ETV Bharat / state

ਤਿਉਹਾਰਾਂ ਦੇ ਚਲਦਿਆਂ ਰੇਲ ਗੱਡੀਆਂ ਦਾ ਸਫ਼ਰ ਹੋ ਰਿਹੈ ਮੁਸ਼ਕਲ - ਪਠਾਨਕੋਟ

ਹੋਲੀ ਦੇ ਤਿਉਹਾਰ ਕਰਕੇ ਰੇਲਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦਾ ਸਫ਼ਰ ਹੋ ਰਿਹਾ ਹੈ ਮੁਸ਼ਕਲ ਭਰਿਆ। 30 ਮਾਰਚ ਤੱਕ ਹੋ ਜਾਣਗੀਆਂ ਮੁਸ਼ਕਲਾਂ ਦੂਰ।

ਕਤਾਰ 'ਚ ਲੱਗੇ ਮੁਸਾਫ਼ਰ
author img

By

Published : Mar 20, 2019, 1:00 PM IST

ਪਠਾਨਕੋਟ: ਹੋਲੀ ਦੇ ਤਿਉਹਾਰ ਕਰਕੇ ਰੇਲਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਾਂ 'ਚ ਰਿਜ਼ਰਵ ਡੱਬਿਆਂ ਦਾ ਹਾਲ ਵੀ ਜਨਰਲ ਡੱਬਿਆਂ ਵਰਗਾ ਹੋਇਆ ਪਿਆ ਹੈ। ਇਸ ਦੇ ਨਾਲ ਹੀ ਤੱਤਕਾਲ ਵਿੱਚ ਵੀ 30 ਮਾਰਚ ਤੱਕ ਟਿਕਟਾਂ ਨਹੀਂ ਮਿਲ ਰਹੀਆਂ ਹਨ।

ਰੇਲਾਂ 'ਚ ਸਫ਼ਰ ਕਰਨਾ ਹੋ ਰਿਹੈ ਮੁਸ਼ਕਲ

ਦੱਸ ਦਈਏ, ਤਿਉਹਾਰਾਂ ਵੇਲੇ ਅਕਸਰ ਰੇਲਾਂ ਵਿੱਚ ਭੀੜ ਹੋਣਾ ਆਮ ਹੀ ਹੋ ਜਾਂਦਾ ਹੈ। ਇਸ ਦੌਰਾਨ ਅੰਮ੍ਰਿਤਸਰ, ਜੰਮੂ-ਤਵੀ, ਕਟੜਾ, ਪਠਾਨਕੋਟ ਸਿਟੀ ਅਤੇ ਕੈਂਟ ਰੇਲਵੇ ਸਟੇਸ਼ਨ 'ਤੇ ਆਉਣ ਜਾਣ ਵਾਲੀ ਗੱਡੀਆਂ ਦੀ ਵੇਟਿੰਗ ਲਿਸਟ 100 ਤੋਂ ਵੀ ਪਾਰ ਹੋ ਗਈ ਹੈ। ਇਸ ਤੋਂ ਇਲਾਵਾ ਤੱਤਕਾਲ ਵਿੱਚ ਵੀ ਹੁਣ ਰੇਲ ਦੀ ਟਿਕਟ ਨਹੀਂ ਮਿਲ ਰਹੀ ਹੈ।
ਇਸ ਸਬੰਧੀ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ 30 ਮਾਰਚ ਤੱਕ ਸਾਰੀਆਂ ਰੇਲਾਂ ਵਿੱਚ ਫੁੱਲ ਬੁਕਿੰਗ ਚੱਲ ਰਹੀ ਹੈ ਤੇ ਹਾਲੇ ਤਾਂ ਬੁਕਿੰਗ ਦਾ ਹਾਲ ਕੁਝ ਅਜਿਹਾ ਹੀ ਰਹੇਗਾ ਪਰ 30 ਮਾਰਚ ਤੱਕ ਸਭ ਠੀਕ ਹੋ ਜਾਵੇਗਾ।

Reporter--Jatinder Mohan (Jatin) Pathankot 9646010222
Feed--FTP
Folder--20 Mar Railway Ticket Issue (Jatin Pathankot)
Fikes--2shots_3bytes

ਐਂਕਰ---ਹੋਲੀ ਦੇ ਤਿਉਹਾਰ ਤੇ ਰਿਜ਼ਰਵ ਡੱਬਿਆਂ ਦਾ ਵੀ ਜਨਰਲ ਡੱਬਿਆਂ ਵਰਗਾ ਹੋਇਆ ਹਾਲ ਤੱਤਕਾਲ ਦੇ ਵਿੱਚ ਵੀ ਹੁਣ ਨਹੀਂ ਮਿਲ ਰਹੇ ਰੇਲ ਦੀ ਟਿਕਟ 30 ਮਾਰਚ ਤੱਕ ਸਾਰੀਆਂ ਟਰੇਨਾਂ ਦੇ ਵਿੱਚ ਚੱਲ ਰਹੀ ਹੈ ਫੁੱਲ ਬੁਕਿੰਗ, ਹੋਲੀ ਦੇ ਘਰ ਪੁੱਜਣ ਦੇ ਲਈ ਟਰੇਨਾਂ ਦਾ ਸਫਰ ਹੋ ਰਿਹਾ ਹੈ ਮੁਸ਼ਕਿਲ ਭਰਿਆ, ਜਨਰਲ ਡੱਬਿਆਂ ਦੇ ਵਿੱਚ ਪੈਰ ਰੱਖਣ ਦੀ ਜਗ੍ਹਾ ਨਹੀਂ ਤੇ ਰਿਜ਼ਰਵ ਡੱਬਿਆਂ ਦੇ ਵਿੱਚ ਸੀਟ ਨਾ ਮਿਲਣ ਤੇ ਯਾਤਰੀ ਹੋ ਰਹੇ ਨੇ ਪ੍ਰੇਸ਼ਾਨ ।

