ETV Bharat / state

ਝੋਨੇ ਦੀ ਫ਼ਸਲ 'ਤੇ ਕੀਟਨਾਸ਼ਕ ਦਾ ਇਸਤੇਮਾਲ ਨਾ ਕਰਨ ਕਿਸਾਨ: ਖੇਤੀਬਾੜੀ ਵਿਭਾਗ - ਕੀਟਨਾਸ਼ਕ ਦਾ ਇਸਤੇਮਾਲ ਨਾ ਕਰਨ ਕਿਸਾਨ

ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਫ਼ਸਲਾਂ 'ਤੇ ਕੀਟਨਾਸ਼ਕ ਦਾ ਇਸਤੇਮਾਲ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਖੇਤੀਬਾੜੀ ਅਧਿਕਾਰਿਆਂ ਦਾ ਕਹਿਣਾ ਹੈ ਕਿ ਕੀਟਨਾਸ਼ਕ ਦੇ ਇਸਤੇਮਾਲ ਨਾਲ ਸਹਾਇਕ ਕੀੜੇ ਮਰ ਜਾਂਦੇ ਹਨ ਤੇ ਫ਼ਸਲ ਨੂੰ ਨੁਕਸਾਨ ਹੋਵੇਗਾ।

ਫ਼ੋਟੋ
author img

By

Published : Sep 8, 2019, 12:30 PM IST

ਪਠਾਨਕੋਟ: ਝੋਨੇ ਦੀ ਫ਼ਸਲ ਵਿੱਚ ਕਿਸਾਨਾਂ ਨੂੰ ਵਧੀਆ ਪੈਦਾਵਾਰ ਮਿਲਣ ਦੇ ਅਸਾਰ ਖੇਤੀਬਾੜੀ ਅਧਿਕਾਰੀ ਵੱਲੋਂ ਦਰਸ਼ਾਏ ਗਏ ਹਨ। ਖੇਤੀਬਾੜੀ ਅਫ਼ਸਰ ਦਾ ਕਹਿਣਾ ਹੈ ਕਿ ਇਸ ਸਾਲ ਝੋਨੇ ਦੀ ਫ਼ਸਲ 'ਚ ਵਾਧੂ ਸਾਥੀ ਕੀੜੇ ਪਾਏ ਗਏ ਹਨ। ਖੇਤੀਬਾੜੀ ਅਫ਼ਸਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਹੁਣ ਖੇਤਾਂ 'ਚ ਕੀਟਨਾਸ਼ਕ ਦੇ ਇਸਤੇਮਾਲ ਨਾ ਕਰਨ ਦੀ ਅਪਿਲ ਕੀਤੀ ਗਈ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਕੀਟਨਾਸ਼ਕ ਦੇ ਇਸਤੇਮਾਲ ਨਾਲ ਸਹਾਇਕ ਕੀੜੇ ਮਰ ਜਾਂਦੇ ਹਨ।

ਰਸਾਇਣਾਂ ਦੇ ਇਸਤੇਮਾਲ ਨਾਲ ਹੋ ਰਹੀ ਹੈ ਜ਼ਮੀਨ ਜ਼ਹਿਰੀਲੀ

ਖੇਤੀਬਾੜੀ ਅਫ਼ਸਰ ਨੇ ਦੱਸਿਆਂ ਕਿ ਕਈ ਸਾਲਾਂ ਤੋਂ ਖੇਤਾਂ 'ਚ ਲਗਾਤਾਰ ਇਸਤੇਮਾਲ ਹੋ ਰਹੇ ਰਸਾਇਣਾਂ ਦੇ ਨਾਲ ਜ਼ਮੀਨ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਪਰਿਆਵਰਣ ਦੇ ਨਾਲ-ਨਾਲ ਮਨੁੱਖੀ ਸਿਹਤ 'ਤੇ ਵੀ ਇਸ ਦਾ ਮਾੜਾ ਪ੍ਰਭਾਵ ਪੈ ਰਿਹਾ ਹੈ। ਇਨ੍ਹਾਂ ਪ੍ਰਭਾਵਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਤੇ ਉਨ੍ਹਾਂ ਦੀ ਟੀਮ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਸ਼ੁਰੂ ਕੀਤਾ ਹੈ।

ਜਾਣੋ ਇਸ ਵੀਡੀਓ ਵਿੱਚ ਕੀ ਹਨ ਕੀਟਨਾਸ਼ਕ ਦੇ ਨੁਕਸ਼ਾਨ?

