ETV Bharat / state

ਠੱਗਾਂ ਦੇ ਨਵੇਂ ਢੰਗ, ਅਸ਼ਲੀਲ ਵੀਡੀਓ ਬਣਾ ਕਰ ਰਹੇ ਨੇ ਲੋਕਾਂ ਨੂੰ ਬਲੈਕਮੇਲ

ਪਿੰਡ ਅਜੀਜਪੁਰ ਦੇ ਇੱਕ ਸ਼ਖਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਇੱਕ ਮਹਿਲਾ ਵੱਲੋਂ ਉਸ ਨੂੰ ਘਰ ਬੁਲਾ ਕੇ ਜ਼ਬਰਦਸਤੀ ਬਣਾਈ ਗਈ ਅਸ਼ਲੀਲ ਵੀਡੀਓ ਰਾਹੀ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ।

new-methods-of-cheating-making-pornographic-videos-blackmail-people
ਠੱਗਾਂ ਦੇ ਨਵੇਂ ਢੰਗ,
author img

By

Published : Feb 10, 2020, 8:45 PM IST

ਪਠਾਨਕੋਟ : ਪਿੰਡ ਅਜੀਜਪੁਰ ਦੇ ਇੱਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਇੱਕ ਮਹਿਲਾ ਵੱਲੋਂ ਉਸ ਨੂੰ ਘਰ ਬੁਲਾ ਕੇ ਜ਼ਬਰਦਸਤੀ ਬਣਾਈ ਗਈ ਅਸ਼ਲੀਲ ਵੀਡੀਓ ਰਾਹੀਂ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਉਸ ਤੋਂ ਇੱਕ ਲੱਖ ਦੀ ਨਕਦੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 6 ਲੋਕਾਂ ਖ਼ਿਲਾਫ ਮਾਮਲਾ ਦਰਜ ਕਰਕੇ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਹੈ।

ਠੱਗਾਂ ਦੇ ਨਵੇਂ ਢੰਗ

ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੂੰ ਇੱਕ ਮਹਿਲਾ ਵੱਲੋਂ ਘਰ ਬੁਲਾ ਕੇ ਬਲੈਕਮੇਲ ਕੀਤਾ ਗਿਆ ਉਸ ਦੀ ਅਸ਼ਲੀਲ ਵੀਡੀਓ ਵੀ ਬਣਾਈ ਗਈ, ਜਿਸ ਵਿੱਚ ਉਸ ਦੇ ਪੰਜ ਹੋਰ ਸਾਥੀ ਉਸ ਦੀ ਮਦਦ ਕਰ ਰਹੇ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਤਿੰਨ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਬਾਕੀ ਤਿੰਨਾਂ ਦੀ ਭਾਲ ਜਾਰੀ ਹੈ।

Intro:ਠੱਗਾਂ ਵੱਲੋਂ ਲੋਕਾਂ ਨੂੰ ਠੱਗਣ ਦੇ ਬਣਾਏ ਜਾ ਰਹੇ ਨਵੇਂ ਨਵੇਂ ਤਰੀਕੇ ਪਿੰਡ ਅਜੀਜਪੁਰ ਦੇ ਇੱਕ ਸ਼ਖਸ ਨੇ ਪੁਲਸ ਨੂੰ ਕੀਤੀ ਸ਼ਿਕਾਇਤ ਇੱਕ ਮਹਿਲਾ ਵੱਲੋਂ ਇੱਕ ਯੁਵਕ ਨੂੰ ਘਰ ਬੁਲਾ ਕੇ ਕੀਤਾ ਗਿਆ ਬਲੈਕਮੇਲ ਜ਼ਬਰਦਸਤੀ ਬਣਾਈ ਗਈ ਅਸ਼ਲੀਲ ਵੀਡੀਓ ਫਿਰ ਇੱਕ ਲੱਖ ਦੀ ਰੱਖੀ ਗਈ ਮੰਗ ਯੁਵਕ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਪੁਲਸ ਨੇ ਛੇ ਲੋਕਾਂ ਤੇ ਕੀਤਾ ਮਾਮਲਾ ਦਰਜ ਤਿੰਨ ਔਰਤਾਂ ਕੀਤੀਆਂ ਗ੍ਰਿਫਤਾਰ ਬਾਕੀ ਦੀ ਤਲਾਸ਼ ਜਾਰੀ

