ETV Bharat / state

ਭਿਆਨਕ ਸੜਕ ਹਾਦਸੇ 'ਚ 1 ਦੀ ਮੌਤ , 8 ਜ਼ਖ਼ਮੀ

author img

By

Published : Mar 28, 2019, 10:57 AM IST

ਰਫ਼ਤਾਰ ਨਾਲ ਹੋਣ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅਜਿਹਾ ਇੱਕ ਮਾਮਲਾ ਪਠਾਨਕੋਟ ਜਲੰਧਰ ਹਾਈਵੇ ਉੱਤੇ ਵਾਪਰਿਆ। ਪਠਾਨਕੋਟ ਦੇ ਪਿੰਡ ਮਿਰਥਲ ਨੇੜੇ ਹਾਈਵੇ ਉੱਤੇ ਇੱਕ ਤੇਜ਼ ਰਫ਼ਤਾਰ ਟਰੱਕ ਅਤੇ ਗੱਡੀ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ ਅਤੇ 8 ਲੋਕ ਜ਼ਖ਼ਮੀ ਹੋ ਗਏ ਹਨ।

ਭਿਆਨਕ ਸੜਕ ਹਾਦਸੇ 'ਚ 1 ਦੀ ਮੌਤ , 8 ਜ਼ਖ਼ਮੀ

ਪਠਾਨਕੋਟ : ਜ਼ਿਲ੍ਹੇ ਦੇ ਪਿੰਡ ਮਿਰਥਲ ਨੇੜੇ ਪਠਾਕੋਟ-ਜਲੰਧਰ ਹਾਈਵੇ ਉੱਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇਕੋ ਪਰਿਵਾਰ ਦੇ 8 ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ ਅਤੇ 1 ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਜ਼ਖ਼ਮੀ ਲੋਕਾਂ ਨੂੰ ਹਸਪਤਾਲ 'ਚ ਜ਼ੇਰੇ ਇਲਾਜ ਰੱਖਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਵੀਡੀਓ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਬੁੱਧਵਾਰ ਰਾਤ ਉਹ ਆਪਣੇ ਪਰਿਵਾਰ ਨਾਲ ਜੰਮੂ ਕਸ਼ਮੀਰ ਤੋਂ ਮੁਰਾਦਾਬਾਦ ਵਿਆਹ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਗੱਡੀ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਕੁੱਲ 9 ਲੋਕ ਮੌਜੂਦ ਸਨ। ਅਚਾਨਕ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਜਿਸ ਵਿੱਚ ਪਰਿਵਾਰ ਦੇ 8 ਮੈਂਬਰ ਜ਼ਖ਼ਮੀ ਹੋ ਗਏ ਅਤੇ ਹਾਦਸੇ ਵਿੱਚ 1 ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ।

