ETV Bharat / state

ਪਠਾਨਕੋਟ: ਚੈਕਿੰਗ ਦੌਰਾਨ ਇੱਕ ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ, 3 ਜਿੰਦਾ ਕਾਰਤੂਸ ਵੀ ਬਰਾਮਦ

ਪਠਾਨਕੋਟ ਪੁਲਿਸ ਵਲੋਂ ਚੈਕਿੰਗ ਦੌਰਾਨ ਇੱਕ ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ। ਪਠਾਨਕੋਟ ਵਿੱਚ ਰੇਡ ਅਲਰਟ ਜਾਰੀ।

ਫ਼ੋਟੋ
author img

By

Published : Aug 17, 2019, 1:47 PM IST

ਪਠਾਨਕੋਟ: ਇੱਥੋ ਦੀ ਤਾਰਾਗੜ੍ਹ ਪੁਲਿਸ ਨੇ ਚੈਕਿੰਗ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਕੋਲੋਂ 32 ਬੋਰ ਪਿਸਤੌਲ ਤੇ 3 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਜਾਂਚ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਮੁਲਜ਼ਮ ਮੋਟਰਸਾਈਕਲ ਤੋੰ ਆ ਰਿਹਾ ਸੀ ਜਿਸ ਨੂੰ ਨਾਕੇ ਬੰਦੀ ਦੌਰਾਨ ਕਾਬੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਵੇਖੋ ਵੀਡੀਓ
ਸੁਰੱਖਿਆਂ ਏਜੰਸੀਆਂ ਵਲੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਵਲੋਂ ਪਠਾਨਕੋਟ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਪੁਲਿਸ ਵਲੋਂ ਪਠਾਨਕੋਟ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਤੇ ਵੱਖ-ਵੱਖ ਥਾਂ 'ਤੇ ਨਾਕੇ ਲਗਾ ਕੇ ਹਰ ਗੱਡੀ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਹੈ।

ਇਹ ਵੀ ਪੜ੍ਹੋ: ਜੰਮੂ, ਰਿਆਸੀ, ਸਾਂਬਾ, ਕਠੂਆ, ਅਤੇ ਉਧਮਪੁਰ 'ਚ 2ਜੀ ਇੰਟਰਨੈਟ ਸੇਵਾ ਬਹਾਲ

Intro:ਪਠਾਨਕੋਟ ਦੀ ਤਾਰਾਗੜ੍ਹ ਪੁਲਿਸ ਨੇ 32 ਵੀਰ ਪਿਸਟਲ ਏਟ 3 ਜਿੰਦਾ ਕਾਰਤੂਸ ਨਾਲ ਇਕ ਕੀਤਾ ਕਾਬੂ/ਲੁੱਟ ਖੋ ਦੀ ਬਰਦਾਤਾ ਨੂੰ ਦਿੰਦਾ ਸੀ ਅੰਜਾਮ/ਇਕ ਨਾਕੇ ਟੇ ਚੈਕਿੰਗ ਦੌਰਾਨ ਫੜਿਆBody:ਪਠਾਨਕੋਟ ਦੀ ਥਾਣਾ ਤਾਰਾਗੜ੍ਹ ਪੁਲਿਸ ਨੇ ਚੈਕਿੰਗ ਦੌਰਾਨ ਇਕ ਸ਼ਕਸ ਨੂੰ ਕਾਬੂ ਕੀਤਾ ਹੈ ਜਿਸ ਕੋਲ 32 ਬੋਰ ਬਿਸਟਲ ਅਤੇ 3 ਜਿੰਦਾ ਕਾਰਤੂਸ ਬਰਾਮਦ ਕੀਤੇ ਹੈ ਪੁਲਿਸ ਵਲੋਂ ਦਿਤੀ ਜਾਨਕਰੀ ਦੇ ਤਹਿਤ ਪਤਾ ਲਗਾ ਕਿ ਪੁਲਿਸ ਨੇ ਚੈਕਿੰਗ ਦੇ ਲਈ ਨਾਕਾ ਲਗਾਇਆ ਹੋਏ ਸੀਨੀਸੇ ਦੌਰਾਨ ਇਕ ਮੋਟਰ ਸਾਈਕਲ ਸਵੀਕਾਰ ਸ਼ਕਸ ਨੂੰ ਰੋਕ ਕੇ ਜਦੋਂ ਉਚ ਗਿੱਛ ਕੀਤੀ ਤਾਂ ਕੋਈ ਸਹੀ ਜਬਾਬ ਨ ਦੇ ਸਕਣ ਕਾਰਨ ਜਦੋ ਉਸ ਦੀ ਤਲਾਸ਼ੀ ਲਈ ਗਯੀ ਤਾਂ ਉਸ ਕੋਲੋਂ ਇਕ 32 ਵੋਰ ਪਿਸਟਲ ਏਟ 3 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਹੈConclusion:ਫੜੇ ਗਏ ਸ਼ਕਸ ਉਪਰ ਪਹਿਲਾ ਭੀ ਬਖ ਬਖ ਥਾਣਿਆਂ ਵਿਚ ਲੁੱਟ ਖੋ ਦੇ ਮਾਮਲੇ ਦਰਜ ਹਨ ਇਸ ਬਾਰੇ ਬਦੇਰੇ ਜਾਨਕਰੀ ਦੇਂਦੇ ਹੋਏ ਤਾਫਤੀਸ਼ੀ ਅਧਿਕਾਰੀ ਨੇ ਦਸਿਆ ਕਿ ਉਨ੍ਹਾਂ ਨੇ ਇਸ ਸ਼ਕਸ ਨੂੰ ਇਕ ਨਾਕੇ ਦੀ ਚਕੇਇੰਗ ਦੌਰਾਨ ਫੜਿਆ ਹੈ ਜਿਸ ਕੋਲ 32 ਵੋਰ ਪਿਸਟਲ ਅਤੇ 3 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਬਾਕੀ ਤਾਫਤੀਸ਼ੀ ਜਾਰੀ ਹੈ
ਬਾਈਟ--ਦਿਲਬਾਗ ਸਿੰਘ-ਤਾਫਤੀਸ਼ੀ ਅਧਿਕਾਰੀ
ETV Bharat Logo

Copyright © 2024 Ushodaya Enterprises Pvt. Ltd., All Rights Reserved.