ETV Bharat / state

ਅਸਮਾਨੀ ਬਿਜਲੀ ਦਾ ਕਹਿਰ, 40 ਦੇ ਕਰੀਬ ਬੱਕਰੀਆਂ ਮਰੀਆਂ

ਪਠਾਨਕੋਟ ਦੇ ਸ਼ਪੁਰਕੰਡੀ ਵਿੱਚ ਪੈਂਦੇ ਪਿੰਡ ਐਡੇਲੀ ਵਿੱਚ ਅਸਮਾਨੀ ਬਿਜਲੀ ਡਿੱਗਣ ਕਰਕੇ 40 ਬੱਕਰੀਆਂ ਚਪੇਟ ਵਿੱਚ ਆ ਗਈਆਂ। ਪਿੰਡ ਵਾਸੀਆਂ ਅਤੇ ਪੀੜਤਾਂ ਵੱਲੋਂ 5 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।

ਫ਼ੋਟੋ
ਫ਼ੋਟੋ
author img

By

Published : Nov 28, 2019, 1:14 PM IST

ਪਠਾਨਕੋਟ: ਸ਼ਪੁਰਕੰਡੀ ਵਿੱਚ ਪੈਂਦੇ ਪਿੰਡ ਐਡੇਲੀ ਵਿੱਚ ਵਾਪਰਿਆ ਕੁਦਰਤ ਦਾ ਕਹਿਰ। ਬੀਤੀ ਰਾਤ ਮੀਂਹ ਨਾਲ ਅਸਮਾਨੀ ਬਿਜਲੀ ਡਿੱਗਣ ਕਰਕੇ 40 ਬੱਕਰੀਆਂ ਚਪੇਟ ਵਿੱਚ ਆ ਗਈਆਂ। ਬਿਜਲੀ ਡਿੱਗਣ ਕਰਕੇ ਪਿੰਡ ਵਿੱਚ ਵੱਡੀ ਗਿਣਤੀ 'ਚ ਬੱਕਰੀਆਂ ਮਰ ਗਈਆਂ। ਪਿੰਡ ਵਾਸੀਆਂ ਅਤੇ ਪੀੜਤਾਂ ਵੱਲੋਂ 5 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਨੂੰ ਮਿਲੇ ਅਦਿੱਤਿਆ ਠਾਕਰੇ, ਸਹੁੰ ਚੁੱਕ ਸਮਾਗਮ ਲਈ ਦਿੱਤਾ ਸੱਦਾ

ਪਿੰਡ ਵਾਸੀਆਂ ਨੇ ਦੱਸਿਆ ਕਿ ਬੱਕਰੀਆਂ ਹੀ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਜ਼ਰੀਆ ਸੀ। ਉਨ੍ਹਾਂ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਕੁਦਰਤ ਦੀ ਮਾਰ ਕਰਕੇ ਉਨ੍ਹਾਂ ਦਾ ਪੰਜ ਲੱਖ ਦਾ ਨੁਕਸਾਨ ਹੋ ਗਿਆ ਅਤੇ ਬੱਕਰੀਆਂ ਦੇ ਮਰਨ ਨਾਲ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਜ਼ਰੀਆ ਵੀ ਖ਼ਤਮ ਹੋ ਚੁੱਕਿਆ ਹੈ।

Intro:ਪਠਾਨਕੋਟ ਦੇ ਸ਼ਪੁਰਕੰਡੀ ਵਿਚ ਪੈਂਦੇ ਪਿੰਡ ਐਡੇਲੀ ਬਿਚ ਬਪਰਿਆ ਕੁਦਰਤ ਦਾ ਕਹਿਰ/ਬੀਤੀ ਰਾਤ ਬਾਰਿਸ਼ ਦੇ ਨਾਲ ਅਸਮਾਨੀ ਬਿਜਲੀ ਡਿਗਣ ਨਾਲ 40 ਬਕਰੀਆਂ ਆਈਆਂ ਚਪੇਟ ਬਿਚ/ਚਰਬਾਹੇ ਵਲੋਂ 5 ਲਖ ਰੁਪਏ ਦਾ ਦਸਿਆ ਜਾ ਰਿਹਾ ਨੁਕਸਾਨ
Body:ਪਠਾਨਕੋਟ ਦੇ ਸ਼ਪੁਰਕੰਡੀ ਇਲਾਕੇ ਵਿਚ ਪੈਂਦੇ ਪਿੰਡ ਐਡੇਲੀ ਵਿਚ ਉਸ ਵੇਲੇ ਕੁਦਰਤ ਨੇ ਆਪਣਾ ਕਹਿਰ ਢਾ ਦਿਤਾ ਜਦੋ ਬੀਤੀ ਰਾਤ ਹੋਈ ਬਾਰਿਸ਼ ਦੇ ਨਾਲ ਡਿਗੀ ਅਸਮਾਨੀ ਬਿਜਲੀ ਡਿਗਣ ਨਾਲ ਇਕ ਗੱਦੀ ਦੀਆ 40 ਬਕਰੀਆਂ ਅਸਮਾਨੀ ਬਿਜਲੀ ਦੀ ਚਪੇਟ ਵਿਚ ਆ ਗਈਆਂ ਜਿਸ ਦੇ ਨਾਲ ਉਸਨੂੰ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉਸ ਦੀ ਰੋਜ਼ੀ ਰੋਟੀ ਭੀ ਇਨ੍ਹਾਂ ਬਕਰੀਆਂ ਦੇ ਸਿਰ ਤੇ ਚਲਦੀ ਸੀ ਉਸਨੇ ਸਰਕਾਰ ਅਗੇ ਮੰਗ ਕੀਤੀ ਹੰ ਕਿ ਉਸਨੂੰ ਮੁਆਬਜਾ ਦਿਤਾ ਜਾਵੇ
Conclusion:ਵ/ਓ-ਇਸ ਬਾਰੇ ਗੱਲ ਕਰਦੇ ਹੋਏ ਗਦੀ (ਚਾਰਬਹਾ) ਅਤੇ ਪਿੰਡ ਵਾਲਿਆ ਨੇ ਦਸਿਆ ਕਿ ਅਸਮਾਨੀ ਬਿਜਲੀ ਡਿਗਣ ਨਾਲ 40 ਬਕਰੀਆਂ ਮਰ ਗਈਆਂ ਹਨ ਸਾਡੀ ਰੋਜ਼ੀ ਰੋਟੀ ਓਹਦੇ ਨਾਲ ਚਲਦੀ ਹੰ ਮੁਆਬਜਾ ਦੇਵੇ ਸਰਕਾਰ
ਬਾਈਟ--ਗਦੀ -ਪੀੜਿਤ
----ਪਿੰਡ ਵਾਸੀ
ETV Bharat Logo

Copyright © 2024 Ushodaya Enterprises Pvt. Ltd., All Rights Reserved.