ਬਾਘਾਪੁਰਾਣਾ: ਬਾਘਾਪੁਰਾਣਾ ਦੇ ਅਧੀਨ ਪੇਂਦੇ ਪਿੰਡ ਆਲਮਵਾਲਾ ਵਿਖੇ ਚੱਲ ਰਹੇ ਨਸ਼ਾ ਛੁਡਾਓ ਕੇਂਦਰ ਤੇ ਬਾਘਾਪੁਰਾਣਾ ਦੀ ਐਸਡੀਐਮ, ਤਹਿਸੀਲਦਾਰ ਅਤੇ ਬਾਘਾਪੁਰਾਣਾ ਪੁਲਿਸ ਵਲੋ ਸ਼ਿਕਾਇਤ ਦੇ ਅਧਾਰ 'ਤੇ ਛਾਪਾਮਾਰੀ ਕੀਤੀ। ਛਾਪੇਮਾਰੀ ਦੌਰਾਨ ਸਾਹਮਣੇ ਆਇਆ ਕਿ ਉੱਥੇ ਭਰਤੀ ਹੋਏ ਨੌਜਵਾਨਾਂ ਨਾਲ ਕੁੱਟਮਾਰ ਹੁੰਦੀ ਸੀ ਅਤੇ 20 ਨੌਜਵਾਨਾਂ ਨੂੰ ਰੱਖਣ ਵਾਲੇ ਸੇਂਟਰ 'ਤੇ 80 ਦੇ ਕਰੀਬ ਨੌਜਵਾਨ ਮਿਲੇ।
ਨੌਜਵਾਨਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਜਾਣਕਾਰੀ ਹਾਸਲ ਕਰਕੇ ਕੁੱਝ ਨੌਜਵਾਨਾਂ ਨੂੰ ਉਨ੍ਹਾਂ ਦੇ ਮਾਂ-ਪਿਓ ਨਾਲ ਘਰ ਭੇਜ ਦਿੱਤਾ ਗਿਆ, ਜਦਕਿ ਕੁੱਝ ਨੌਜਨਾਵਾਂ ਨੂੰ ਰੇਡ ਕ੍ਰਾਸ ਵਲੋ ਚਲਾਏ ਜਾ ਰਹੇ ਨਸ਼ਾ ਛੁਡਾਓ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ 15 ਨੋਜਵਾਨਾ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾ ਵਲੋ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਨਸ਼ਾ ਛਡਾਓ ਕੇਂਦਰ ਤੋਂ ਪ੍ਰਸ਼ਾਸਨ ਨੇ ਬਚਾਏ 50 ਤੋਂ ਵੱਧ ਨੌਜਵਾਨ - ਪੰਜਾਬ
ਹਲਕਾ ਬਾਘਾਪੁਰਾਣਾ ਦੇ ਆਲਮਵਾਲਾ ਪਿੰਡ 'ਚ ਚੱਲ ਰਹੇ ਨਸ਼ਾ ਛੁਡਾਓ ਕੇਂਦਰ ਤੋ ਪ੍ਰਸ਼ਾਸਨ ਨੇ ਬਚਾਏ 50 ਤੋ ਵੱਧ ਨੌਜਵਾਨ। ਨੌਜਵਾਨਾਂ ਨੇ ਕੀਤੀ ਕੁੱਟਮਾਰ ਦੀ ਸ਼ਿਕਾਇਤ।
ਬਾਘਾਪੁਰਾਣਾ: ਬਾਘਾਪੁਰਾਣਾ ਦੇ ਅਧੀਨ ਪੇਂਦੇ ਪਿੰਡ ਆਲਮਵਾਲਾ ਵਿਖੇ ਚੱਲ ਰਹੇ ਨਸ਼ਾ ਛੁਡਾਓ ਕੇਂਦਰ ਤੇ ਬਾਘਾਪੁਰਾਣਾ ਦੀ ਐਸਡੀਐਮ, ਤਹਿਸੀਲਦਾਰ ਅਤੇ ਬਾਘਾਪੁਰਾਣਾ ਪੁਲਿਸ ਵਲੋ ਸ਼ਿਕਾਇਤ ਦੇ ਅਧਾਰ 'ਤੇ ਛਾਪਾਮਾਰੀ ਕੀਤੀ। ਛਾਪੇਮਾਰੀ ਦੌਰਾਨ ਸਾਹਮਣੇ ਆਇਆ ਕਿ ਉੱਥੇ ਭਰਤੀ ਹੋਏ ਨੌਜਵਾਨਾਂ ਨਾਲ ਕੁੱਟਮਾਰ ਹੁੰਦੀ ਸੀ ਅਤੇ 20 ਨੌਜਵਾਨਾਂ ਨੂੰ ਰੱਖਣ ਵਾਲੇ ਸੇਂਟਰ 'ਤੇ 80 ਦੇ ਕਰੀਬ ਨੌਜਵਾਨ ਮਿਲੇ।
ਨੌਜਵਾਨਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਜਾਣਕਾਰੀ ਹਾਸਲ ਕਰਕੇ ਕੁੱਝ ਨੌਜਵਾਨਾਂ ਨੂੰ ਉਨ੍ਹਾਂ ਦੇ ਮਾਂ-ਪਿਓ ਨਾਲ ਘਰ ਭੇਜ ਦਿੱਤਾ ਗਿਆ, ਜਦਕਿ ਕੁੱਝ ਨੌਜਨਾਵਾਂ ਨੂੰ ਰੇਡ ਕ੍ਰਾਸ ਵਲੋ ਚਲਾਏ ਜਾ ਰਹੇ ਨਸ਼ਾ ਛੁਡਾਓ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ 15 ਨੋਜਵਾਨਾ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾ ਵਲੋ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਜਵਾਨਾ ਨੂ ਮੋਗਾ ਦੇ ਸਰਕਾਰੀ ਹਸਪਤਾਲ ਅਤੇ ਜਨੇਰ ਨਸ਼ਾ ਛੁਡਾਓ ਕੇਂਦਰਾਂ ਵਿਚ ਕਰਵਾਇਆ ਦਾਖਿਲ
AL ----------------- ਹਲਕਾ ਬਾਘਾਪੁਰਾਣਾ ਦੇ ਅਧੀਨ ਪੇਂਦੇ ਪਿੰਡ ਆਲਮਵਾਲਾ ਵਿਖੇ ਚਲ ਰਹੇ ਨਸ਼ਾ ਛੁਡਾਓ ਕੇਂਦਰ ਤੇ ਬਾਘਾਪੁਰਾਣਾ ਦੀ ਐਸਡੀਐਮ, ਤੇਹਸਿਲਦਾਰ ਅਤੇ ਬਾਘਾਪੁਰਾਣਾ ਪੁਲਿਸ ਵਲੋ ਸ਼ਿਕਾਇਤ ਦੇ ਅਧਾਰ ਤੇ ਛਾਪਾਮਾਰੀ ਕੀਤੀ ਜਿਥੇ ਪ੍ਰਸ਼ਾਸਨ ਨੂ 20 ਨੋਜਵਾਨਾ ਨੂ ਰਖਣ ਵਾਲੇ ਸੇੰਟਰ ਤੇ 80 ਦੇ ਕਰੀਬ ਨੋਜਵਾਨ ਮਿਲੇ ਜਿੰਨਾ ਤੋ ਮੋਕੇ ਤੇ ਜਾਣਕਾਰੀ ਹਾਸਿਲ ਕਰਕੇ ਕੁਝ ਨੋਜਵਾਨਾ ਨੂ ਓਹਨਾ ਦੇ ਮਾਂ-ਪਿਓ ਨਾਲ ਭੇਜ ਦਿੱਤਾ ਗਿਆ ਜੜਕੀ ਕੁਝ ਨੂ ਰੇਡ ਕ੍ਰਾਸ ਵਲੋ ਚਲਾਏ ਜਾ ਰਹੇ ਨਸ਼ਾ ਛੁਡਾਓ ਕੇਂਦਰ ਵਿਚ ਦਾਖਿਲ ਕਰਵਾਇਆ ਗਿਆ ਅਤੇ 15 ਨੋਜਵਾਨਾ ਨੂ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਜਿਥੇ ਡਾਕਟਰਾ ਵਲੋ ਓਹਨਾ ਦੀ ਜਾਂਚ ਕੀਤੀ ਜਾ ਰਹੀ ਹੈ
