ETV Bharat / state

ਗੋਲਗੱਪੇ ਖਾਓ ਮੁਫ਼ਤ ਪੈਟਰੋਲ ਲੈ ਜਾਓ - golgappa competition

ਮਾਲ ਰੋਡ ਸਥਿਤ ਭਗਵਾਨ ਦਾਸ ਪੈਟਰੋਲ ਪੰਪ ਦੇ ਮਾਲਕ ਵੱਲੋਂ ਦੁਰਗਾ ਅਸ਼ਟਮੀ ਦੇ ਮੌਕੇ ’ਤੇ ਸ਼ਹਿਰ ਵਾਸੀਆਂ ਲਈ ਇੱਕ ਵੱਡਾ ਤੋਹਫਾ ਰੱਖਿਆ ਗਿਆ। ਜਿਸ ਵਿੱਚ ਉਨ੍ਹਾਂ ਨੇ ਇੱਕ ਗੋਲਗੱਪਿਆਂ ਦਾ ਮੁਕਾਬਲਾ ਰੱਖਿਆ ਗਿਆ। ਇਸ ਮੁਕਾਬਲੇ ’ਚ 25 ਸੈਕੰਡ ਦੇ ਵਿੱਚ 20 ਗੋਲਗੱਪੇ ਖਾਓ ਅਤੇ 1 ਲੀਟਰ ਪੈਟਰੋਲ ਮੁਫਤ ਪਵਾਓ ਸੀ।

ਗੋਲਗੱਪੇ ਖਾਓ ਮੁਫ਼ਤ ਪੈਟਰੋਲ ਲੈ ਜਾਓ
ਗੋਲਗੱਪੇ ਖਾਓ ਮੁਫ਼ਤ ਪੈਟਰੋਲ ਲੈ ਜਾਓ
author img

By

Published : Apr 20, 2021, 5:21 PM IST

ਪਟਿਆਲਾ: ਮਾਲ ਰੋਡ ਸਥਿਤ ਭਗਵਾਨ ਦਾਸ ਪੈਟਰੋਲ ਪੰਪ ਦੇ ਮਾਲਕ ਵੱਲੋਂ ਦੁਰਗਾ ਅਸ਼ਟਮੀ ਦੇ ਮੌਕੇ ’ਤੇ ਸ਼ਹਿਰ ਵਾਸੀਆਂ ਲਈ ਇੱਕ ਵੱਡਾ ਤੋਹਫਾ ਰੱਖਿਆ ਗਿਆ। ਜਿਸ ਵਿੱਚ ਉਨ੍ਹਾਂ ਨੇ ਇੱਕ ਗੋਲਗੱਪਿਆਂ ਦਾ ਮੁਕਾਬਲਾ ਰੱਖਿਆ ਗਿਆ। ਇਸ ਮੁਕਾਬਲੇ ’ਚ 25 ਸੈਕੰਡ ਦੇ ਵਿੱਚ 20 ਗੋਲਗੱਪੇ ਖਾਓ ਅਤੇ 1 ਲੀਟਰ ਪੈਟਰੋਲ ਮੁਫਤ ਪਵਾਓ ਸੀ। ਦੱਸ ਦਈਏ ਕਿ ਇਸ ਮੁਕਾਬਲੇ ਚ ਕਾਫੀ ਲੋਕਾਂ ਨੇ ਹਿੱਸਾ ਲਿਆ। ਜਿਸ ਚ ਦੋ ਲੋਕਾਂ ਨੇ ਜਿੱਤ ਹਾਸਿਲ ਕੀਤੀ ਜਿਨ੍ਹਾਂ ਨੂੰ ਪੈਟਰੋਲ ਮਾਲਕ ਵੱਲੋਂ 1-1 ਲੀਟਰ ਪੈਟਰੋਲ ਮੁਫ਼ਤ ਦਿੱਤਾ ਗਿਆ।

ਗੋਲਗੱਪੇ ਖਾਓ ਮੁਫ਼ਤ ਪੈਟਰੋਲ ਲੈ ਜਾਓ

ਭਗਵਾਨ ਦਾਸ ਪਟਰੋਲ ਪੰਪ ਦੇ ਮਾਲਕ ਰਾਜੀਵ ਕੁਮਾਰ ਨੇ ਦੱਸਿਆ ਕਿ ਸਾਡੇ ਪੈਟਰੋਲ ਪੰਪ ਵੱਲੋਂ ਇੱਕ ਵਧੀਆ ਅਨੋਖਾ ਮੁਕਾਬਲਾ ਰੱਖਿਆ ਗਿਆ। ਇਸ ਮੁਕਾਬਲੇ ਦੇ ਵਿੱਚ ਕਾਫੀ ਲੋਕ ਹਿੱਸਾ ਲੈਣ ਲਈ ਪਹੁੰਚੇ ਤੇ ਕਈ ਲੋਕ ਇਸ ਮੁਕਾਬਲੇ ਦੇ ਵਿੱਚ ਹਾਰ ਮੰਨਦੇ ਵੀ ਦਿਖਾਈ ਦਿੱਤੇ। ਸਵੇਰੇ 11 ਵਜੇ ਤੋਂ ਵੀ ਇਹ ਮੁਕਾਬਲਾ ਸ਼ੁਰੂ ਹੋ ਗਿਆ ਸੀ ਇਸ ਵਿਚ ਕਾਫੀ ਲੋਕਾਂ ਨੇ ਹਿੱਸਾ ਲਿਆ ਅਤੇ 2 ਲੋਕਾਂ ਨੇ ਵੀ ਇਸ ਵਿੱਚ ਜਿੱਤ ਪ੍ਰਾਪਤ ਕੀਤੀ ਜਿਨ੍ਹਾਂ ਨੂੰ ਪੈਟਰੋਲ ਪੰਪ ਦੀ ਤਰਫੋਂ ਇੱਕ ਲੀਟਰ ਪੈਟਰੋਲ ਮੁਫ਼ਤ ਪਾਇਆ ਗਿਆ।

ਇਹ ਵੀ ਪੜੋ: ਪਿਛਲੇ 24 ਘੰਟਿਆਂ 'ਚ 4 ਹਜ਼ਾਰ ਤੋਂ ਪਾਰ ਕੋਰੋਨਾ ਦੇ ਨਵੇਂ ਮਾਮਲੇ, 84 ਮੌਤਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.