ਹਾਦਸੇ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿਥੇ ਡਾਕਟਰਾਂ ਵੱਲੋਂ ਤਿੰਨ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਸ ਸੜਕ ਹਾਦਸੇ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੇ ਮੈਂਬਰਾ ਵੱਲੋਂ ਦਿੱਤੇ ਗਏ ਬਿਆਨ ਦੇ ਆਧਾਰ ਤੇ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਹਾਦਸੇ ਜਾਂਚ ਜਾਰੀ ਹੈ ਜਲਦ ਹੀ ਮੁਲਜ਼ਮ ਟਰੱਕ ਡਰਾਇਵਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਮਿਤੀ---28-3-2019
ਫੀਡ--link attached accident
ਰਿਪੋਰਟਰ--mukesh saini pathankot 9988911013
ਸਟੋਰੀ---ਪਠਾਨਕੋਟ ਜਲੰਧਰ ਕੌਮੀ ਰਾਹ ਤੇ ਵਾਪਰਿਆ ਸੜਕ ਹਾਦਸਾ/ਕਾਰ ਐਂਡਵਾਰ ਵਿਚ ਸਵਾਰ ਸਨ 9 ਲੋਗ/ਜੰਮੂ ਤੇਂ ਜਾ ਰਗੇ ਸੀ ਮੁਰਦਾਵਾਦ ਵਿਆਹ ਤੇ/ਹਾਦਸੇ ਵਿਚ 8 ਜਖਮੀ ਇਕ ਦੀ ਮੋਤ
ਐਂਕਰ-------ਜਿਲਾ ਪਠਾਨਕੋਟ ਵਿਖੇ ਤੇਜ ਰਫਤਾਰ ਨਾਲ ਹੋਣ ਵਾਲੇ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਿਹੈ ਹੈ, ਜਿਸ ਦੀ ਤਾਜਾ ਮਿਸਾਲ ਬੀਤੀ ਰਾਤ ਪਠਾਨਕੋਟ ਜਲੰਧਰ ਕੌਮੀ ਰਾਹ ਤੇ ਵੇਖਣ ਨੂੰ ਮਿਲੀ। ਜਿਥੇ ਪਿੰਡ ਮਿਰਥਲ ਨੇੜੇ ਇਕ ਕਾਰ ਟਰੱਕ ਦੇ ਲਪੇਟੇ ਵਿਚ ਆ ਗਈ। ਜਿਸ ਵਜਾ ਨਾਲ ਕਾਰ ਸਵਾਰ ਗੁਜਰ ਭਾਈਚਾਰੇ ਦੇ 9 ਲੋਕਾਂ ਵਿਚੋਂ ਇਕ ਦੀ ਮੋਤ ਹੋ ਗਈ ਜਦਕਿ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਉਕਤ ਪਰਿਵਾਰ ਜੰਮੂ ਕਸ਼ਮੀਰ ਤੋਂ ਮੁਰਾਦਾਵਾਦ ਵਿਖੇ ਵਿਆਹ ਸਮਾਰੋਹ ਚ ਸ਼ਾਮਲ ਹੋਣ ਲਈ ਜਾ ਰਿਹਾ ਸੀ ਪਰ ਮਿਰਥਲ ਨੇੜੇ ਇਹ ਹਾਦਸਾ ਵਾਪਰ ਗਿਆ। ਮੌਕੇ ਤੇ ਪਹੁੰਚੀ ਪੁਲਸ ਵਲੋਂ ਪੀੜਿਤਾਂ ਨੂੰ ਸਿਵਿਲ ਅਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ ਹੈ।
ਵ/ਓ--------ਮਿਰਥਲ ਨੇੜੇ ਵਾਪਰੇ ਇਸ ਸੜਕ ਹਾਦਸੇ ਦੇ ਚਲਦੇ ਜਦ ਪੀੜਿਤ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹ ਵਿਆਹ ਸਮਾਰੋਹ ਚ ਸ਼ਾਮਲ ਹੋਣ ਲਈ ਮੁਰਾਦਾਵਾਦ ਜਾ ਰਹੇ ਸਨ ਪਰ ਮਿਰਥਲ ਨੇੜੇ ਟਰੱਕ ਨਾਲ ਟੱਕਰ ਹੋਣ ਦੀ ਵਜ੍ਹਾ ਨਾਲ ਉਹਨਾਂ ਦੇ ਪਰਿਵਾਰ ਦੇ ਇਕ ਮੈਂਬਰ ਦੀ ਮੋਤ ਹੋ ਗਈ ਹੈ। ਇਸ ਮੌਕੇ ਉਹਨਾਂ ਪੁਲਸ ਅਗੇ ਆਰੋਪੀਆਂ ਨੂੰ ਜਲਦ ਗਿਰਫ਼ਤਾਰ ਕਰਨ ਦੀ ਮੰਗ ਕੀਤੀ। 
ਬਾਈਟ------ਮੁਹੋਮਦ ਤਾਇਰ (ਪੀੜਿਤ)
ਵ/ਓ-------ਦੂਜੇ ਪਾਸੇ ਜਦ ਸਿਵਿਲ ਅਸਪਤਾਲ ਵਿਖੇ ਪੀੜਿਤਾਂ ਦਾ ਇਲਾਜ ਕਰ ਰਹੇ ਡਾਕਟਰਾਂ ਦੇ ਨਾਲ ਜਦ ਗਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸੜਕ ਹਾਦਸੇ ਦੇ ਸ਼ਿਕਾਰ ਉਹਨਾਂ ਕੋਲ ਕੁਲ 9 ਮੈਰਿਜ ਪਹੁੰਚੇ ਹਨ, ਜਿਹਨਾਂ ਵਿਚੋਂ ਇਕ ਦੀ ਮੋਤ ਹੋ ਚੁਕੀ ਹੈ ਜਦ ਕਿ 3 ਹਾਲਤ ਗੰਭੀਰ ਬਣੀ ਹੋਈ ਹੈ। ਬਾਕੀ ਮਰੀਜਾਂ ਨੂੰ ਮਾਮੂਲੀ ਸਟਾਂ ਲਗਿਆ ਹਨ
ਬਾਈਟ-------ਡਾਕਟਰ ਭੁਪਿੰਦਰ ਸਿੰਘ (ਐਸ.ਐਮ.ਓ)
ਵ/ਓ--------ਬੀਤੀ ਰਾਤ ਵਾਪਰੇ ਇਸ ਸੜਕ ਹਾਦਸੇ ਦੇ ਚਲਦੇ ਜਦ ਪੁਲਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਹਾਦਸੇ ਦੇ ਬਾਅਦ ਪੁਲਸ ਵਲੋਂ ਜਖਮੀਆਂ ਨੂੰ ਸਿਵਿਲ ਅਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿਹਨਾਂ ਵਿਚੋਂ ਇਕ ਦੀ ਮੋਤ ਹੋ ਚੁਕੀ ਹੈ ਅਤੇ ਬਿਆਨ ਦਰਜ ਕਰ ਅਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। 
ਬਇਟ---ਅਵਤਾਰ ਸਿੰਘ-sho

Download link
https://we.tl/t-o9AItINv1n

ETV Bharat Logo

Copyright © 2024 Ushodaya Enterprises Pvt. Ltd., All Rights Reserved.