VO1 ---------------- ਓਥੇ ਹੀ ਪੀੜਿਤ ਨੋਜਵਾਨ ਪਲਵਿੰਦਰ ਸਿੰਘ ਨੇ ਦਸਿਆ ਕੀ ਓਹ ਪੀਛਲੇ ਇਕ ਮਹੀਨੇ ਤੋ ਪਿੰਡ ਆਲਮਵਾਲਾ ਵਿਖੇ ਬਣੇ ਨਸ਼ਾ ਛੁਡਾਓ ਕੇਂਦਰ ਜਿਸਦਾ ਨਾ ਨਿਊ-ਵੇ ਡ੍ਰਗ ਕੋੰਸ੍ਲਿੰਗ ਹੈ ਜਿਸਨੂ ਸੁਖਵੰਤ ਸਿੰਘ ਬਰਾੜ ਨਾ ਦਾ ਵਿਅਕਤੀ ਚਲਾ ਰਿਹਾ ਹੈ ਪੀੜਿਤ ਨੇ ਦਸਿਆ ਕੀ ਓਹ ਨਸ਼ਾ ਛਡਣ ਲਈ ਦਾਖਿਲ ਹੋਏ ਸੀ ਪਰ ਨਸ਼ਾ ਛੁਡਾਉਣ ਦੀ ਬਜਾਏ ਹਰਰੋਜ ਓਹਨਾ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਓਹਨਾ ਦਸਿਆ ਕੀ ਇਸ ਸੇੰਟਰ ਵਿਚ ਪੰਜਾਬ ਦੇ ਵਖ ਵਖ ਜ਼ਿਲਿਆ ਦੇ ਨੌਜਵਾਨ ਇਲਾਜ ਕਰਵਾਉਣ ਲਈ ਦਾਖਿਲ ਹੋਏ ਪਰ ਓਥੋ ਦੇ ਸਟਾਫ਼ ਵਲੋ ਓਹਨਾ ਨੂ ਕੋਈ ਦਵਾਈ ਨਹੀ ਦਿੱਤੀ ਜਾਂਦੀ ਸੀ
VO2 --------------- ਇਸੇ ਤਰਾ ਸਾਹਿਲ ਵਰਮਾ ਨਾ ਦੇ ਪੀੜਿਤ ਨੋਜਵਾਨ ਨੇ ਦਸਿਆ ਕੀ ਇਸ ਸੇੰਟਰ ਵਿਚ 90 ਦੇ ਕਰੀਬ ਨੋਜਵਾਨ ਦਾਖਿਲ ਸਨ ਪਰ ਕੇਂਦਰ ਵਿਚ ਜਗਾ 20 ਨੋਜਵਾਨਾ ਨੂ ਰਖਣ ਲਈ ਬਣੀ ਹੋਈ ਸੀ ਓਹਨਾ ਦਸਿਆ ਕੀ ਹਰਰੋਜ ਸੇੰਟਰ ਵਿਚ ਦਾਖਿਲ ਨੋਜਵਾਨਾ ਨਾਲ ਕੁੱਟਮਾਰ ਕੀਤੀ ਜਾਂਦੀ ਸੀ. ਓਹਨਾ ਦਸਿਆ ਕੀ ਅੱਜ ਵੀ ਓਹਨਾ ਦੇ ਸ਼ਰੀਰ ਤੇ ਸੱਟਾ ਦੇ ਨਿਸ਼ਾਨ ਹਨ ਪਰ ਅੱਜ ਪ੍ਰਸ਼ਾਸਨ ਨੇ ਸਾਰਿਆ ਨੂ ਓਥੋ ਬਚਾ ਕੇ ਬਹੁਤ ਵੱਡਾ ਕੰਮ ਕੀਤਾ ਹੈ. ਓਹਨਾ ਇਹ ਵੀ ਕਿਹਾ ਕੀ ਓਹ ਅੱਗੇ ਤੋ ਨਸ਼ਾ ਛਡਣ ਦੀ ਪੂਰੀ ਕੋਸ਼ਿਸ਼ ਕਰਨਗੇ।
ਬਾਇਟ----ਸਾਹਿਲ ਵਰਮਾ (ਪੀੜਿਤ ਨੋਜਵਾਨ)
ਬਾਇਟ----- ਲਕਸੇ ਕੁਮਾਰ (ਤੇਹਸਿਲਦਾਰ ਬਾਘਾਪੁਰਾਣਾ)