ETV Bharat / state

ਜਾਣੋ ਕਿਉਂ ਪਠਾਨਕੋਟ ਵਿੱਚ ਆਗੁੂਆਂ ਦੇ ਪੋਸਟਰ ਹੋਏ 'ਗ਼ਾਇਬ'? - daily news

ਦੇਸ਼ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪਠਾਨਕੋਟ ਵਿੱਚ ਰਾਜਨੇਤਾਵਾਂ ਦੇ ਪੋਸਟਰ ਜਾਂ ਤਾਂ ਢੱਕ ਦਿੱਤੇ ਗਏ ਹਨ ਜਾਂ ਫਿਰ ਇਨ੍ਹਾਂ ਨੂੰ ਲਾਹ ਦਿੱਤਾ ਗਿਆ ਹੈ। ਸ਼ਹਿਰ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਵਿੱਚੋਂ ਰਾਜਨੇਤਾਵਾਂ ਦੇ ਪੋਸਟਰ ਗ਼ਾਇਬ ਕਰ ਦਿੱਤੇ ਗਏ ਹਨ।

ਪਠਾਨਕੋਟ ਵਿੱਚ ਰਾਜਨੇਤਵਾਂ ਦੇ ਪੋਸਟਰ ਹੋਏ 'ਗ਼ਾਇਬ'
author img

By

Published : Mar 14, 2019, 9:46 PM IST

ਪਠਾਨਕੋਟ: ਦੇਸ਼ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ ਇਸ ਦਾ ਅਸਰ ਵਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਪਠਾਨਕੋਟ ਵਿੱਚ ਸਰਕਾਰ ਵੱਲੋਂ ਲਗਾਏ ਗਏ ਇਸ਼ਤਿਹਾਰ ਅਤੇ ਨੇਤਾਵਾਂ ਦੇ ਪੋਸਟਰ ਉਤਾਰਨ ਦਾ ਕੰਮ ਹੋਇਆ ਨੇਪਰੇ ਚਾੜਿਆ ਗਿਆ ਹੈ। ਸ਼ਹਿਰ ਦੇ ਸਾਰੇ ਸਰਕਾਰੀ ਅਦਾਰਿਆਂ ਵਿੱਚੋਂ ਰਾਜਨੀਤਿਕ ਪਾਰਟੀਆਂ ਅਤੇ ਨੇਤਾਵਾਂ ਦੇ ਪੋਸਟਰ ਲਾਹ ਦਿੱਤੇ ਗਏ ਹਨ।

ਪਠਾਨਕੋਟ ਵਿੱਚ ਰਾਜਨੇਤਵਾਂ ਦੇ ਪੋਸਟਰ ਹੋਏ 'ਗ਼ਾਇਬ'

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਅਦ ਜਦੋਂ ਈਟੀਵੀ ਦੀ ਟੀਮ ਨੇ ਸ਼ਹਿਰ ਦਾ ਦੌਰਾ ਕੀਤਾ ਤਾਂ ਇਸ ਦੌਰਾਨ ਪਾਇਆ ਕਿ ਸਰਕਾਰ ਦੇ ਵੱਲੋਂ ਲਾਏ ਗਏ ਵਿਗਿਆਪਨ ਅਤੇ ਨੇਤਾਵਾਂ ਦੇ ਪੋਸਟਰਾਂ ਨੂੰ ਜਾਂ ਤਾਂ ਢਕ ਦਿੱਤਾ ਗਿਆ ਹੈ ਜਾਂ ਫਿਰ ਉਤਾਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸਿਵਲ ਹਸਪਤਾਲ ਪਠਾਨਕੋਟ ਵਿੱਚ ਜਾ ਕੇ ਵੇਖਿਆ ਤਾਂ ਉਥੇ ਲੱਗੀਆਂ ਜਨ ਕਲਿਆਣ ਦੀ ਸਕੀਮਾਂ 'ਤੇ ਰਾਜਨੇਤਾਵਾਂ ਦੀਆਂ ਫ਼ੋਟੋਆਂ ਨੂੰ ਵੀ ਢਕ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੀ ਸ਼ਹਿਰ ਦੇ ਬਾਜ਼ਾਰਾਂ ਵਿੱਚ ਵੀ ਰਾਜਨੀਤਿਕ ਬੈਨਰ ਹਟਾਉਣ ਦਾ ਕੰਮ ਵੀ ਮੁਕੰਮਲ ਹੋ ਗਿਆ ਹੈ।

ਇਸ ਸੰਬੰਧੀ ਚੋਣ ਤਹਿਸੀਲਦਾਰ ਸਰਬਜੀਤ ਸਿੰਘ ਨੇ ਕਿਹਾ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਾਰੀਆਂ ਸਰਕਾਰੀ ਇਮਾਰਤਾਂ ਵਿੱਚੋਂ 48 ਘੰਟੇ ਦੇ ਅੰਦਰ-ਅੰਦਰ ਅਤੇ ਨਿੱਜੀ ਇਮਾਰਤਾਂ ਵਿੱਚ 72 ਘੰਟੇ ਦੇ ਅੰਦਰ-ਅੰਦਰ ਰਾਜਨੀਤਿਕ ਬੈਨਰ ਅਤੇ ਇਸ਼ਤਿਹਾਰ ਉਤਾਰਨੇ ਜ਼ਰੂਰੀ ਹੁੰਦੇ ਹਨ, ਜਿਨ੍ਹਾਂ ਨੂੰ ਉਤਾਰਨ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਜਿਹੜੇ ਪੋਸਟਰ ਜਾਂ ਇਸ਼ਤਿਹਾਰ ਬਾਕੀ ਰਹਿ ਗਏ ਹਨ ਉਨ੍ਹਾਂ ਦਾ ਨਿਰੀਖਣ ਕਰਕੇ ਛੇਤੀ ਹੀ ਉਤਾਰ ਦਿੱਤਾ ਜਾਵੇਗਾ।

