ETV Bharat / state

ਗੰਡਾ ਖੇੜੀ ਤੋਂ ਲਾਪਤਾ ਬੱਚਿਆਂ ਚੋਂ ਇੱਕ ਦੀ ਲਾਸ਼ ਬਰਾਮਦ, ਕੀਤਾ ਅੰਤਮ ਸਸਕਾਰ - Narwana Canal

ਰਾਜਪੁਰਾ ਨੇੜੇ ਗੰਡਾ ਖੇੜੀ ਤੋਂ ਲਾਪਤਾ ਹੋਏ ਬੱਚੇ ਦੀ ਲਾਸ਼ ਦੀ ਸ਼ਨਾਖ਼ਤ ਹੋਣ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਅੰਤਮ ਸਸਕਾਰ ਕਰ ਦਿੱਤਾ ਹੈ। ਲਾਸ਼ ਦੀ ਪਛਾਣ ਵੱਡੇ ਮੁੰਡੇ ਜਸ਼ਨਦੀਪ ਵਜੋਂ ਹੋਈ ਹੈ। ਉਸ ਦੇ ਪਿੰਡ ਗੰਡਾ ਖੇੜੀ 'ਚ ਬੱਚੇ ਦਾ ਅੰਤਮ ਸਸਕਾਰ ਕੀਤਾ ਗਿਆ ਹੈ

ਫ਼ੋਟੋ
author img

By

Published : Aug 4, 2019, 5:00 PM IST

Updated : Aug 4, 2019, 7:06 PM IST

ਪਟਿਆਲਾ: ਰਾਜਪੁਰਾ ਨੇੜੇ ਗੰਡਾ ਖੇੜੀ ਤੋਂ ਲਾਪਤਾ ਹੋਏ ਬੱਚੇ ਦੀ ਲਾਸ਼ ਦੀ ਸ਼ਨਾਖ਼ਤ ਹੋਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਅੰਤਮ ਸਸਕਾਰ ਪਿੰਡ ਗੰਡਾ ਖੇੜੀ ਵਿਖੇ ਕਰ ਦਿੱਤਾ ਹੈ। ਦੱਸਣਯੋਗ ਹੈ ਕਿ 22 ਜੁਲਾਈ ਨੂੰ ਪਿੰਡ ਗੰਡਾ ਖੇੜੀ ਤੋਂ ਦੋ ਬੱਚੇ ਲਾਪਤਾ ਹੋਏ ਸਨ ਅਤੇ ਭਾਲ 'ਚ ਲੱਗੀ ਪੁਲਿਸ ਨੂੰ ਕਈ ਦਿਨਾਂ ਬਾਅਦ ਬੀਤੇ ਦਿਨੀਂ ਨਰਵਾਣਾ ਨਹਿਰ ਤੋਂ ਬੱਚੇ ਦੀ ਲਾਸ਼ ਮਿਲੀ। ਬੱਚੇ ਦੇ ਮਾਪਿਆਂ ਦਾ ਸਦਮੇ 'ਚ ਹੋਣ ਕਾਰਨ ਮ੍ਰਿਤਕ ਦੇਹ ਦੀ ਪਛਾਣ ਉਸ ਦੇ ਦਾਦੇ ਵੱਲੋਂ ਕੀਤੀ ਗਈ ਸੀ ਅਤੇ ਉਨ੍ਹਾਂ ਦੱਸਿਆ ਕਿ ਇਹ ਲਾਸ਼ ਉਨ੍ਹਾਂ ਦੇ ਵੱਡੇ ਪੋਤਰੇ ਜਸ਼ਨਦੀਪ ਦੀ ਹੈ।

ਵੀਡੀਓ

ਰਜਿੰਦਰਾ ਹਸਪਤਾਲ 'ਚ ਬੱਚੇ ਦਾ ਪੋਸਟਮਾਰਟਮ ਕਰ ਉਸ ਦੀ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਸੀ ਜਿਸ ਦਾ ਹੁਣ ਉਸ ਦੇ ਪਿੰਡ 'ਚ ਅੰਤਮ ਸਸਕਾਰ ਕੀਤਾ ਗਿਆ। ਲਾਸ਼ ਦੀ ਸ਼ਨਾਖ਼ਤ ਹੋਣ 'ਤੇ ਮੌਕੇ ਤੇ ਪੁੱਜੇ ਘਨੌਰ ਦੇ ਐਮਐਲਏ ਮਦਨ ਲਾਲ ਜਲਾਲਪੁਰ ਨੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਕਿ ਜਿਸ ਨੇ ਵੀ ਇਹ ਸਭ ਕੁੱਝ ਕੀਤਾ ਹੈ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਜ਼ਿਕਰਯੋਗ ਹੈ ਕਿ ਪਿੰਡ ਗੰਡਾ ਖੇੜੀ ਤੋਂ ਲਾਪਤਾ ਹੋਏ ਇਸ ਬੱਚੇ ਤੋਂ ਬਾਅਦ ਇਸ ਦੇ ਨਾਲ ਸਬੰਧਤ ਅਨੇਕਾਂ ਖ਼ਬਰਾਂ ਸਾਹਮਣੇ ਆਈਆਂ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਸਭ ਘਟਨਾ ਤੋਂ ਬਾਅਦ ਪ੍ਰਸ਼ਾਸਨ ਕੀ ਕਦਮ ਚੁੱਕਦੀ ਹੈ।

