ETV Bharat / state

ਸਵਾਈਨ ਫਲੂ ਦੀ ਲਪੇਟ 'ਚ ਆਇਆ ਇੱਕ ਹੋਰ ਵਿਅਕਤੀ - ਪਠਾਨਕੋਟ

ਪਠਾਨਕੋਟ: ਜ਼ਿਲ੍ਹੇ ਵਿੱਚ ਖ਼ਤਰਨਾਕ ਬਿਮਾਰੀ ਸਵਾਇਨ ਫਲੂ ਦਾ ਕਹਿਰ ਜਾਰੀ ਹੈ ਜਿਸ ਦੇ ਚਲਦਿਆਂ ਜ਼ਿਲ੍ਹੇ ਵਿੱਚ ਇੱਕ ਹੋਰ ਮੌਤ ਹੋ ਗਈ ਹੈ।

ਸਵਾਇਨ ਫਲੂ ਨਾਲ ਇੱਕ ਹੋਰ ਮੌਤ
author img

By

Published : Feb 12, 2019, 2:22 PM IST

ਦਰਅਸਲ, ਪਿਛਲੇ ਦਿਨੀਂ ਸਵਾਈਨ ਫਲੂ ਨਾਲ ਇੱਕ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਏ.ਐੱਸ.ਆਈ ਦੀ ਮੌਤ ਦਾ ਕਾਰਨ ਸਵਾਇਨ ਫਲੂ ਪਾਸੀਟਿਵ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਮ੍ਰਿਤਕ ਗੁਲਜਾਰ ਸਿੰਘ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚਲ ਰਿਹਾ ਸੀ ਤੇ ਜਿਸ ਦਾ ਇਲਾਜ਼ ਅੰਮ੍ਰਿਤਸਰ ਦੇ ਸਿਵਿਲ ਹਸਪਤਾਲ ਵਿੱਚ ਚਲ ਰਿਹਾ ਸੀ ਜਿਸ ਤੋਂ ਬਾਅਦ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

ਸਵਾਇਨ ਫਲੂ ਨਾਲ ਇੱਕ ਹੋਰ ਮੌਤ

undefined
ਇਸ ਸਬੰਧੀ ਸਿਵਿਲ ਹਸਪਤਾਲ ਦੇ ਐਸ.ਐਮ.ਓ ਡਾਕਟਰ ਭੁਪਿੰਦਰ ਸਿੰਘ ਨੇ ਦਸਿਆ ਕਿ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਤੋਂ ਆਈ ਰਿਪੋਰਟ ਮੁਤਾਬਕ ਮ੍ਰਿਤਕ ਗੁਲਜਾਰ ਸਿੰਘ ਦੀ ਸਵਾਈਨ ਫਲੂ ਨਾਲ ਮੋਤ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਸਵਾਈਨ ਫਲੂ ਦੀ ਵਜ੍ਹਾ ਨਾਲ ਹੋਈ ਦੂਜੀ ਮੋਤ ਹੈ। ਇਸ ਦੇ ਚਲਦਿਆਂ ਹਸਪਤਾਲ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਇਨਫੈਕਸ਼ਨ ਤੋਂ ਬਚਾਅ ਰੱਖਣ ਦੀ ਅਪੀਲ ਕੀਤੀ ਗਈ ਹੈ।