Reporter--Jatinder Mohan (Jatin) Pathankot 9646010222
Feed--Ftp
Folder--14 Mar Court Of Conduct (Jatin Pathankotp
Files--1Shot_2Bytes
ਐਂਕਰ---
ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਇਸ ਦਾ ਅਸਰ ਦਿਖਣਾ ਹੋਇਆ ਸ਼ੁਰੂ,  ਸਰਕਾਰ ਦੇ ਵੱਲੋਂ ਲਗਾਏ ਗਏ ਇਸ਼ਤਿਹਾਰ ਅਤੇ ਨੇਤਾਵਾਂ ਦੇ ਪੋਸਟਰ ਉਤਾਰਨ ਦਾ ਕੰਮ ਹੋਇਆ ਮੁਕੰਮਲ, ਸਰਕਾਰੀ ਅਦਾਰਿਆਂ ਦੇ ਵਿੱਚ ਜਨ ਕਲਿਆਣ ਦੀ ਯੋਜਨਾਵਾਂ ਦੇ ਉਤਾਰੇ ਗਏ ਰਾਜਨੇਤਾ ਦੇ ਪੋਸਟਰ।

ਵਿਓ---ਆਉਣ ਵਾਲੇ ਲੋਕ ਸਭਾ ਚੋਣਾਂ ਦੇ ਚੱਲਦੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪਠਾਨਕੋਟ ਦੇ ਵਿੱਚ ਇਸ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ, ਜਦ ਸਾਡੀ ਟੀਮ ਨੇ ਸ਼ਹਿਰ ਦਾ ਦੌਰਾ ਕੀਤਾ ਅਤੇ ਪਾਇਆ ਕਿ ਸਰਕਾਰ ਦੇ ਵੱਲੋਂ ਲਾਏ ਗਏ ਵਿਗਿਆਪਨ ਅਤੇ ਨੇਤਾਵਾਂ ਦੇ ਪੋਸਟਰਾ ਨੂੰ ਜਾਂ ਤੇ ਧੱਕ ਦਿੱਤਾ ਗਿਆ ਹੈ ਜਾਂ ਫਿਰ ਉਤਾਰ ਦਿੱਤਾ ਗਿਆ ਹੈ। ਜਦ ਸਿਵਲ ਹਸਪਤਾਲ ਪਠਾਨਕੋਟ ਵਿੱਚ ਜਾ ਕੇ ਵੇਖਿਆ ਤੇ ਜਨ ਕਲਿਆਣ ਦੀ ਸਕੀਮਾਂ ਦੇ ਉਥੇ ਲਗਾਈਆਂ ਗਈਆਂ ਰਾਜਨੇਤਾ ਦੀਆਂ ਫੋਟੋ ਨੂੰ ਵੀ ਢੱਕ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੀ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਵੀ ਰਾਜਨੀਤਿਕ ਬੈਨਰ ਹਟਾਉਣ ਦਾ ਕੰਮ ਵੀ ਮੁਕੰਮਲ ਹੋ ਗਿਆ ਹੈ। ਇਸ ਸੰਬੰਧ ਵਿੱਚ ਇਲੈਕਸ਼ਨ ਤਹਿਸੀਲਦਾਰ ਸਰਬਜੀਤ ਸਿੰਘ ਨੇ ਕਿਹਾ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਾਰੇ ਸਰਕਾਰੀ ਇਮਾਰਤਾਂ ਦੇ ਵਿੱਚੋਂ 48 ਘੰਟੇ ਦੇ ਅੰਦਰ ਅੰਦਰ ਅਤੇ ਨਿੱਜੀ ਇਮਾਰਤਾਂ ਦੇ ਵਿੱਚ 72 ਘੰਟੇ ਦੇ ਅੰਦਰ ਅੰਦਰ ਰਾਜਨੀਤੀ ਬੈਨਰ ਅਤੇ ਇਸ਼ਤਿਹਾਰ ਉਤਾਰਨੇ ਹੁੰਦੇ ਨੇ, ਜਿਨ੍ਹਾਂ ਨੂੰ ਉਤਾਰਨ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਜਿਹੜੇ ਪੋਸਟਰ ਜਾਂ ਇਸ਼ਤਿਹਾਰ ਬਾਕੀ ਰਹਿ ਗਏ ਨੇ ਉਨ੍ਹਾਂ ਦਾ ਨਿਰੀਖਣ ਕਰਕੇ ਜਲਦੀ ਉਤਾਰ ਦਿੱਤਾ ਜਾਵੇਗਾ, ਉਨ੍ਹਾਂ ਨੇ ਕਿਹਾ ਕਿ ਹੁਣ ਕਿਸੇ ਵੀ ਤਰ੍ਹਾਂ ਦਾ ਰਾਜਨੀਤਿਕ ਬੈਨਰ ਜਾਂ ਇਸ਼ਤਿਹਾਰ ਲਗਾਉਣਾ ਹੋਵੇ ਤਾਂ ਉਸ ਦੀ ਸੂਚਨਾ ਚੋੋਣ ਅਧਿਕਾਰੀ ਨੂੰ ਦੇਣੀ ਲਾਜ਼ਮੀ ਹੈ ।
ਵਾਈਟ--ਸਰਬਜੀਤ ਸਿੰਘ (ਇਲੈਕਸ਼ਨ ਤਹਿਸੀਲਦਾਰ) 
ਵਾਈਟ-- ਭੁਪਿੰਦਰ ਸਿੰਘ (SMO)
ETV Bharat Logo

Copyright © 2024 Ushodaya Enterprises Pvt. Ltd., All Rights Reserved.