ETV Bharat / state

ਵਿਕਾਸ ਅਤੇ ਮੁੱਢਲੀ ਸੁਵਿਧਾਵਾਂ ਤੋਂ ਵਾਂਝਾ ਪਠਾਨਕੋਟ ਦਾ ਵਿਧਾਨ ਸਭਾ ਹਲਕਾ ਭੋਆ - ਪੰਜਾਬ ਸਰਕਾਰ

ਸੂਬੇ ਵਿੱਚ ਜਿਥੇ ਪੰਜਾਬ ਸਰਕਾਰ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਉਥੇ ਹੀ ਦੂਜੇ ਪਾਸੇ ਪਠਾਨਕੋਟ ਦਾ ਵਿਧਾਨ ਸਭਾ ਹਲਕਾ ਭੋਆ ਮੁੱਢਲੀ ਸੁਵਿਧਾਵਾਂ ਤੋਂ ਵਾਂਝਾ ਹੈ। ਇਥੇ ਸਥਾਨਕ ਲੋਕ ਪਿੰਡ ਵਿੱਚ ਮੁੱਢਲੀ ਸੁਵਿਧਾਵਾਂ ਨਾ ਹੋਣ ਕਾਰਨ, ਖ਼ਰਾਬ ਸੜਕਾਂ, ਗੰਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਬੇਹਦ ਪਰੇਸ਼ਾਨ ਹਨ। ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਜਲਦ ਤੋਂ ਜਲਦ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।

ਫੋਟੋ
author img

By

Published : Nov 22, 2019, 8:51 PM IST

ਪਠਾਨਕੋਟ : ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭੋਆ ਵਿਖੇ ਪਿੰਡਵਾਸੀਆਂ ਨੂੰ ਪਿੰਡ ਵਿੱਚ ਮੁੱਢਲੀ ਸੁਵਿਧਾਵਾਂ ਨਾ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ।

ਵੀਡੀਓ

ਈਟੀਵੀ ਭਾਰਤ ਨਾਲ ਆਪਣੀ ਪਰੇਸ਼ਾਨੀ ਸਾਂਝੀ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਮੂਲਭੂਤ ਸੁਵਿਧਾਵਾਂ ਦੀ ਘਾਟ ਹੈ। ਪਿੰਡ ਦੀਆਂ ਸੜਕਾਂ ਟੁੱਟ ਗਈਆਂ ਹਨ, ਇਥੇ ਲੰਬੇ ਸਮੇਂ ਤੋਂ ਨਵੀਆਂ ਸੜਕਾਂ ਨਹੀਂ ਬਣਾਇਆਂ ਗਈਆਂ। ਪਿੰਡ ਦਾ ਵਿਕਾਸ ਨਾ ਦੇ ਬਰਾਬਰ ਹੈ ਅਤੇ ਰਾਤ ਵੇਲੇ ਖ਼ਰਾਬ ਸੜਕਾਂ ਦੇ ਕਾਰਨ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਗੰਦੇ ਪਾਣੀ ਦੀ ਸਹੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਖੇਤਾਂ ਵਿੱਚ ਜਾਂਦਾ ਹੈ। ਇਸ ਕਾਰਨ ਕਿਸਾਨਾਂ ਦੀ ਫਸਲ ਖ਼ਰਾਬ ਹੋ ਜਾਂਦੀ ਹੈ।

ਹੋਰ ਪੜ੍ਹੋ: ਬਰਨਾਲਾ ਦੇ ਇੱਕ ਗੋਦਾਮ 'ਚ 40 ਕੁਇੰਟਲ ਨਕਲੀ ਦੇਸੀ ਘਿਓ ਬਰਾਮਦ

ਦੂਜੇ ਪਾਸੇ ਜਦ ਇਸ ਬਾਰੇ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕਈ ਵਾਰ ਵਿਧਾਇਕ ਨੂੰ ਸ਼ਿਕਾਇਤ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਾਰ-ਵਾਰ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਨਵੀਂ ਸੜਕਾਂ ਦੀ ਉਸਾਰੀ ਲਈ ਉਨ੍ਹਾਂ ਵੱਲੋਂ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਜਲਦ ਤੋਂ ਜਲਦ ਪਿੰਡਵਾਸੀਆਂ ਦੀ ਸਮੱਸਿਆਵਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਹੈ।