ਮਿਤੀ -----12-2-2019
ਫੀਡ -------Link Attached  Swine Flu
ਰਿਪੋਰਟਰ --ਮੁਕੇਸ਼ ਸੈਣੀ   ਪਠਾਨਕੋਟ   9217961941 - 9988911013
ਸਟੋਰੀ -----ਸ੍ਵਾਇਨ ਫਲੂ ਦੀ ਵਜਾ ਨਾਲ ਜਿਲੇ ਚ ਹੋਈ ਦੂਜੀ ਮੋਤ / ਪਿਛਲੇ ਕੁਜ ਦਿਨਾਂ ਤੋਂ ਮ੍ਰਿਤਕ ਚਲ ਰਿਹਾ ਸੀ ਬਿਮਾਰ / ਅਮ੍ਰਿਤਸਰ ਪ੍ਰਾਈਵੇਟ ਹੋਸਪੀਟਲ ਵਿਚ ਚਲ ਰਿਹਾ ਸੀ ਇਲਾਜ/ਇਲਾਜ ਦੌਰਾਨ ਹੀ ਹੋਈ ਮੌਤ/ਪਠਾਨਕੋਟ ਸਿੱਬਲ ਹੋਸਪੀਟਲ ਨੂੰ ਅਮ੍ਰਿਤਸਰ ਪ੍ਰਾਈਵੇਟ ਹੋਸਪੀਟਲ ਤੋਂ ਰਿਪੋਰਟ ਆਂਨ ਤੋਂ ਬਾਅਦ ਹੋਈ ਪੁਸ਼ਟੀ /
ਐਂਕਰ --------ਸਿਹਤ ਵਿਭਾਗ ਵਲੋਂ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਦੇ ਬਾਵਜੂਦ ਜਿਲੇ ਵਿਚ ਸਵਾਈਨ ਫਲੂ ਦੀ ਬਿਮਾਰੀ ਨਾਲ ਪਠਾਨਕੋਟ ਵਿਚ ਦੂਜੀ ਮੋਤ ਦੀ ਖਬਰ ਸਾਮਣੇ ਆਈ ਹੈ ਕੁਜ ਦੀਨ ਪਹਿਲਾ ਸਵਾਈਨ ਫਲੂ ਨਾਲ ਇਕ ਮਹਿਲਾ ਦੀ ਮੌਤ ਹੋ ਗਈ ਸੀ ਤੇ ਹੁਣ ਪੰਜਾਬ ਪੁਲਿਸ ਦੇ ਇਕ ਏ ਏਸ ਆਈ ਦੀ ਮੌਤ ਦਾ ਕਾਰਨ ਸਵਾਈਨ ਫਲੂ ਪੋਸਿਟੀਵ ਦਸਿਆ ਜਾ ਰਿਹਾ ਹੈ ਦਸ ਦਈਏ ਕਿ ਮ੍ਰਿਤਕ ਪਿਛਲੇ ਕੁਜ ਦੀਨਾ ਤੋਂ ਬਿਮਾਰ ਚਲ ਰਿਹਾ ਸੀ ਤੇ ਉਸਦਾ ਇਲਾਜ ਅਮ੍ਰਿਤਸਰ ਪ੍ਰਾਈਵੇਟ ਹੋਸਪੀਟਲ ਵਿਚ ਚਲ ਰਿਹਾ ਸੀ ਜਿਥੇ ਉਸ ਦੀ ਮੌਤ ਹੋ ਗਈ। ਸਿਵਿਲ ਹੋਸਪੀਟਲ ਪਠਾਨਕੋਟ ਨੂੰ ਇਸ ਦੀ ਜਾਣਕਾਰੀ ਉਸ ਵੇਲੇ ਲਗੀ ਜਦੋ ਅਮ੍ਰਿਤਸਰ ਪ੍ਰਾਈਵੇਟ ਹੋਸਪੀਟਲ।ਵਲੋ ਇਕ ਰਿਪੋਰਟ ਸਿਵਲ ਹੋਸਪੀਟਲ ਨੂੰ ਭੇਜੀ ਗਈ ਜਿਸ ਵਿਚ ਸਵਾਈਨ ਫਲੂ ਪੋਸਿਟੀਵ ਹੋਣ ਦੀ ਗੱਲ ਸਾਮਣੇ ਆਈ ਹੈ ਫਿਲਹਾਲ ਸਹਿਤ ਵਿਵਾਗ ਨੇ ਇਹਤਿਆਤ ਦੇ ਤੋਰ ਤੇ ਮ੍ਰਿਤਕ ਦੇ ਸਮਪਰਕ ਵਿਚ ਆਣ ਵਾਲੇ ਹਰ ਸ਼ਕਸ ਨੂੰ ਦਵਾ ਦਿਤੀ ਜਾ ਰਹੀ ਹੈ ਤੇ ਉਨ੍ਹਾਂਨੂੰ ਇਹਤਿਆਤ ਵਰਤਣ ਲਈ ਹਿਦਾਇਤ ਕੀਤੀ ਜਾ ਰਹੀ ਹ
ਵੀ/ਓ------ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸਿਵਿਲ ਅਸਪਤਾਲ ਦੇ ਐਸ.ਐਮ.ਓ ਡਾਕਟਰ ਭੁਪਿੰਦਰ ਸਿੰਘ ਨੇ ਦਸਿਆ ਕਿ ਅਮ੍ਰਿਤਸਰ ਪ੍ਰਾਈਵੇਟ ਦੇ ਅਸਪਤਾਲ ਤੋਂ ਆਈ ਰਿਪੋਰਟ ਮੁਤਾਬਕ ਮ੍ਰਿਤਕ ਗੁਲਜਾਰ ਸਿੰਘ ਦੀ ਸਵਾਈਨ ਫਲੂ ਨਾਲ ਮੋਤ ਹੋਈ ਹੈ ਜਿਲੇ ਚ ਸਵਾਈਨ ਫਲੂ ਦੀ ਵਜਾ ਨਾਲ ਹੋਈ ਦੂਜੀ ਮੋਤ ਹੈ ਇਸਦੇ ਚਲਦੇ ਅਸਪਤਾਲ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਇਨਫੈਕਸ਼ਨ ਤੋਂ ਬਚਾਵ ਰੱਖਣ ਦੀ ਅਪੀਲ ਕੀਤੀ ਗਈ ਹੈ!
ਬਾਈਟ---------ਭੁਪਿੰਦਰ ਸਿੰਘ (ਐਸ.ਐਮ.ਓ)  

Download link
https://we.tl/t-tNQdYkl1E0
3 files
12-2-2019 Swine flu shot-1.mp4
12-2-2019 Swine flu byte-SMO.mp4
12-2-2019 Swine flu shot-2.mp4

ETV Bharat Logo

Copyright © 2025 Ushodaya Enterprises Pvt. Ltd., All Rights Reserved.