ਨਾਜਾਇਜ਼ ਮਾਈਨਿੰਗ ਦਾ ਮਾਮਲਾ ਆਇਆ ਸਾਹਮਣੇ - state news
ਪਠਾਨਕੋਟ :- ਪਿੰਡ ਢਾਕੀ ਸੈਦਾ ਵਿੱਚ ਨਾਜਾਇਜ਼ ਮਾਈਨਿੰਗ ਦਾ ਮੁੱਦਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿੰਡ ਵਾਸੀਆਂ ਇਸ ਨਾਜਾਇਜ਼ ਮਾਈਨਿੰਗ ਦੇ ਮਾਮਲੇ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਕੋਲ ਵੀ ਲੈ ਕਿ ਗਏ ਪਰ ਉਨ੍ਹਾਂ ਨੇ ਕੋਈ ਕਾਰਵਾਈ ਤਾਂ ਦੂਰ ਦੀ ਗੱਲ ਸੁਣਵਾਈ ਵੀ ਨਹੀਂ ਕੀਤੀ
ਮਿਤੀ---------14,-2-2019
ਫੀਡ----------link attached illegal mining
ਰਿਪੋਰਟਰ---mukesh saini pathakot
ਸਟੋਰੀ-------ਜਿਲੇ ਚ ਮਾਈਨਿੰਗ ਮਾਫੀਆ ਹੋਇਆ ਸਰਗਰਮ/ਪੰਚਾਇਤੀ ਜਮੀਨ ਚ ਕੀਤੀ ਜਾ ਰਹੀ ਨਜਾਇਜ ਮਾਈਨਿੰਗ/ਪ੍ਰਸ਼ਾਸਨ ਸੁਤਾ ਗੂੜੀ ਨੀਂਦਰ/ਲੋਕਾਂ ਦਾ ਸਰਕਾਰ ਖਿਲਾਫ ਗੁੱਸਾ/ਨਹੀਂ ਬਣ ਸਕੀ ਹਜੇ ਤਕ ਮਾਈਨਿੰਗ ਪੋਲਿਸੀ
ਐਂਕਰ-------ਸੂਬਾ ਸਰਕਾਰ ਵਲੋਂ ਸੂਬੇ ਵਿਚ ਮਾਈਨਿੰਗ ਤੇ ਮੁਕਮਲ ਪਾਬੰਧੀ ਲਗਾਈ ਗਈ ਹੈ ਪਰ ਬਾਵਜੂਦ ਉਸ ਦੇ ਮਾਈਨਿੰਗ ਮਾਫੀਆ ਸਰਗਰਮ ਹੈ ਅਤੇ ਧੜੱਲੇ ਨਾਲ ਨਜਾਇਜ ਮਾਈਨਿੰਗ ਕੀਤੀ ਜਾ ਰਹੀ ਹੈ। ਨਾਲ ਹੀ ਹਜੇ ਤਕ ਪੰਜਾਬ ਸਰਕਾਰ ਮਾਈਨਿੰਗ ਪੋਲਿਸੀ ਬਣਾ ਸਕੀ ਹੈ ਜੇਕਰ ਗਲ ਕਰੀਏ ਜਿਲੇ ਦੇ ਪਿੰਡ ਢਾਕੀ ਸੈਦਾ ਦੀ ਤਾਂ ਪਿੰਡ ਦੀ ਸ਼ਾਮਲਾਟ ਜਮੀਨ ਤੇ ਮਾਈਨਿੰਗ ਮਾਫੀਆ ਸਰਗਰਮ ਹੈ ਅਤੇ ਮਾਈਨਿੰਗ ਮਾਫੀਆ ਵਲੋਂ ਪਿੰਡ ਦੀ ਸ਼ਾਮਲਾਟ ਜਮੀਨ ਤੇ 40-40 ਫੁਟ ਖੱਡੇ ਪਾ ਦਿਤੇ ਗਏ ਹਨ। ਜਿਸ ਦੇ ਚਲਦੇ ਸਥਾਨਕ ਲੋਕਾਂ ਵਿਚ ਰੋਸ ਹੈ ਅਤੇ ਇਸੇ ਰੋਸ ਦੇ ਚਲਦੇ ਲੋਕਾਂ ਵਲੋਂ ਵਿਭਾਗ ਅਤੇ ਮਾਈਨਿੰਗ ਮਾਫੀਆ ਖਿਲਾਫ ਪ੍ਰਦਰਸ਼ਨ ਕੀਤਾ ਗਿਆ।
ਵ/ਓ-------ਜਿਲੇ ਚ ਹੋ ਰਹੀ ਨਜਾਇਜ ਮਾਈਨਿੰਗ ਦੇ ਚਲਦੇ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਨਾਲ ਜਦ ਗਲ ਕੀਤੀ ਤਾਂ ਉਹਨਾਂ ਕਿਹਾ ਕਿ ਮਾਈਨਿੰਗ ਮਾਫੀਆ ਵਲੋਂ ਲਗਾਤਾਰ ਪਿੰਡ ਦੀ ਸ਼ਾਮਲਾਟ ਜਮੀਨ ਤੇ ਮਾਈਨਿੰਗ ਕੀਤੀ ਜਾ ਰਹੀ ਹੈ ਅਤੇ ਕਈ ਬਾਰ ਇਸ ਸਬੰਧੀ ਜਿਲਾ ਪ੍ਰਸ਼ਾਸਨ ਨੂੰ ਸ਼ਿਕਾਇਤ ਦਿਤੀ ਗਈ ਹੈ ਪਰ ਜਿਲਾ ਪ੍ਰਸ਼ਾਸਨ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਬਾਈਟ------ਗਗਨ (ਸਰਪੰਚ)
ਵ/ਓ-------ਦੂਜੇ ਪਾਸੇ ਪਿੰਡ ਦੇ ਲੋਕਾਂ ਇਸ ਸਬੰਧੀ ਰੋਸ ਜਾਹਰ ਕਰਦੇ ਹੋਏ ਕਿਹਾ ਕਿ ਪਿੰਡ ਚ ਹੋ ਰਹੀ ਨਜਾਇਜ ਮਾਈਨਿੰਗ ਦੀ ਵਜ੍ਹਾ ਨਾਲ ਵਾਟਰ ਲੈਵਲ ਹੇਠਾਂ ਜਾ ਚੁੱਕਿਆ ਹੈ। ਜਿਸ ਵਜਾ ਨਾਲ ਸਥਾਨਕ ਲੋਕਾਂ ਨੂੰ ਪਾਣੀ ਨਾ ਹੋਣ ਦੀ ਵਜ੍ਹਾ ਨਾਲ ਔਕੜਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ।
ਬਾਈਟ------ਸੁਖਦੀਪ ਸਿੰਘ (ਪਿੰਡ ਵਾਸੀ
Download link
https://we.tl/t-Qb7yZ1DpnJ