ਝੋਨੇ ਦੀ ਫ਼ਸਲ 'ਤੇ ਕਿਸਾਨ ਕਰਨ ਕੋਨੋਵੀਡਰ ਦਾ ਇਸਤੇਮਾਲ

ਪਿਛਲੇ ਦਿਨੀਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ 'ਚ ਕੋਨੋਵੀਡਰ ਦਾ ਇਸਤੇਮਾਲ ਕਰਨ ਲਈ ਕਿਹਾ ਸੀ ਜਿਸ ਨਾਲ ਉਨ੍ਹਾਂ ਦੀ ਝੋਨੇ ਦੀ ਫ਼ਸਲ ਦੀ ਵਧੀਆ ਪੈਦਾਵਾਰ ਹੋਈ ਹੈ। ਉੱਥੇ ਹੀ ਹੁਣ ਖੇਤੀਬਾੜੀ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਥੋੜ੍ਹੇ ਹੀ ਸਮੇਂ ਵਿੱਚ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਵੇਗੀ ਤੇ ਇਸ ਵੇਲੇ ਫ਼ਸਲ 'ਤੇ ਸਹਾਇਕ ਸਾਥੀ ਕੀੜੇ ਵੀ ਆ ਚੁੱਕੇ ਹਨ। ਜੇਕਰ ਇਸ ਵੇਲੇ ਕਿਸਾਨ ਖੇਤਾਂ 'ਚ ਕੀਟਨਾਸ਼ਕ ਦੀ ਵਰਤੋਂ ਕਰਨਗੇ ਤਾਂ ਨੁਕਸਾਨ ਦੇਣ ਵਾਲੇ ਕੀੜਿਆਂ ਦੇ ਨਾਲ-ਨਾਲ ਸਾਥੀ ਕੀੜੇ ਵੀ ਮਰ ਜਾਣਗੇ।

ਇਹ ਵੀ ਪੜ੍ਹੋ: ਕੋਨੋਵੀਡਰ ਰਾਹੀਂ ਖੇਤੀ ਕਰਨ ਕਿਸਾਨ: ਖੇਤੀਬਾੜੀ ਅਫ਼ਸਰ

ਕੀਟਨਾਸ਼ਕ ਇਸਤੇਮਾਲ ਤੋਂ ਬੱਚਣ ਕਿਸਾਨ

ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਸਾਥੀ ਕੀੜੇ ਇਸ ਵੇਲੇ ਝੋਨੇ ਦੀ ਫ਼ਸਲ 'ਚ ਆਪਣਾ ਘਰ ਬਣਾ ਚੁੱਕੇ ਹਨ। ਇਹ ਕੀੜੇ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਨੂੰ ਖਾਂਦੇ ਹਨ ਅਤੇ ਸਾਡੀ ਫ਼ਸਲ ਇਨ੍ਹਾਂ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਤੋਂ ਬੱਚੀ ਰਹਿੰਦੀ ਹੈ। ਜੇ ਕਿਸਾਨ ਇਸ ਵੇਲੇ ਕਿਸਾਨ ਕੀਟਨਾਸ਼ਕਾ ਦੀ ਵਰਤੋਂ ਕਰਦੇ ਹਨ ਤਾਂ ਸਹਾਇਕ ਕੀੜੇ ਮਰ ਜਾਣਗੇ। ਇਸ ਲਈ ਕਿਸਾਨ ਨੂੰ ਹੁਣ ਕਿਸੇ ਵੀ ਤਰ੍ਹਾਂ ਦੇ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕਰਨੀ ਚਾਹਿਦੀ। ਜੇ ਫਿਰ ਵੀ ਕਿਸਾਨ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਫ਼ਸਲ ਨੂੰ ਕੋਈ ਨੁਕਸਾਨ ਹੋ ਰਿਹਾ ਹੈ ਤਾਂ ਖੇਤੀ ਮਾਹਿਰਾਂ ਦੀ ਸਲਾਹ ਜਰੂਰ ਲੈਣ।

