ ਮੌਸਮ ਵਿਭਾਗ ਵੱਲੋਂ ਵਾਰ ਵਾਰ ਚੇਤਵਾਨੀਆਂ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਇਸ ਮੀਂਹ ਤੋਂ ਨਿਪਟਣ ਲਈ ਕੋਈ ਇੰਤਜਾਮ ਨਹੀਂ ਕੀਤਾ ਗਿਆ।

ਮੌਸਮ ਨੇ ਫੇਰਿਆ 300 ਕਰੋੜ ਦੇ ਉਦਘਾਟਨ 'ਤੇ ਪਾਣੀ

undefined
ਇਸ 'ਤੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਜਿੱਥੇ 300 ਕਰੋੜ ਰੁਪਏ ਦੀ ਲਾਗਤ ਨਾਲ ਇੰਡਸਟਰੀ ਹੱਬ ਸਥਾਪਤ ਹੋਣਾ ਹੋਵੇ ਉੱਥੇ ਤਕਨੀਕੀ ਮਾਹਿਰ ਨਾ ਮੌਜੂਦ ਹੋਣਗੇ ਤਾਂ ਭੱਵਿਖ ਵਿੱਚ ਇਸ ਤਰ੍ਹਾਂ ਦੀਆਂ ਆਉਣ ਵਾਲੀਆਂ ਮੁਸ਼ਕਲਾਂ 'ਤੇ ਕਾਬੂ ਕਿਵੇਂ ਕੀਤਾ ਜਾ ਸਕੇਗਾ।

https://we.tl/t-8StrHz0MLQ
ਸਰਕਾਰ ਆਉਣ ਤੇ ਝੂਠੇ ਪਰਚੇ ਕਰਵਾਉਣ ਵਾਲਿਆਂ ਨੂੰ ਬਰਖ਼ਾਸਤ ਕਰਾਂਗੇ:ਸੁਖਬੀਰ
ਪਟਿਆਲਾ,ਆਸ਼ੀਸ਼ ਕੁਮਾਰ
ਪੰਜਾਬ ਵਿੱਚ ਵਰਕਰਾਂ ਨੂੰ ਇਕਜੁੱਟ ਕਰਨ ਲਈ ਅਤੇ ਉਨ੍ਹਾਂ ਦੀ ਸਮੱਸਿਆ ਸੁਣਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਨਾਭਾ ਵਿਖੇ ਵਰਕਰਾਂ ਨਾਲ ਮਿਲਣੀ ਪਹੁੰਚੇ ਜਿੱਥੇ ਉਨ੍ਹਾਂ ਨੇ ਅਕਾਲੀ ਦਲ ਦੇ ਵਰਕਰਾਂ ਦੀਆਂ ਸਮੱਸਿਆ ਸੁਣੀਆਂ ਉੱਥੇ ਉਨ੍ਹਾਂ ਨੇ ਕਾਂਗਰਸ ਤੇ ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ ਵਿਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਮੁਲਾਜ਼ਮ ਵਰਗ ਸਾਰੇ ਉਨ੍ਹਾਂ ਤੋਂ ਦੁਖੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਟਕਸਾਲੀ ਆਗੂਆਂ ਦਾ ਕੋਈ ਵਜੂਦ ਨਹੀਂ ਹੈ ਅਤੇ ਟਕਸਾਲੀਆਂ ਵਿੱਚ ਆਪਣੇ ਆਪ ਖੜ੍ਹਨ ਦੀ ਤਾਕਤ ਨਹੀਂ ਹੈ ਅਤੇ ਉਹ ਆਪਣੇ ਅੱਗੇ ਅੱਗੇ ਉਮੀਦਵਾਰ ਖੜ੍ਹਾ ਰਹੇ ਹਨ ਉਹ ਆਪ ਵੀ ਕਿਸੇ ਚੋਣ ਵਿੱਚ ਨਹੀਂ ਖੜ੍ਹ ਰਹੇ ਅਤੇ ਕਾਂਗਰਸ ਦੀ ਬੀ ਟੀਮ ਹੈ.ਜਦੋਂ ਸੁਖਬੀਰ ਬਾਦਲ ਨੂੰ ਕੱਲ੍ਹ 11 ਮੈਂਬਰੀ ਕਮੇਟੀ ਵਿੱਚ ਪੇਸ਼ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਦਾ ਕੋਈ ਮੈਸੇਜ ਨਹੀਂ ਮਿਲਿਆ ਸੁਖਬੀਰ ਬਾਦਲ ਨੇ ਸਟੇਜ ਤੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਦੇ ਕਹੇ ਤੇ ਜੋ ਅਫ਼ਸਰ ਝੂਠੇ ਪਰਚੇ ਕਰ ਰਿਹੈ ਨੇ ਸਰਕਾਰ ਆਉਣ ਤੇ ਉਨ੍ਹਾਂ ਅਫਸਰਾਂ ਨੂੰ ਬਰਖਾਸਤ ਕੀਤਾ ਜਾਵੇਗਾ ਸੁਖਬੀਰ ਨੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਹਮਲਾ ਕਰਦੇ ਕਿਹਾ ਕਿ ਕੈਬਨਿਟ ਦਾ ਵਜ਼ੀਰ ਹੋ ਕੇ ਨਾਭੇ ਦਾ ਕਿਸੇ ਵੀ ਤਰ੍ਹਾਂ ਦਾ ਵਿਕਾਸ ਨਹੀਂ ਕੀਤਾ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਤੇ ਹਮਲਾ ਕਰਦੇ ਕਿਹਾ ਕਿ ਜੋ ਪੰਜਾਬ ਵਿਚ ਨਸ਼ਾ ਤਸਕਰੀ ਸ਼ਰਾਬ ਅਤੇ ਹੋਰ ਨਸ਼ਾ ਉਨਾ ਦੇ ਐਮਐਲਏ ਕਰਵਾ ਰਹੇ ਹਨ .ਬਾਦਲ ਨੇ ਕਿਹਾ ਕਿ ਕੈਪਟਨ ਸਾਹਿਬ ਜੋ ਗੁੱਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਗਏ ਹਨ ਲੋਕ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ
Byte 1 ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ     
ETV Bharat Logo

Copyright © 2024 Ushodaya Enterprises Pvt. Ltd., All Rights Reserved.