Intro:ਵਿਧਾਨ ਸਭਾ ਹਲਕਾ ਭੋਆ ਜਿਸ ਦੇ ਨਾਮ ਨਾਲ ਜਾਣਿਆ ਜਾਂਦਾ ਹੰ ਉਸ ਪਿੰਡ ਭੋਆ ਦੇ ਲਿੰਕ ਰੋਡ ਦੀ ਹਾਲਤ ਖਸਤਾ/ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਨ ਹੋਨ ਕਾਰਨ ਸੜਕ ਉਪਰ ਖੜਾ ਰਹਿੰਦਾ ਹੰ ਪਾਣੀ/ਆਣ ਜਾਣ ਵਾਲੇ ਲੋਕਾਂ ਨੂੰ ਲੰਗਣ ਨਾਲ ਆਉਂਦੀਆਂ ਨੇ ਦਿੱਕਤਾਂ/ਲੋਕਾਂ ਨੇ ਪੰਜਾਬ ਸਰਕਾਰ ਅਤੇ ਪਿੰਡ ਦੇ ਸਰਪੰਚ ਦੇ ਖਿਲਾਫ ਕੀਤਾ ਪ੍ਰਦਰਸ਼ਨ
Body:ਐਂਕਰ-- ਵਿਧਾਨ ਸਭਾ ਹਲਕਾ ਭੋਆ ਜੋ ਕਿ ਪਿੰਡ ਭੋਆ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਜਿਸ ਦੀ ਹਾਲਤ ਦੇਖ ਕੇ ਹੀ ਹਲਕੇ ਦੇ ਵਿਕਾਸ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ ਪਿੰਡ ਵਿਚ ਜੇ ਸਮਝੀਏ ਤਾਂ ਛੋਟੀ ਜਿਹੀ ਗੱਲ ਹੰ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਜੋ ਕਿ ਹਰ ਪਿੰਡ ਦੇ ਲਈ ਜਰੂਰੀ ਹੈ ਪਰ ਜੇ ਪਿੰਡ ਭੋਏ ਦੀ ਗੱਲ ਕਰੀਏ ਤੇ ਗੰਦੇ ਪਾਣੀ ਦੀ ਕੋਈ ਨਿਕਾਸੀ ਨਹੀਂ ਹੈ ਪਾਣੀ ਸੜਕ ਉਪਰ ਹੀ ਸੁਟਿਆ ਜਾਂਦਾ ਹੰ ਜਿਸ ਕਾਰਨ ਆਣ ਜਾਣ ਵਾਲੇ ਲੋਕਾਂ ਨੂੰ ਖਾਸੀ ਦਿੱਕਤਾਂ ਦਾ ਸਾਮਣਾ ਕਰਨਾ ਪੈਂਦਾ ਹੰ ਇਹ ਹੀ ਨਹੀਂ ਗੰਦਾ ਪਾਣੀ ਕਿਸਾਨਾਂ ਦੀਆਂ ਫਸਲਾਂ ਖੇਤਾਂ ਵਿਚ ਜਾ ਕੇ ਫਸਲਾਂ ਬਰਬਾਦ ਕਰਦਾ ਹੰ ਇਹ ਸੜਕ ਇਤਿਹਾਸਿਕ ਗੁਰੂਦਵਾਰਾ ਸ਼੍ਰੀ ਬਾਠ ਸਾਹਿਬ ਨੂੰ ਭਿ ਜਾਂਦਾ ਹੰ ਜਿਸ ਕਾਰਨ ਇਸ ਸੜਕ ਉਪਰੋਂ ਰੋਜ ਕਾਈ ਸ਼ਰਧਾਲੂ ਭੀ ਗੁਜ਼ਰਦੇ ਹੰ ਸਕੂਲੀ ਬੱਚਿਆਂ ਅਤੇ ਪੈਦਲ ਚਲਣ ਵਾਲਿਆ ਲਾਇ ਖਾਸੀ ਦਿੱਕਤ ਹੰ ਜਿਸ ਕਾਰਨ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪਿੰਡ ਦੇ ਸਰਪੰਚ ਦੇ ਖਿਲਾਫ ਪ੍ਰਦਰਸ਼ਨ ਕੀਤਾ ਅਤੇ।