ETV Bharat / state

ਪਠਾਨਕੋਟ 'ਚ ਕਾਰ ਨੇ ਆਟੋ ਨੂੰ ਮਾਰੀ ਟੱਕਰ, 2 ਗੰਭੀਰ ਜ਼ਖਮੀ - trefic problem

ਪਠਾਨਕੋਟ ਅੰਮ੍ਰਤਸਿਰ ਕੌਮੀ ਸ਼ਾਹ ਮਾਰਗ ਉੱਪਰ ਵਾਪਰਿਆ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਪਿੰਡ ਪਰਮਾਨੰਦ ਦੇ ਕੋਲ ਇੱਕ ਕਾਰ ਨੇ ਆਟੋ ਨੂੰ ਟੱਕਰ ਮਾਰੀ ਹੈ।ਹਾਦਸੇ ਵਿੱਚ ਕੁੱਲ 9 ਲੋਕਾਂ ਜ਼ਖਮੀ ਹੋਏ ਹਨ, ਇਨ੍ਹਾਂ ਜ਼ਖਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਸਾਰੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ਼ ਜਾਰੀ ਹੈ।

At least two people were injured when a car collided head-on with a car in Pathankot
ਫੋਟੋ
author img

By

Published : Feb 7, 2020, 8:59 PM IST

ਪਠਾਨਕੋਟ:ਪਠਾਨਕੋਟ ਅੰਮ੍ਰਤਸਿਰ ਕੌਮੀ ਸ਼ਾਹ ਮਾਰਗ ਉੱਪਰ ਵਾਪਰਿਆ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਪੰਡਿਤ ਪਰਮਾਨੰਦ ਦੇ ਕੋਲ ਇੱਕ ਕਾਰ ਨੇ ਆਟੋ ਨੂੰ ਟੱਕਰ ਮਾਰੀ ਹੈ।ਹਾਦਸੇ ਵਿੱਚ ਕੁੱਲ 9 ਲੋਕਾਂ ਜ਼ਖਮੀ ਹੋਏ ਹਨ, ਇਨ੍ਹਾਂ ਜ਼ਖਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਸਾਰੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ਼ ਜਾਰੀ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅੰਮ੍ਰਤਸਿਰ ਤੋਂ ਪਠਾਨਕੋਟ ਵੱਲ ਆ ਰਹੀ ਇੱਕ ਤੇਜ਼ ਰਫਤਾਰ ਕਾਰ ਨੇ ਆਟੋ ਨੂੰ ਪਿੱਛੋਂ ਜ਼ੋਰ ਨਾਲ ਟੱਕਰ ਮਾਰ ਦਿੱਤੀ ਟੱਕਰ ਏਨੀ ਜ਼ਬਰਦਸਤ ਸੀ ਕ ਆਟੋ ਸੜਕ ਤੋਂ ਪਲਟ ਦਾ ਹੋਇਆ ਖਤਾਨਾਂ 'ਚ ਜਾ ਕੇ ਦਰੱਖਤ ਨਾਲ ਜਾ ਟਕਰਾ ਗਿਆ। ਉੱਥੇ ਹੀ ਕਾਰ ਦੀਆਂ ਵੀ ਸੜਕ ਉੱਤੇ ਹੀ ਪਲਟ ਗਈ।

ਇਸ ਹਾਦਸੇ ਵਿੱਚ ਕਾਰ ਚਾਲਕ ਦੇ ਜ਼ਖਮੀ ਹੋਣ ਦੀ ਖਬਰ ਹੈ ।ਇਸ ਹਾਦਸੇ ਵਿੱਚ ਕੁਲ ਨੌ ਲੋਕ ਜ਼ਖਮੀ ਹੋਏ ਹਨ।ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।ਸਾਰੇ ਹੀ ਜ਼ਖਮੀਆਂ ਦਾ ਇਲਾਜ਼ ਪਠਾਨਕੋਟ ਦੇ ਸਰਕਾਰੀ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।

ਪਠਾਨਕੋਟ 'ਚ ਕਾਰ ਨੇ ਆਟੋ ਨੂੰ ਮਾਰੀ ਟੱਕਰ, 2 ਗੰਭੀਰ ਜ਼ਖਮੀ

ਇਸ ਬਾਰੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਆ ਿਕਿ ਅੱਜ ਨੌ ਦੇ ਕਰੀਬ ਮਰੀਜ਼ ਜ਼ਖ਼ਮੀ ਹਾਲਤ ਦੇ ਵਿੱਚ ਦਾਖਲ ਹੋਏ ਸਨ। ਜਿਨ੍ਹਾਂ ਦਾ ਲੋੜ ਅਨੁਸਾਰ ਇਲਾਜ਼ ਕੀਤਾ ਜਾ ਰਿਹਾ ਹੈ।ਉਨ੍ਹਾਂ ਦੋ ਵਿਅਕਤੀਆਂ ਦੇ ਗਭੰਰੀ ਰੂਪ ਵਿੱਚ ਜ਼ਕਮੀ ਹੋਣ ਦੀ ਵੀ ਪੁਸ਼ਟੀ ਕੀਤੀ ਹੈ।

