ETV Bharat / state

ਪੰਜਾਬ ਵਿੱਚ ਇੱਕ ਹੋਰ ਨੌਜਵਾਨ ਚੜ੍ਹਿਆ ਨਸ਼ੇ ਦੀ ਬਲੀ

ਪਠਾਨਕੋਟ: ਸੂਬਾ ਸਰਕਾਰ ਵੱਲੋਂ ਲਗਾਤਾਰ ਨਸ਼ੇ ਨੂੰ ਖ਼ਤਮ ਕਰਨ ਦੀ ਗੱਲ ਕਹੀ ਜਾ ਰਹੀ ਹੈ ਪਰ ਪੰਜਾਬ ਵਿੱਚ ਅੱਜ ਵੀ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੇ ਮਰਨ ਦਾ ਸਿਲਿਸਿਲਾ ਜਿਓਂ ਦਾ ਤਿਓਂ ਹੈ ਜਿਸ ਦੀ ਤਾਜ਼ਾ ਮਿਸਾਲ ਪਠਾਨਕੋਟ ਵਿੱਚ ਮਿਲੀ ਜਿੱਥੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ।

ad
author img

By

Published : Feb 12, 2019, 9:18 PM IST

ਨਸ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਨੌਜਵਾਨ
ਜਾਣਕਾਰੀ ਮੁਤਾਬਕ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਅਖਵਾਨਾਂ ਪਿੰਡ ਨਜ਼ਦੀਕ ਇੱਕ ਟਰੱਕ ਵਿੱਚ ਨੌਜਵਾਨ ਭੇਦਭਰੇ ਹਲਾਤਾਂ ਵਿੱਚ ਪਿਆ ਹੈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਟਰੱਕ ਦਾ ਸ਼ੀਸ਼ਾ ਭੰਨ ਕੇ ਨੌਜਵਾਨ ਨੂੰ ਬਾਹਰ ਕੱਢਿਆ ਤਾਂ ਉਦੋਂ ਤੱਕ ਉਹ ਮਰ ਚੁੱਕਿਆ ਸੀ।
undefined

ਪੁਲਿਸ ਨੇ ਨੌਜਵਾਨ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਜਿੱਥੇ ਡਾਕਟਰ ਨੇ ਦੱਸਿਆ ਕਿ ਇਸ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਫ਼ਿਲਹਾਲ ਇਸ ਦਾ ਪਤਾ ਤਾਂ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਪਤਾ ਲੱਗੇਗਾ ਕਿ ਨੌਜਵਾਨ ਨੇ ਕਿਹੜਾ ਨਸ਼ਾ ਕੀਤਾ ਸੀ।

ਮਿਤੀ---12-2-2019
ਫੀਡ----link attached Nashe Ki overdose
ਰਿਪੋਰਟਰ--Mukesh Saini Pathankot 9988911013
ਸਟੋਰੀ-------ਪਠਾਨਕੋਟ ਵਿਚ ਨਸ਼ੇ ਦੀ ਓਵਰ ਡੋਜ ਨਾਲ ਇਕ ਨੌਜਵਾਨ ਦੀ ਹੋਈ ਮੌਤ / ਅਮ੍ਰਿਤਸਰ ਦੇ ਅਟਾਰੀ ਦਾ ਰਹਿਣ ਵਾਲਾ ਹੈ ਮ੍ਰਿਤਕ/
ਐਂਕਰ-------ਜਿਥੇ ਕਿ ਇਕ ਪਾਸੇ ਪੰਜਾਬ ਸਰਕਾਰ ਨਸ਼ੇ ਨੂੰ ਥਮ ਪਾਨ ਦੀ ਗੱਲ ਕਰਦੀ ਹੈ ਉਥੇ ਹੀ ਹਜੇ ਬੀ ਨੌਜਵਾਨ ਇਸ ਨਸ਼ੇ ਦੀ ਬਲੀ ਚੜ ਰਿਹਾ ਹਾਂ ਜਿਸ ਦਾ ਖੁਲਾਸਾ ਅੱਜ ਉਸ ਵੇਲੇ ਹੋਇਆ ਜਦੋ ਪੁਲਿਸ ਨੂੰ ਇਕ ਸੂਚਨਾ ਮਿਲੀ ਕਿ ਪਠਾਨਕੋਟ ਦੇ ਅਖਵਾਨਾਂ ਪਿੰਡ ਕੋਲ ਇਕ ਟ੍ਰਕ ਬੀਚ ਕੋਈ ਨੌਜਵਾਨ ਪਿਆ ਹੋਇਆ ਹੈ ਜਦੋ ਮੌਕੇ ਤੇ ਪੂਜ ਕੇ ਪੁਲਿਸ ਨੇ ਟ੍ਰਕ ਦਾ ਸ਼ੀਸ਼ਾ ਤੋੜ ਕੇ ਯੁਵਕ ਨੂੰ ਕੱਢਿਆ ਤੇ ਉਹ ਮਰਿਆ ਪਿਆ ਸੀ ਪੁਲਿਸ ਨੇ ਲਾਸ਼ ਨੂੰ ਸਿੱਬਲ ਹੋਸਪੀਟਲ ਪਹੁੰਚਾ ਦਿੱਤਾ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ ਫਿਲਹਾਲ ਨੌਜਵਾਨ ਅਟਾਰੀ ਦਾ ਦੱਸਿਆ ਜਾ ਰਿਹਾ
ਵੀ/ਓ---ਇਸ ਵਾਰੇ ਜਦੋ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਸ਼ਾ ਦੀ ਓਵਰ ਡੋਜ ਕਰਨ ਹੀ ਨੌਜਵਾਨ ਦੀ ਮੌਤ ਹੋ ਗਈ ਹੈ। ਫਿਲਹਾਲ ਪੋਸਟਮਾਟਮ ਦੀ ਰਿਪੋਟ ਆਉਣ ਤੋਂ ਬਾਦ ਹੀ ਖੁਲਾਸਾ ਹੋ ਸਕਦਾ ਹੈ
ਬਾਈਟ---ਮਦਨ ਮਟੂ ਡਾਕਟਰ

Download link
https://we.tl/t-jBq88Xbmau
4 files
12-2-2019 Overdose shot-2.mp4
12-2-2019 Overdose byte.mp4
12-2-2019 Overdose shot-1.mp4
12-2-2019 Overdose file photo.JPG

ETV Bharat Logo

Copyright © 2024 Ushodaya Enterprises Pvt. Ltd., All Rights Reserved.