ਮੰਗ ਕੀਤੀ ਕਿ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਕੀਤਾ ਜਾਵੇ
Conclusion:ਵ/ਓ--ਜਿਥੇ ਦੇਸ਼ ਵਿਚ ਸਵੱਛ ਭਾਰਤ ਦਾ ਨਾਰਾ ਦਿੱਤਾ ਜਾ ਰਿਹਾ ਹੰ ਉਥੇ ਪਿੰਡ ਭੋਆ ਸੜਕ ਤੋਂ ਭੀ ਬਾਂਝਾ ਹੰ ਗੰਦੇ ਪਾਣੀ ਦੀ ਨਿਕਾਸੀ ਲਈ ਜੋ ਨਾਲਾ ਬਣਾਇਆ ਗਿਆ ਹੰ ਉਹ ਭੀ ਪੁਰਾ ਨਹੀਂ ਬਣਿਆ ਜਿਸ ਕਾਰਨ ਪਾਣੀ ਸੜਕ ਉਪਰ ਪੈਂਦਾ ਹੰ ਅਤੇ ਸੜਕ ਤਾਲਾਬ ਬਣੀ ਹੋਈ ਹੰ ਆਣ ਜਾਣ ਵਾਲੇ ਭੀ ਲੰਗਣ ਲਈ ਤੰਗ ਹੁੰਦੇ ਹਨ ਇਸ ਬਾਰੇ ਪਿੰਡ ਵਾਲਿਆਂ ਨੇ ਦਸਿਆ ਕਿ ਅਸੀਂ ਅੱਜ ਦਾ ਪ੍ਰਦਰਸ਼ਨ ਇਸ ਲਈ ਕੀਤਾ ਹੰ ਕਿਊਕਿ ਸੜਕ ਉਪਰ ਪਾਣੀ ਖੜਾ ਰਹਿੰਦਾ ਹੰ ਅਤੇ ਲੰਗਣ ਦੀ ਭੀ ਔਖ ਹੈ ਜੇ ਕਰ ਇਸ ਦਾ ਹੱਲ ਜਲਦੀ ਨ ਕੀਤਾ ਗਿਆ ਤੇ ਅਸੀਂ ਆਪਣਾ ਸੰਗਰਸ਼ ਹੋਰ ਤੇਜ਼ ਕਰਾਂਗੇ
ਬਾਈਟ--ਬਲਦੇਵ ਸਿੰਘ-ਪਿੰਡ ਵਾਸੀ
----ਸੁਦੇਸ਼ ਕੁਮਾਰੀ-ਪਿੰਡ ਵਾਸੀ
---ਪਿੰਡ ਵਾਸੀ
ਵ/ਓ--ਉਥੇ ਦੂਜੇ ਪਾਸੇ ਜਦੋ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਕਈ ਬਾਰ ਵਿਧਾਇਕ ਨੂੰ ਇਸ ਬਾਰੇ ਦੱਸਿਆ ਗਿਆ ਹੰ ਸੜਕ ਬਣਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੰ
ਬਾਈਟ--ਰਾਜ ਕੁਮਾਰ-ਸਰਪੰਚ
ETV Bharat Logo

Copyright © 2024 Ushodaya Enterprises Pvt. Ltd., All Rights Reserved.