ETV Bharat / state

ਐਮੀ ਵਿਰਕ ਮੰਗੇ ਮੁਆਫ਼ੀ, ਨਹੀਂ ਤਾਂ ਹੋਵੇਗਾ ਪਰਚਾ ਦਰਜ - ਸੁਫ਼ਨਾ ਫ਼ਿਲਮ

ਮੁਸਲਿਮ ਭਾਈਚਾਰੇ ਦੇ ਪ੍ਰਧਾਨ ਸ਼ੇਰ ਖਾਨ ਨੇ ਆਖਿਆ ਕਿ ਅੱਜ ਸਾਡੇ ਵੱਲੋਂ ਪੰਜਾਬੀ ਗੀਤਕਾਰ ਐਮੀ ਵਿਰਕ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਉਂਕਿ ਇਸ ਗੀਤਕਾਰ ਦੀ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਸੁਫ਼ਨਾ ਫ਼ਿਲਮ ਕੀਤੀ ਗਈ ਸੀ। ਜਿਸ ਵਿੱਚ ਇਕ ਗਾਣਾ ਕਬੂਲ ਹੈ, ਜਿਸ ਵਿੱਚ ਮੁਸਲਿਮ ਭਾਈਚਾਰੇ ਦੇ ਦੇਵਤਾ ਅੱਲਾ-ਪਾਕ ਅਤੇ ਰਸੂਲਾਂ ਦੇ ਬਾਰੇ ਗ਼ਲਤ ਜ਼ਿਕਰ ਕੀਤਾ ਗਿਆ ਹੈ।

ਐਮੀ ਵਿਰਕ ਮੰਗੇ ਮਾਫ਼ੀ, ਨਹੀਂ ਤਾਂ ਹੋਵੇਗਾ ਪਰਚਾ ਦਰਜ

author img

By

Published : Sep 3, 2021, 6:03 PM IST

ਪਟਿਆਲਾ: ਬੀਤੇ ਸਮੇਂ ਵਿੱਚ ਪੰਜਾਬੀ ਗੀਤਕਾਰ ਐਮੀ ਵਿਰਕ ਦੀ ਵੱਲੋਂ ਤੋਂ ਸੁਫ਼ਨਾ ਫ਼ਿਲਮ ਕੀਤੀ ਗਈ ਸੀ। ਜਿਸ ਦੀ ਚਰਚਾ ਹਰ ਪਾਸੇ ਹੁੰਦਿਆਂ ਨਜ਼ਰ ਆ ਰਹੀ ਸੀ। ਇਸ ਫ਼ਿਲਮ ਦੇ ਵਿੱਚ ਇਕ ਗੀਤ ਗਾਇਆ ਗਿਆ ਸੀ। ਜਿਸਦਾ ਨਾਮ ਹੈ ਕਬੂਲ ਹੈ। ਇਸ ਗੀਤ ਦਾ ਵਿਰੋਧ ਮੁਸਲਿਮ ਭਾਈਚਾਰੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਕੀਤਾ ਜਾ ਰਿਹਾ ਹੈ।

ਐਮੀ ਵਿਰਕ ਮੰਗੇ ਮਾਫ਼ੀ, ਨਹੀਂ ਤਾਂ ਹੋਵੇਗਾ ਪਰਚਾ ਦਰਜ

ਕਿਉਂਕਿ ਇਸ ਗੀਤ ਦੇ ਵਿੱਚ ਐਮੀ ਵਿਰਕ ਦੀ ਤਰਫ਼ ਤੋਂ ਆਖਿਆ ਗਿਆ ਸੀ ਕਿ 'ਤੂੰ ਹੀ ਮੇਰਾ ਅੱਲਾ ਹੈ ਤੂੰ ਹੀ ਮੇਰਾ ਰਸੂਲ ਹੈਂ' ਜੋ ਕਿ ਮੁਸਲਿਮ ਭਾਈਚਾਰੇ ਦੇ ਗੁਰੂਆਂ ਦਾ ਅਪਮਾਨ ਹੈ। ਇਸ ਕਰਕੇ ਅੱਜ ਮੁਸਲਿਮ ਭਾਈਚਾਰੇ ਨੇ ਪਟਿਆਲਾ ਵਿਖੇ ਵਿਰੋਧ ਕੀਤਾ ਗਿਆ। ਮੁਸਲਿਮ ਭਾਈਚਾਰੇ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬੀ ਗੀਤਕਾਰ ਐਮੀ ਵਿਰਕ ਦੇ ਉੱਪਰ ਪਰਚਾ ਕੀਤਾ ਜਾਵੇ ਅਤੇ ਉਸ ਤੋਂ ਮਾਫ਼ੀ ਮੰਗਵਾਈ ਜਾਵੇ।

ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਪਟਿਆਲਾ ਮੁਸਲਿਮ ਭਾਈਚਾਰੇ ਦੇ ਪ੍ਰਧਾਨ ਸ਼ੇਰ ਖਾਨ ਨੇ ਆਖਿਆ ਕਿ ਅੱਜ ਸਾਡੇ ਵੱਲੋਂ ਪੰਜਾਬੀ ਗੀਤਕਾਰ ਐਮੀ ਵਿਰਕ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਉਂਕਿ ਇਸ ਗੀਤਕਾਰ ਦੀ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਸੁਫ਼ਨਾ ਫ਼ਿਲਮ ਕੀਤੀ ਗਈ ਸੀ। ਜਿਸ ਵਿੱਚ ਇਕ ਗਾਣਾ ਕਬੂਲ ਹੈ, ਜਿਸ ਵਿੱਚ ਮੁਸਲਿਮ ਭਾਈਚਾਰੇ ਦੇ ਦੇਵਤਾ ਅੱਲਾ-ਪਾਕ ਅਤੇ ਰਸੂਲਾਂ ਦੇ ਬਾਰੇ ਗ਼ਲਤ ਜ਼ਿਕਰ ਕੀਤਾ ਗਿਆ ਹੈ।

ਜੋ ਕਿ ਕਦੇ ਵੀ ਮੁਸਲਿਮ ਭਾਈਚਾਰਾ ਬਰਦਾਸ਼ਤ ਨਹੀਂ ਕਰੇਗਾ। ਐਮੀ ਵਿਰਕ ਨੇ ਗਾਏ ਗਾਣੇ ਦੇ ਵਿਚ ਆਖਿਆ ਗਿਆ ਸੀ। ਕਿ ਤੂੰ ਮੇਰਾ ਅੱਲਾ ਹੈਂ ਤੂੰ ਮੇਰਾ ਰਸੂਲ ਹੈ ਜੋ ਕਿ ਸਾਡੇ ਗੁਰੂਆਂ ਦਾ ਅਪਮਾਨ ਹੈ। ਇਸ ਕਰਕੇ ਸਾਡੀ ਮੰਗ ਹੈ ਕਿ ਐਮੀ ਵਿਰਕ ਸਾਡੇ ਤੋਂ ਮਾਫ਼ੀ ਮੰਗੇ ਜੇਕਰ ਉਹ ਮਾਫ਼ੀ ਨਹੀਂ ਮੰਗਦਾ ਤਾਂ ਉਸ ਉਪਰ ਪੰਜਾਬ ਸਰਕਾਰ ਸਖ਼ਤ ਕਾਰਵਾਈ ਕਰੇ।
ਇਹ ਵੀ ਪੜੋਂ:ਗਾਇਕ ਹਨੀ ਸਿੰਘ ਅਦਾਲਤ 'ਚ ਹੋਏ ਪੇਸ਼, ਦੇਖੋ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.