ETV Bharat / state

ਪੰਜਾਬ ਸਰਕਾਰ ਨੇ ਪੁਲਸੀਆਂ ਦੀਆਂ ਛੁੱਟੀਆਂ ਕੀਤੀਆਂ ਰੱਦ - ਚੈਕਿੰਗ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ 'ਚ ਹਾਈ ਅਲਰਟ ਰੱਬ ਦੇ ਆਸਰੇ ਹੀ ਹੈ। ਇਸ ਦੀ ਤਾਜ਼ਾ ਮਿਸਾਲ ਹਾਲ ਹੀ 'ਚ ਆਈ ਇੱਕ ਵੀਡੀਓ 'ਚ ਮਿਲ ਰਹੀ ਹੈ।

ਪਟਿਆਲਾ
author img

By

Published : Aug 9, 2019, 9:26 PM IST

ਪਟਿਆਲਾ: ਭਾਰਤ-ਪਾਕਿ ਦੇ ਵਿਚਾਲੇ ਵਧੇ ਤਨਾਅ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਕਦਮ ਚੁੱਕਦੇ ਪੁਲਿਸ ਕਰਮੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ।
ਸੂਬਾ ਸਰਕਾਰ ਨੇ ਇਸ ਦੇ ਨਾਲ ਹੀ ਸੁਰੱਖਿਆ ਵਧਾ ਦਿੱਤੀ ਹੈ ਤੇ ਅਧਿਕਾਰੀਆਂ ਨੂੰ ਅਲਰਟ ‘ਤੇ ਰਹਿਣ ਦੇ ਹੁਕਮ ਦਿੱਤੇ ਹਨ। ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਖੇਤਰਾਂ ‘ਚ ਸੁਰੱਖਿਆ ਦੇ ਜ਼ਿਆਦਾ ਇੰਤਜ਼ਾਮ ਕੀਤੇ ਗਏ ਹਨ। ਖੁਫੀਆ ਜਾਣਕਾਰੀ ਮਿਲੀ ਹੈ ਕਿ ਗੁਆਂਢੀ ਮੁਲਕ ਜੰਮੂ-ਕਸ਼ਮੀਰ ਦੇ ਮੌਜੂਦਾ ਹਾਲਾਤ ਤੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸਰਹੱਦੀ ਸੂਬਿਆਂ ‘ਚ ਘੁਸਪੈਠ ਕਰ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜ਼ਾਮ ਦੇਣ ਦੀ ਫਿਰਾਕ ‘ਚ ਹੈ। ਰੇਲਵੇ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਰੇਕ ਯਾਤਰੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ

ਇਸ ਦੇ ਮੱਦੇਨਜ਼ਰ ਈਟੀਵੀ ਭਾਰਤ ਦੀ ਟੀਮ ਨੇ ਜਦੋਂ ਪੰਜਾਬ ਦੇ ਮੁੱਖੀ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਗਈ। ਤਾਂ ਉੱਥੇ ਤਾਇਨਾਤ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰੀ ਤਾਂ ਉਨ੍ਹਾਂ ਦਾ ਕਹਿਣਾਂ ਸੀ ਹਰੇਕ ਯਾਤਰੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਪੁਲਿਸ ਦਾ ਕੋਈ ਵੀ ਅਧਿਕਾਰੀ ਰੇਲਵੇ ਦੇ ਆਉਣ-ਜਾਣ ਵਾਲੇ ਰਸਤੇ 'ਤੇ ਕਿਸੇ ਦੀ ਚੈਕਿੰਗ ਕਰਦਾ ਵਿਖਾਈ ਨਹੀ ਦਿੱਖ ਰਿਹਾ।