ਇਹ ਵੀ ਪੜ੍ਹੋ- ਨਕੋਦਰ 'ਚ ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ 'ਚ ਇੱਕ ਗ੍ਰਿਫ਼ਤਾਰ

Intro:ਗੰਡਾ ਖੇੜੀ ਤੋਂ ਲਾਪਤਾ ਬੱਚੇ ਦੀ ਲਾਸ਼ ਦੀ ਹੋਈ ਸ਼ਨਾਖਤ ਪਰਿਵਾਰ ਵੱਲੋਂBody:ਗੰਡਾ ਖੇੜੀ ਤੋਂ ਪਿਛਲੀ ਭਾਈ ਤਰੀਕ ਤੋਂ ਲਾਪਤਾ ਬੱਚਿਆਂ ਦੀ ਜਿਥੇ ਪੁਲਿਸ ਤਲਾਸ਼ ਕਰ ਰਹੇ ਸੀ ਉਸ ਦੇ ਚੱਲਦੇ ਹੋਏ ਇੱਕ ਬੱਚੇ ਦੀ ਕੱਲ ਨਰਵਾਣਾ ਨਹਿਰ ਤੇ ਵਿੱਚੋਂ ਖੁਲਾਸੇ ਦੀ ਸੀ ਉਸ ਬੱਚੇ ਦੀ ਸ਼ਨਾਖਤ ਵੱਸਿਆ ਚ ਪਰਿਵਾਰ ਪਟਿਆਲਾ ਦੇ ਰਜਿੰਦਰਾ ਹਾਸਪੀਟਲਮੋਰਚੇ ਵਿੱਚ ਪਹੁੰਚਿਆ ਅਤੇ ਬੱਚੇ ਦੀ ਸ਼ਨਾਖਤ ਕਰ ਲਈ ਗਈ ਹੈ ਮੱਛੀ ਦੇ ਪਰਿਵਾਰ ਵਾਲਿਆਂ ਨੇ ਬੱਚੇ ਨੂੰ ਪਛਾਣ ਲਿਆ ਹੈ ਹਾਲਾਂਕਿਮਾਤਾ ਪਿਤਾ ਸਦਮੇ ਵਿੱਚ ਹਨ ਲੇਕਿਨ ਪਰਿਵਾਰ ਦੇ ਮੈਂਬਰਾਂ ਵਿੱਚੋਂ ਬੱਚੇ ਦੇ ਦਾਦਾ ਜੀ ਨੇ ਕਿਹਾ ਕਿ ਵੱਡਾ ਪੋਤਰਾ ਹੈ ਤੇ ਬੱਚੇ ਦੇ ਨਾਨੇ ਵੱਲੋਂ ਵੀਇਹ ਗੱਲ ਸਵੀਕਾਰੀ ਗਈ ਹੈ ਕਿ ਇਹ ਸਾਡਾ ਵੱਡਾ ਪੋਤਰਾ ਹੈ ਨਾਲ ਹੀ ਬੱਚੇ ਦਾ ਗਲਾ ਘੁੱਟੇ ਹੋਣ ਦੀ ਆਸ਼ੰਕਾ ਵੀ ਬਚਦੇ ਨਾਨੇ ਵੱਲੋਂ ਜਤਾਈ ਗਈ ਇਸ ਮੌਕੇਘਨੌਰ ਦੇ ਐਮ ਐਲ ਏ ਮਦਨ ਲਾਲ ਜਲਾਲਪੁਰ ਵੀ ਪਹੁੰਚੇ ਤੇ ਆਉਣਾ ਨੇ ਕਿਹਾ ਕਿ ਇਹ ਕਿਸੇ ਦੀ ਰੰਜਿਸ਼ ਹੋ ਸਕਦੀ ਹੈ ਜਿਸ ਨੇ ਵੀ ਅਸਲਾ ਕੁਝ ਕੀਤਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾਨਾਲ ਹੀ ਡੀਐੱਸਪੀ ਮਨਦੀਪ ਸਿੰਘ ਨੇ ਵੀ ਕਿਹਾ ਕਿ ਬੱਚੇ ਦੀ ਲਾਸ਼ ਦੀ ਸ਼ਨਾਖ਼ਤ ਹੋ ਗਈ ਹੈ ਅਤੇ ਦੂਸਰੇ ਬੱਚੇ ਦੇ ਡੀਐਨਏ ਟੈਸਟ ਵਾਸਤੇ ਘਰ ਦੇ ਮੱਨ ਗਏ ਹਨਬੱਚੇ ਦਾ ਪੋਸਟਮਾਰਟਮ ਕਰਕੇ ਉਸ ਦੀ ਬੌਡੀ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ
ਬਾੲਿਟ ਬੱਚੇ ਦਾ ਦਾਦਾ ਬੱਚੇ ਦਾ ਨਾਨਾ
