ETV Bharat / state

ਕਰਵਾਚੌਥ ਦੇ ਤਿਉਹਾਰ ਦੇ ਮੱਦੇਨਜ਼ਰ ਪਟਿਆਲਾ ਸ਼ਹਿਰ 'ਚ ਲੱਗੀਆਂ ਰੌਣਕਾਂ - ਤਿਉਹਾਰ ਦੇ ਮੱਦੇਨਜ਼ਰ

ਕਰਵਾ ਚੌਥ ਦਾ ਵਰਤ ਪਤੀ ਤੇ ਪਤਨੀ ਦੇ ਰਿਸ਼ਤੇ ਦੀ ਖੁਸ਼ਹਾਲੀ ਲਈ ਮਨਾਇਆ ਜਾਂਦਾ ਹੈ। ਕਰਵਾਚੌਥ ਦੇ ਤਿਓਹਾਰ ਦੇ ਮੱਦੇਨਜ਼ਰ ਪਟਿਆਲਾ ਸ਼ਹਿਰ 'ਚ ਰੌਣਕਾਂ ਲੱਗੀਆਂ ਹੋਈਆਂ ਹਨ।

ਕਰਵਾਚੌਥ ਦੇ ਤਿਉਹਾਰ ਦੇ ਮੱਦੇਨਜ਼ਰ ਪਟਿਆਲਾ ਸ਼ਹਿਰ 'ਚ ਲੱਗੀਆਂ ਰੌਣਕਾਂ

author img

By

Published : Oct 23, 2021, 5:59 PM IST

Updated : Oct 24, 2021, 6:29 AM IST

ਪਟਿਆਲਾ: ਹਿੰਦੂ ਧਰਮ ਵਿੱਚ ਕਰਵਾਚੌਥ ਦਾ ਤਿਉਹਾਰ (Karwa Chauth) ਸਭ ਤੋਂ ਅਹਿਮ ਤਿਉਹਾਰਾਂ ਚੋਂ ਇੱਕ ਹੈ। ਇਸ ਸਾਲ ਕਰਵਾ ਚੌਥ ਦਾ ਤਿਉਹਾਰ 24 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀਆਂ ਲਈ ਵਰਤ ਰੱਖਦੀਆਂ ਹਨ। ਕਰਵਾ ਚੌਥ ਦਾ ਵਰਤ ਪਤੀ ਤੇ ਪਤਨੀ ਦੇ ਰਿਸ਼ਤੇ ਦੀ ਖੁਸ਼ਹਾਲੀ ਲਈ ਮਨਾਇਆ ਜਾਂਦਾ ਹੈ। ਕਰਵਾਚੌਥ ਦੇ ਤਿਓਹਾਰ ਦੇ ਮੱਦੇਨਜ਼ਰ ਪਟਿਆਲਾ ਸ਼ਹਿਰ 'ਚ ਰੌਣਕਾਂ ਲੱਗੀਆਂ ਹੋਈਆਂ ਹਨ।

ਸੁਹਾਗਣਾਂ ਵਲੋਂ ਆਪਣੇ ਹੱਥਾਂ ਤੇ ਮਹਿੰਦੀ ਲਗਾਉਣ ਲਈ ਲਾਈਨਾ 'ਚ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।
ਇਸ ਮੌਕੇ ਸੁਹਾਗਣਾਂ ਨੇ ਕਿਹਾ ਅਸੀਂ ਆਪਣੇ ਪਤੀ ਦੇ ਲੰਮੀ ਉਮਰ ਲਈ ਵਰਤ ਰੱਖਾਂਗੇ। ਇਸ ਲਈ ਅਸੀਂ ਅੱਜ ਹੀ ਸੱਜ ਧੱਜ ਰਹੀਆਂ ਹਨ। ਕਰੋਨਾ ਦਾ ਪਹਿਲਾਂ ਡਰ ਸੀ, ਹੁਣ ਕੋਈ ਡਰ ਨਹੀਂ, ਅਸੀਂ ਸਭ ਨੇ ਵੈਕਸੀਨ ਲਗਾਈ ਹੋਈ ਹੈ। ਅਸੀਂ ਇਹ ਵੀ ਚਾਉਂਦੇ ਹਾਂ ਕਿ ਸਾਡੇ ਪਤੀ ਸਾਡੇ ਲਈ ਵਰਤ ਰੱਖਣ।

ਕਰਵਾਚੌਥ ਦੇ ਤਿਉਹਾਰ ਦੇ ਮੱਦੇਨਜ਼ਰ ਪਟਿਆਲਾ ਸ਼ਹਿਰ 'ਚ ਲੱਗੀਆਂ ਰੌਣਕਾਂ

ਓਥੇ ਹੀ ਮਹਿੰਦੀ ਲਗਵਾਉਂਣ ਆਈ ਮਹਿਲਾ ਨੇ ਦੱਸਿਆ ਕਿ ਇਹ ਤਿਉਹਾਰ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ, ਅਤੇ ਸਾਰਾ ਦਿਨ ਕੁਝ ਵੀ ਖਾਂਦੀਆਂ ਪੀਂਦੀਆਂ ਨਹੀਂ ਹਨ ਅਤੇ ਰਾਤ ਨੂੰ ਚੰਦਰਮਾ ਨੂੰ ਦੇਖ ਕੇ ਆਪਣਾ ਵਰਤ ਖੋਲਦੀਆਂ ਹਨ।

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਕਰੋਨਾ ਮਹਾਮਾਰੀ ਤੋਂ ਬਾਅਦ ਇੱਕ ਵਾਰ ਫਿਰ ਦੁਬਾਰਾ ਦੇ ਤਿਉਹਾਰਾਂ ਦੇ ਮੱਦੇਨਜ਼ਰ ਰੌਣਕਾਂ ਦੇਖਣ ਨੂੰ ਮਿਲੀਆਂ।

Last Updated : Oct 24, 2021, 6:29 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.