Intro:ਪਟਿਆਲਾ ਰੇਲਵੇ ਸਟੇਸ਼ਨ ਤੇ ਹਾਈ ਅਲਰਟ ਹੋਣ ਦੇ ਬਾਵਜੂਦ ਸੁਰੱਖਿਆ ਸਿਸਟਮ ਫੇਲBody:ਜਿੱਥੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਫਿਦਾਈਨ ਹਮਲੇ ਦਾ ਖਦਸ਼ਾ ਜਤਾਉਂਦੇ ਹੋਏ ਪੰਜਾਬ ਵਿੱਚ ਹਾਈਅਲਰਟ ਕਰਨ ਦਾ ਹੁਕਮ ਦਿੱਤਾ ਗਿਆ ਸੀ ਜਿਸਦੇ ਚੱਲਦੇ ਪਟਿਆਲਾ ਦੇ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਮਾਇਨਾ ਕਰਨ ਲਈ ਏਡੀਜੀਪੀ ਸਕਿਉਰਿਟੀ ਦੇ ਵੀ ਗੇੜਾ ਮਾਰਿਆ ਤੇ ਸੁਰੱਖਿਆ ਚੈੱਕ ਕੀਤੀਪ੍ਰੰਤੂ ਅਗਲੇ ਹੀ ਦਿਨ ਜਦੋਂ ਸਵੇਰੇ ਪਟਿਆਲਾ ਦੇ ਰੇਲਵੇ ਸਟੇਸ਼ਨ ਦਾ ਈਟੀਵੀ ਭਾਰਤ ਵੱਲੋਂ ਜਾਇਜ਼ਾ ਲਿਆ ਗਿਆ ਤਾਂ ਦੇਖਿਆ ਕਿ ਇੱਥੇ ਇੱਕ ਵੀ ਸੁਰੱਖਿਆ ਕਰਮੀ ਡਿਊਟੀ ਉੱਪਰ ਤਲਾਸ਼ੀ ਲੈਂਦਾ ਨਾ ਮਿਲਿਆ ਹਾਲਾਂਕਿ ਇਸ ਦੌਰਾਨ ਦੋ ਟ੍ਰੇਨਾਂ ਇਕ ਬਠਿੰਡਾ ਤੋਂ ਦਿੱਲੀ ਵੱਲ ਜਾਣ ਵਾਲੀ ਦੂਸਰੀ ਅੰਬਾਲਾਤੋਂ ਆਈ ਉਸ ਚੋਂ ਸਵਾਰੀਆਂ ਜਿਵੇਂ ਵੀ ਮਰਜ਼ੀ ਉੱਤਰ ਚੜ੍ਹ ਰਹੀਆਂ ਸਨ ਨਾ ਤਾਂ ਉਨ੍ਹਾਂ ਦੇ ਬੈਗ ਚੈੱਕ ਕੀਤੇ ਜਾ ਰਹੇ ਸਨ ਤਾਂ ਰੇਲਵੇ ਦੇ ਮੇਨ ਗੇਟਉੱਪਰ ਕੋਈ ਸੁਰੱਖਿਆ ਕਰਮੀ ਦਿਖਾਈ ਦਿੱਤਾ ਜੀਆਰਪੀ ਦੇ ਸੁਰੱਖਿਆ ਕਰਮੀ ਨਦਾਰਦ ਵਿਖੇ ਤੇ ਪਬਲਿਕ ਨੇ ਵੀ ਕਿਹਾ ਕਿ ਸੁਰੱਖਿਆ ਕਰਮੀ ਇੱਕ ਦੋਘੁੰਮ ਰਹੇ ਨੇ ਲੇਕਿਨ ਕਿਸੇ ਵੀ ਤਰ੍ਹਾਂ ਦੀ ਤਲਾਸ਼ੀ ਨਹੀਂ ਹੋ ਰਹੀ ਜਦੋਂ ਈਟੀਵੀ ਭਾਰਤ ਨੇ ਇੱਥੇ ਦੇ ਇੰਚ ਜੀਆਰਪੀ ਪੁਲਿਸ ਦੇ ਇੱਥੇ ਤੇ ਪੁਲਸ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਸ ਤੋਂ ਬਾਅਦ ਪੁਲੀਸ ਅਤੇ ਜੀਆਰਪੀ ਹਰਕਤ ਦੇ ਵਿੱਚ ਆਏ ਤੇ ਲੋਕਾਂ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਇਹ ਨੇ ਪਟਿਆਲਾ ਰੇਲਵੇ ਸਟੇਸ਼ਨ ਦੇ ਵਿੱਚਸੁਰੱਖਿਆ ਪ੍ਰਬੰਧਾਂ ਦੇ ਇੰਤਜ਼ਾਮ ਪਟਿਆਲਾ ਸੀ ਐਮ ਸਿਟੀ ਦੇ ਵਿੱਚ ਅਜਿਹੀ ਸੁਰੱਖਿਆ ਹੈ ਪਟਿਆਲਾ ਦੇ ਰੇਲਵੇ ਸਟੇਸ਼ਨ ਦੇ ਉੱਪਰ ਤੁਸੀਂ ਵੇਖਿਆ ਮੀਡੀਆ ਦੇ ਪੁੱਛਣਸੀਆਰਪੀਐਫ਼ ਤੇ ਪੁਲੀਸ ਮੁਲਾਜ਼ਮ ਹਰਕਤ ਵਿੱਚ ਅਾੲੇConclusion:ਜਿੱਥੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਫਿਦਾਈਨ ਹਮਲੇ ਦਾ ਖਦਸ਼ਾ ਜਤਾਉਂਦੇ ਹੋਏ ਪੰਜਾਬ ਵਿੱਚ ਹਾਈਅਲਰਟ ਕਰਨ ਦਾ ਹੁਕਮ ਦਿੱਤਾ ਗਿਆ ਸੀ ਜਿਸਦੇ ਚੱਲਦੇ ਪਟਿਆਲਾ ਦੇ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਮਾਇਨਾ ਕਰਨ ਲਈ ਏਡੀਜੀਪੀ ਸਕਿਉਰਿਟੀ ਦੇ ਵੀ ਗੇੜਾ ਮਾਰਿਆ ਤੇ ਸੁਰੱਖਿਆ ਚੈੱਕ ਕੀਤੀਪ੍ਰੰਤੂ ਅਗਲੇ ਹੀ ਦਿਨ ਜਦੋਂ ਸਵੇਰੇ ਪਟਿਆਲਾ ਦੇ ਰੇਲਵੇ ਸਟੇਸ਼ਨ ਦਾ ਈਟੀਵੀ ਭਾਰਤ ਵੱਲੋਂ ਜਾਇਜ਼ਾ ਲਿਆ ਗਿਆ ਤਾਂ ਦੇਖਿਆ ਕਿ ਇੱਥੇ ਇੱਕ ਵੀ ਸੁਰੱਖਿਆ ਕਰਮੀ ਡਿਊਟੀ ਉੱਪਰ ਤਲਾਸ਼ੀ ਲੈਂਦਾ ਨਾ ਮਿਲਿਆ ਹਾਲਾਂਕਿ ਇਸ ਦੌਰਾਨ ਦੋ ਟ੍ਰੇਨਾਂ ਇਕ ਬਠਿੰਡਾ ਤੋਂ ਦਿੱਲੀ ਵੱਲ ਜਾਣ ਵਾਲੀ ਦੂਸਰੀ ਅੰਬਾਲਾਤੋਂ ਆਈ ਉਸ ਚੋਂ ਸਵਾਰੀਆਂ ਜਿਵੇਂ ਵੀ ਮਰਜ਼ੀ ਉੱਤਰ ਚੜ੍ਹ ਰਹੀਆਂ ਸਨ ਨਾ ਤਾਂ ਉਨ੍ਹਾਂ ਦੇ ਬੈਗ ਚੈੱਕ ਕੀਤੇ ਜਾ ਰਹੇ ਸਨ ਤਾਂ ਰੇਲਵੇ ਦੇ ਮੇਨ ਗੇਟਉੱਪਰ ਕੋਈ ਸੁਰੱਖਿਆ ਕਰਮੀ ਦਿਖਾਈ ਦਿੱਤਾ ਜੀਆਰਪੀ ਦੇ ਸੁਰੱਖਿਆ ਕਰਮੀ ਨਦਾਰਦ ਵਿਖੇ ਤੇ ਪਬਲਿਕ ਨੇ ਵੀ ਕਿਹਾ ਕਿ ਸੁਰੱਖਿਆ ਕਰਮੀ ਇੱਕ ਦੋਘੁੰਮ ਰਹੇ ਨੇ ਲੇਕਿਨ ਕਿਸੇ ਵੀ ਤਰ੍ਹਾਂ ਦੀ ਤਲਾਸ਼ੀ ਨਹੀਂ ਹੋ ਰਹੀ ਜਦੋਂ ਈਟੀਵੀ ਭਾਰਤ ਨੇ ਇੱਥੇ ਦੇ ਇੰਚ ਜੀਆਰਪੀ ਪੁਲਿਸ ਦੇ ਇੱਥੇ ਤੇ ਪੁਲਸ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਸ ਤੋਂ ਬਾਅਦ ਪੁਲੀਸ ਅਤੇ ਜੀਆਰਪੀ ਹਰਕਤ ਦੇ ਵਿੱਚ ਆਏ ਤੇ ਲੋਕਾਂ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਇਹ ਨੇ ਪਟਿਆਲਾ ਰੇਲਵੇ ਸਟੇਸ਼ਨ ਦੇ ਵਿੱਚਸੁਰੱਖਿਆ ਪ੍ਰਬੰਧਾਂ ਦੇ ਇੰਤਜ਼ਾਮ ਪਟਿਆਲਾ ਸੀ ਐਮ ਸਿਟੀ ਦੇ ਵਿੱਚ ਅਜਿਹੀ ਸੁਰੱਖਿਆ ਹੈ ਪਟਿਆਲਾ ਦੇ ਰੇਲਵੇ ਸਟੇਸ਼ਨ ਦੇ ਉੱਪਰ ਤੁਸੀਂ ਵੇਖਿਆ ਮੀਡੀਆ ਦੇ ਪੁੱਛਣਸੀਆਰਪੀਐਫ਼ ਤੇ ਪੁਲੀਸ ਮੁਲਾਜ਼ਮ ਹਰਕਤ ਵਿੱਚ ਅਾੲੇ
ETV Bharat Logo

Copyright © 2024 Ushodaya Enterprises Pvt. Ltd., All Rights Reserved.