Body:ਠੱਗਾਂ ਵੱਲੋਂ ਲੋਕਾਂ ਨੂੰ ਠੱਗਣ ਦੇ ਨਵੇਂ ਨਵੇਂ ਤਰੀਕੇ ਇਜਾਦ ਕੀਤੇ ਜਾ ਰਹੇ ਨੇ ਏਦਾਂ ਦਾ ਇੱਕ ਮਾਮਲਾ ਪਠਾਨਕੋਟ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇਕ ਮਹਿਲਾ ਵੱਲੋਂ ਅਜੀਜਪੁਰ ਪਿੰਡ ਦੇ ਇੱਕ ਸ਼ਖਸ ਨੂੰ ਘਰ ਬੁਲਾ ਕੇ ਉਸ ਨੂੰ ਬਲੈਕਮੇਲ ਕੀਤਾ ਗਿਆ ਜਿਸ ਨੂੰ ਲੈ ਕੇ ਪੀੜਿਤ ਸ਼ਕਸ ਸੋਹਣ ਲਾਲ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੂੰ ਇੱਕ ਮਹਿਲਾ ਵੱਲੋਂ ਘਰ ਬੁਲਾ ਕੇ ਬਲੈਕਮੇਲ ਕੀਤਾ ਗਿਆ ਉਸ ਦੀ ਅਸ਼ਲੀਲ ਵੀਡੀਓ ਵੀ ਬਣਾਈ ਗਈ ਜਿਸ ਵਿਚ ਉਸ ਦੇ ਪੰਜ ਹੋਰ ਸਾਥੀ ਉਸ ਦੀ ਮਦਦ ਕਰ ਰਹੇ ਸਨ ਪੁਲਿਸ ਨੇ ਛੇ ਲੋਕਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਤਿੰਨ ਔਰਤਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਬਾਕੀ ਤਿੰਨਾਂ ਦੀ ਭਾਲ ਜਾਰੀ ਹੈ

Conclusion:ਇਸ ਬਾਰੇ ਗੱਲ ਕਰਦੇ ਹੋਏ ਜਦ ਪੀੜਤ ਸ਼ਖਸ ਨੇ ਆਪਣੇ ਨਾਲ ਹੋਈ ਸਾਰੀ ਦਾਸਤਾਂ ਬਿਆਨ ਕੀਤੀ ਉਥੇ ਹੀ ਜਦੋਂ ਇਸ ਬਾਰੇ ਪੁਲਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕੀ ਬਲੈਕ ਮੇਲਿੰਗ ਦਾ ਇੱਕ ਮਾਮਲਾ ਉਨ੍ਹਾਂ ਕੋਲ ਦਰਜ ਹੋਇਆ ਹੈ ਜਿਸ ਵਿੱਚ ਛੇ ਲੋਕਾਂ ਨੇ ਇੱਕ ਸ਼ਖਸ ਦੀ ਇਤਰਾਜ਼ਯੋਗ ਵੀਡੀਓ ਵੀ ਬਣਾਈ ਹੈ ਜਿਸ ਦੇ ਚੱਲਦੇ ਤਿੰਨ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਤਿੰਨ ਅਜੇ ਤੱਕ ਫਰਾਰ ਨੇ ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ
ਵ੍ਹਾਈਟ -ਪੀੜਤ ਸ਼ਖਸ- ਸੋਹਣ ਲਾਲ
ਵ੍ਹਾਈਟ -ਰਾਜਿੰਦਰ ਮਨਹਾਸ -ਡੀਐੱਸਪੀ
ETV Bharat Logo

Copyright © 2024 Ushodaya Enterprises Pvt. Ltd., All Rights Reserved.