ਵਿਓ--- ਹੋਲੀ ਦੇ ਤਿਉਹਾਰ ਦੇ ਕਾਰਨ ਰੇਲ ਸਫ਼ਰ ਕਰਨ ਵਾਲਿਆਂ ਨੂੰ ਹੁਣ ਕਰਨਾ ਪੈ ਰਿਹਾ ਮੁਸੀਬਤਾਂ ਦਾ ਸਾਮਣਾ ,ਤੁਹਾਨੂੰ ਦਸ ਦਈਏ ਕਿ ਤਿਹਾਰਾ ਦੇ ਵੇਲੇ ਅਕਸਰ ਟ੍ਰੇਨਾਂ ਦੇ ਵਿੱਚ ਪੀੜ ਪੈਣਾ ਆਮ ਹੋ ਜਾਂਦਾ ਹੈ ਅਤੇ ਇਸ ਵਾਰ ਵੀ ਹੋਲੀ ਦੇ ਤਿਹਾਰ ਉਤੇ ਟ੍ਰੇਨਾਂ ਦੀ ਵੇਟਿੰਗ ਵੱਧ ਹੋਣ ਕਾਰਨ ਰਿਜ਼ਰਵ ਡੱਬਿਆਂ ਦਾ ਜਨਰਲ ਡੱਬਿਆਂ ਵਰਗਾ ਹਾਲ ਹੋ ਗਿਆ ਹੈ, ਅੰਬਰਸਰ, ਜੰਮੂਤਵੀ, ਕਟੜਾ, ਪਠਾਨਕੋਟ ਸਿਟੀ ਅਤੇ ਕੈਂਟ ਰੇਲਵੇ ਸਟੇਸ਼ਨ ਦੇ ਵਿੱਚ ਆਉਣ ਜਾਣ ਵਾਲੀ ਗੱਡੀਆਂ ਦੀ ਵੇਟਿੰਗ ਲਿਸਟ ਹੋਈ 100 ਤੋਂ ਪਾਰ ਹੋ ਗਈ ਹੈ, ਅਤੇ ਤੱਤਕਾਲ ਦੇ ਵਿੱਚ ਵੀ ਹੁਣ ਰੇਲ ਦੀ ਟਿਕਟ ਨਹੀਂ ਮਿਲ ਰਹੀ ਹੈ ,ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ 30 ਮਾਰਚ ਤੱਕ ਸਾਰੀਆਂ ਟਰੇਨਾਂ ਦੇ ਵਿੱਚ ਫੁੱਲ ਬੁਕਿੰਗ ਚੱਲ ਰਹੀ ਹੈ,  ਉਥੇ ਹੀ ਦੂਜੇ ਪਾਸੇ ਯਾਤਰੀਆਂ ਨੂੰ ਸਫ਼ਰ ਦੇ ਵਿੱਚ ਕਾਫੀ ਮੁਸ਼ਕਲਾਂ ਦਸ ਸਾਮਣਾ ਕਰਨਾ ਪੈ ਰਿਹਾ ਹੈ, ਉਹਨਾਂ ਨੇ ਕਿਹਾ ਕਿ ਉਹ ਹੋਲੀ ਤੇ ਹਰ ਸਾਲ ਆਪਣੇ ਘਰਾਂ ਦਾ ਰੁਖ਼ ਕਰਦੇ ਨੇ ਪਰ ਇਸ ਵਾਰ ਉਹਨਾਂ ਨੂੰ ਭਾਰੀ ਮੁਸ਼ਲਕਾ ਦਾ ਸਾਮਣਾ ਕਰਨਾ ਪੈ ਰਿਹਾ ਹੀ, ਕਿਉਂਕਿ ਹੁਣ ਤਾਂ ਰਿਜਰਵ ਭਾਬੀਆਂ ਦਾ ਵੀ ਜਰਨਲ ਵਰਦਾ ਹਾਲ ਹੋਇਆ ਪਿਆ ਹੈ, 

ਵਾਈਟ--ਸੌਰਵ (ਯਾਤਰੀ)
ਵਾਈਟ--ਅਵਿਨਾਵ (ਯਾਤਰੀ)

ਵਿਓ--ਇਸ ਬਾਰੇ ਜਦ ਰੇਲ ਅਧਿਕਾਰੀ ਨਾਲ ਗੱਲ ਬਾਤ ਕੀਤੀ ਤੇ ਉਣਹਾ ਨੇ ਕਿਹਾ ਕਿ ਹੋਲੀ ਦੇ ਤਿਉਹਾਰ ਦੇ ਕਾਰਨ ਰੇਲ ਗੱਡੀਆਂ ਦੇ ਵਿਕਹ ਭੀੜ ਦੇਖਣ ਨੂੰ ਮਿਲ ਰਹੀ ਹੈ ,ਪਰ 30 ਮਾਰਚ ਤੋਂ ਬਾਅਦ ਸਭ ਠੀਕ ਹੋ ਜਾਵੇਗਾ।

ਵਾਈਟ--ਅਸ਼ੋਕ ਕੁਮਾਰ (ਡਿਪਟੀ ਸਟੇਸ਼ਨ ਸੁਪਰਡੈਂਟ)

ETV Bharat Logo

Copyright © 2024 Ushodaya Enterprises Pvt. Ltd., All Rights Reserved.