Intro:ਜ਼ਿਲ੍ਹਾ ਪਠਾਨਕੋਟ ਚ ਇਸ ਸਾਲ ਹੋ ਰਹੀ ਹੈ ਝੋਨੇ ਦੀ ਫ਼ਸਲ ਦੀ ਵਧੀਆ ਪੈਦਾਵਾਰ, ਇਸ ਸਾਲ ਝੋਨੇ ਦੀ ਫਸਲ ਚ ਹਨ ਵਾਧੂ ਸਾਥੀ ਕੀੜੇ , ਖੇਤੀਬਾੜੀ ਅਧਿਕਾਰੀ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਹਨ ਕਿ ਹੁਣ ਖੇਤਾਂ ਚ ਕੀਟਨਾਸ਼ਕ ਦਾ ਪ੍ਰਯੋਗ ਨਾ ਕਰਨ, ਕੀਟਨਾਸ਼ਕ ਦਾ ਪ੍ਰਯੋਗ ਨਾਲ ਮਰ ਜਾਣਗੇ ਸਹਾਇਕ ਕੀੜੇ। Body:ਕਈ ਸਾਲਾਂ ਤੋਂ ਖੇਤਾਂ ਚ ਹੋ ਰਹੇ ਲਗਾਤਾਰ ਰਸਾਇਣਾਂ ਦੇ ਪ੍ਰਯੋਗ ਦੇ ਨਾਲ ਜ਼ਮੀਨ ਜ਼ਹਿਰੀਲੀ ਹੁੰਦੀ ਜਾ ਰਹੀ ਹੈ ਪਰਿਆਵਰਣ ਦੇ ਨਾਲ ਨਾਲ ਮਨੁੱਖੀ ਸਿਹਤ ਤੇ ਵੀ ਇਸ ਦਾ ਮਾੜਾ ਪ੍ਰਭਾਵ ਪੈ ਰਿਹਾ ਹੈ ਇਸ ਸਭ ਨੂੰ ਵੇਖਦੇ ਹੋਏ ਜ਼ਿਲ੍ਹਾ ਖੇਤੀਬਾੜੀ ਅਫਸਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਕਈ ਕੰਮ ਕੀਤੇ ਜਾ ਰਹੇ ਹਨ ਪਿਛਲੇ ਦਿਨੀਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਝੋਨੇ ਦੀ ਫਸਲ ਚ ਕੋਨੋਵੀਡਰ ਦਾ ਇਸਤੇਮਾਲ ਕਰਨ ਲਈ ਕਿਹਾ ਸੀ ਜਿਸ ਨਾਲ ਉਨ੍ਹਾਂ ਦੀ ਝੋਨੇ ਦੀ ਫ਼ਸਲ ਦੀ ਵਧੀਆ ਪੈਦਾਵਾਰ ਹੋ ਰਹੀ ਹੈ ਉੱਥੇ ਹੀ ਹੁਣ ਖੇਤੀਬਾੜੀ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਥੋੜ੍ਹੇ ਸਮੇਂ ਵਿੱਚ ਹੀ ਹੁਣ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋਣ ਵਾਲੀ ਹੈ ਅਤੇ ਇਸ ਵੇਲੇ ਫਸਲ ਤੇ ਸਹਾਇਕ ਸਾਥੀ ਕੀੜੇ ਆ ਚੁੱਕੇ ਹਨ ਜੇਕਰ ਇਸ ਵੇਲੇ ਕਿਸਾਨ ਖੇਤਾਂ ਚ ਕੀਟਨਾਸ਼ਕਾ ਦੀ ਵਰਤੋਂ ਕਰਦਾ ਹੈ ਤਾਂ ਨੁਕਸਾਨ ਦੇਣ ਵਾਲੇ ਕੀੜਿਆਂ ਦੇ ਨਾਲ ਨਾਲ ਸਾਥੀ ਕੀੜੇ ਵੀ ਮਰ ਜਾਣਗੇ। ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਅਫ਼ਸਰ ਡਾ ਅਮਰੀਕ ਸਿੰਘ ਨੇ ਦੱਸਿਆ ਕਿ ਸਾਥੀ ਕੀੜੇ ਇਸ ਵੇਲੇ ਝੋਨੇ ਦੀ ਫ਼ਸਲ ਚ ਆਪਣਾ ਘਰ ਬਣਾ ਚੁੱਕੇ ਹਨ ਇਹ ਕੀੜੇ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਨੂੰ ਖਾਂਦੇ ਹਨ ਅਤੇ ਸਾਡੀ ਫ਼ਸਲ ਇਹਨਾਂ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਤੋਂ ਬਚੀ ਰਹਿੰਦੀ ਹੈ Conclusion:ਜੇਕਰ ਇਸ ਵੇਲੇ ਕਿਸਾਨ ਕੀਟਨਾਸ਼ਕਾ ਦੀ ਵਰਤੋਂ ਕਰਦਾ ਹੈ ਤਾਂ ਸਹਾਇਕ ਕੀੜੇ ਮਰ ਜਾਣਗੇ। ਇਸ ਲਈ ਕਿਸਾਨ ਹੁਣ ਕਿਸੇ ਵੀ ਤਰ੍ਹਾਂ ਦੇ ਕਟਨਾਸ਼ਕਾਂ ਦੀ ਵਰਤੋਂ ਆਪਣੀ ਫਸਲ ਤੇ ਨਾ ਕਰੇ।

ਵਾਈਟ-- ਡਾ ਅਮਰੀਕ ਸਿੰਘ (ਖੇਤੀਬਾੜੀ ਅਫ਼ਸਰ)
ETV Bharat Logo

Copyright © 2024 Ushodaya Enterprises Pvt. Ltd., All Rights Reserved.