Intro:ਪਠਾਨਕੋਟ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ਉੱਪਰ ਹੋਇਆ ਹਾਦਸਾ, ਪਿੰਡ ਪਰਮਾਨੰਦ ਦੇ ਕੋਲ ਕਾਰ ਨੇ ਮਾਰੀ ਆਟੋ ਨੂੰ ਟੱਕਰ, ਕੁੱਲ ਨੌਂ ਲੋਕ ਹੋਏ ਜ਼ਖਮੀ ਦੋਵਾਂ ਦੀ ਹਾਲਤ ਗੰਭੀਰ ,ਸਿਵਲ ਹਾਸਪੀਟਲ ਦੇ ਵਿੱਚ ਚੱਲ ਰਿਹੈ ਇਲਾਜ

Body:ਪਠਾਨਕੋਟ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ਉੱਪਰ ਉਸ ਸਮੇਂ ਹਾਦਸਾ ਹੋ ਗਿਆ ਜਦੋਂ ਅੰਮ੍ਰਿਤਸਰ ਤੋਂ ਪਠਾਨਕੋਟ ਵੱਲ ਆ ਰਹੀ ਕਾਰ ਚਾਲਕ ਨੇ ਤੇਜ਼ ਰਫਤਾਰ ਦੇ ਕਾਰਨ ਗੱਡੀ ਤੇ ਨਿਯੰਤਰਣ ਖੋਹ ਦਿੱਤਾ ਅਤੇ ਆਟੋ ਨੂੰ ਪਿੱਛੋਂ ਜ਼ੋਰ ਨਾਲ ਟੱਕਰ ਮਾਰ ਦਿੱਤੀ ਟੱਕਰ ਏਨੀ ਜ਼ਬਰਦਸਤ ਸੀ ਕਿ ਆਟੋ ਸੜਕ ਤੋਂ ਪਲਟ ਦਾ ਹੋਇਆ ਕਿਨਾਰੇ ਤੇ ਜਾ ਕੇ ਦਰੱਖਤ ਨਾਲ ਜਾ ਟਕਰਾਇਆ ਉੱਥੇ ਹੀ ਕਾਰ ਦੀਆਂ ਵੀ ਪਲਟੀਆਂ ਲੱਗ ਗਈਆਂ ਜਿਸ ਦੇ ਚੱਲਦੇ ਜਿੱਥੇ ਕਾਰ ਡਰਾਈਵਰ ਜ਼ਖਮੀ ਹੋ ਗਿਆ ਉਥੇ ਹੀ ਆਟੋ ਵਿੱਚ ਬੈਠੀਆਂ ਅੱਠ ਸਵਾਰੀਆਂ ਵੀ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਦਾ ਸਰਕਾਰੀ ਹਾਸਪੀਟਲ ਪਠਾਨਕੋਟ ਦੇ ਵਿੱਚ ਇਲਾਜ ਚੱਲ ਰਿਹਾ ਹੈ ਡਾਕਟਰ ਨੇ ਦੱਸਿਆ ਕਿ ਜ਼ਖ਼ਮੀ ਹੋਈਆਂ ਸਵਾਰੀਆਂ ਦੇ ਵਿੱਚੋਂ ਦੋਵਾਂ ਦੀ ਹਾਲਤ ਨਾਜ਼ੁਕ ਹੈ

Conclusion:ਇਸ ਬਾਰੇ ਜਦੋਂ ਸਰਕਾਰੀ ਹਾਸਪਿਟਲ ਦੇ ਡਾਕਟਰ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਅੱਜ ਨੌਂ ਦੇ ਕਰੀਬ ਮਰੀਜ਼ ਜ਼ਖ਼ਮੀ ਹਾਲਤ ਦੇ ਵਿੱਚ ਦਾਖਲ ਹੋਏ ਸਨ ਜਿਨ੍ਹਾਂ ਦਾ ਪਠਾਨਕੋਟ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ਉੱਪਰ ਆਟੋ ਪਲਟਣ ਕਾਰਨ ਹਾਦਸਾ ਹੋਇਆ ਜਿਸ ਦੇ ਚੱਲਦੇ ਦੋ ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ
ਵਾਈਟ ਡਾਕਟਰ
ETV Bharat Logo

Copyright © 2024 Ushodaya Enterprises Pvt. Ltd., All Rights Reserved.