ਡੀਐੱਸਪੀ ਮਨਦੀਪ ਸਿੰਘ
ਵਿਧਾੲਿਕ ਮਦਨ ਲਾਲਜਲਾਲਪੁਰConclusion:ਗੰਡਾ ਖੇੜੀ ਤੋਂ ਪਿਛਲੀ ਭਾਈ ਤਰੀਕ ਤੋਂ ਲਾਪਤਾ ਬੱਚਿਆਂ ਦੀ ਜਿਥੇ ਪੁਲਿਸ ਤਲਾਸ਼ ਕਰ ਰਹੇ ਸੀ ਉਸ ਦੇ ਚੱਲਦੇ ਹੋਏ ਇੱਕ ਬੱਚੇ ਦੀ ਕੱਲ ਨਰਵਾਣਾ ਨਹਿਰ ਤੇ ਵਿੱਚੋਂ ਖੁਲਾਸੇ ਦੀ ਸੀ ਉਸ ਬੱਚੇ ਦੀ ਸ਼ਨਾਖਤ ਵੱਸਿਆ ਚ ਪਰਿਵਾਰ ਪਟਿਆਲਾ ਦੇ ਰਜਿੰਦਰਾ ਹਾਸਪੀਟਲਮੋਰਚੇ ਵਿੱਚ ਪਹੁੰਚਿਆ ਅਤੇ ਬੱਚੇ ਦੀ ਸ਼ਨਾਖਤ ਕਰ ਲਈ ਗਈ ਹੈ ਮੱਛੀ ਦੇ ਪਰਿਵਾਰ ਵਾਲਿਆਂ ਨੇ ਬੱਚੇ ਨੂੰ ਪਛਾਣ ਲਿਆ ਹੈ ਹਾਲਾਂਕਿਮਾਤਾ ਪਿਤਾ ਸਦਮੇ ਵਿੱਚ ਹਨ ਲੇਕਿਨ ਪਰਿਵਾਰ ਦੇ ਮੈਂਬਰਾਂ ਵਿੱਚੋਂ ਬੱਚੇ ਦੇ ਦਾਦਾ ਜੀ ਨੇ ਕਿਹਾ ਕਿ ਵੱਡਾ ਪੋਤਰਾ ਹੈ ਤੇ ਬੱਚੇ ਦੇ ਨਾਨੇ ਵੱਲੋਂ ਵੀਇਹ ਗੱਲ ਸਵੀਕਾਰੀ ਗਈ ਹੈ ਕਿ ਇਹ ਸਾਡਾ ਵੱਡਾ ਪੋਤਰਾ ਹੈ ਨਾਲ ਹੀ ਬੱਚੇ ਦਾ ਗਲਾ ਘੁੱਟੇ ਹੋਣ ਦੀ ਆਸ਼ੰਕਾ ਵੀ ਬਚਦੇ ਨਾਨੇ ਵੱਲੋਂ ਜਤਾਈ ਗਈ ਇਸ ਮੌਕੇਘਨੌਰ ਦੇ ਐਮ ਐਲ ਏ ਮਦਨ ਲਾਲ ਜਲਾਲਪੁਰ ਵੀ ਪਹੁੰਚੇ ਤੇ ਆਉਣਾ ਨੇ ਕਿਹਾ ਕਿ ਇਹ ਕਿਸੇ ਦੀ ਰੰਜਿਸ਼ ਹੋ ਸਕਦੀ ਹੈ ਜਿਸ ਨੇ ਵੀ ਅਸਲਾ ਕੁਝ ਕੀਤਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾਨਾਲ ਹੀ ਡੀਐੱਸਪੀ ਮਨਦੀਪ ਸਿੰਘ ਨੇ ਵੀ ਕਿਹਾ ਕਿ ਬੱਚੇ ਦੀ ਲਾਸ਼ ਦੀ ਸ਼ਨਾਖ਼ਤ ਹੋ ਗਈ ਹੈ ਅਤੇ ਦੂਸਰੇ ਬੱਚੇ ਦੇ ਡੀਐਨਏ ਟੈਸਟ ਵਾਸਤੇ ਘਰ ਦੇ ਮੱਨ ਗਏ ਹਨਬੱਚੇ ਦਾ ਪੋਸਟਮਾਰਟਮ ਕਰਕੇ ਉਸ ਦੀ ਬੌਡੀ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ
ਬਾੲਿਟ ਬੱਚੇ ਦਾ ਦਾਦਾ ਬੱਚੇ ਦਾ ਨਾਨਾ
ਡੀਐੱਸਪੀ ਮਨਦੀਪ ਸਿੰਘ
ਵਿਧਾੲਿਕ ਮਦਨ ਲਾਲਜਲਾਲਪੁਰ
Last Updated : Aug 4, 2019, 7:06 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.