ETV Bharat / state

ਦੁਬਈ ਤੋਂ ਪਰਤੇ ਨੌਜਵਾਨ ਦੀ ਮਿਲੀ ਲਾਸ਼ - dead body

ਮੋਗਾ 'ਚ ਫੈਲੀ ਦਹਿਸ਼ਤ। ਇੱਕ ਦਿਨ ਪਹਿਲਾਂ ਨੌਜਵਾਨ ਦੁਬਈ ਤੋਂ ਪਰਤਿਆ ਸੀ ਭਾਰਤ। ਦੂਜੇ ਦਿਨ ਗੰਦਗੀ ਦੇ ਢੇਰ 'ਚੋਂ ਬਰਾਮਦ ਹੋਈ ਲਾਸ਼। ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ।

ਮ੍ਰਿਤਕ ਸੂਰਜ
author img

By

Published : Mar 23, 2019, 2:56 PM IST

ਮੋਗਾ: ਸ਼ਹਿਰ ਵਿੱਚ ਉਸ ਵੇਲੇ ਦਹਿਸ਼ਤ ਫ਼ੈਲ ਗਈ ਜਿਸ ਵੇਲੇ ਇੱਕ ਦਿਨ ਪਹਿਲਾਂ ਦੁਬਈ ਤੋਂ ਭਾਰਤ ਪਰਤੇ ਨੌਜਵਾਨ ਦੀ ਲਾਸ਼ ਦੂਜੇ ਦਿਨ ਗੰਦਗੀ ਦੇ ਢੇਰ 'ਚੋਂ ਬਰਾਮਦ ਹੋਈ।

ਮ੍ਰਿਤਕ ਸੂਰਜ

ਮ੍ਰਿਤਕ ਦੇ ਰਿਸ਼ਤੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ 23 ਸਾਲਾ ਸੂਰਜ ਸਿੰਘ ਆਪਣੇ ਜੀਜੇ ਨਾਲ ਦੁਬਈ ਤੋਂ ਆਪਣੇ ਪਿੰਡ ਪਰਤਿਆ ਸੀ। ਦੂਜੇ ਦਿਨਆਪਣੇ ਦੋਸਤਾਂ ਨੂੰ ਮਿਲਣ ਗਿਆ ਤਾਂ ਉਸ ਤੋਂ ਬਾਅਦ ਉਹ ਲਾਪਤਾਹੋ ਗਿਆ। ਇਸ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਉਸ ਦੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

news : youth dead body found                                                         23.03.2019
files : 5 
sent : we transfer link

Download link 

https://we.tl/t-5HPYf88Gqf  

ਇੱਕ ਦਿਨ ਪਹਿਲਾਂ ਦੁਬਈ ਤੋਂ ਆਏ ਨੌਜਵਾਨ ਦੀ ਲਾਸ਼ ਗੰਦਗੀ ਦੇ ਢੇਰ ਤੇ ਮਿਲੀ 
ਇਲਾਕੇ ਵਿਚ ਸਨਸਨੀ 
ਪੁਲਿਸ ਜਾਂਚ ਵਿਚ ਜੁਟੀ 
AL ---------- ਸ਼ਨੀਵਾਰ ਨੂੰ ਪੰਜਾਬ ਦੇ ਮੋਗਾ ਦੇ ਮੁਹੱਲਾ ਸੰਧੁਯਾਂ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਦਿਨ ਪਹਿਲਾਂ ਦੁਬਈ ਤੋਂ ਆਏ ਨੌਜਵਾਨ ਦੀ ਲਾਸ਼ ਗੰਦਗੀ ਦੇ ਢੇਰ ਤੇ ਮਿਲੀ . ਮ੍ਰਿਤਕ ਸੂਰਜ ਕੁਮਾਰ ਉਮਰ 23 ਸਾਲ ਹੈ. ਮ੍ਰਿਤਕ ਸੂਰਜ ਸ਼ੁਕਰਵਾਰ ਨੂੰ ਹੀ ਆਪਣੇ ਜੀਜੇ ਦੇ ਨਾਲ ਦੁਬਈ ਤੋਂ ਵਾਪਸ ਆਇਆ ਸੀ. ਜਿਸ ਤੋਂ ਬਾਅਦ ਆਪਣੇ ਦੋਸਤਾਂ ਨੂੰ ਮਿਲਣ ਗਿਆ ਸੂਰਜ ਸ਼ੁਕਰਵਾਰ ਸ਼ਾਮ ਤੋਂ ਹੀ ਲਾਪਤਾ ਚੱਲ ਰਿਹਾ ਸੀ. ਜਿਸਤੋਂ ਬਾਅਦ ਅੱਜ ਉਸਦੀ ਲਾਸ਼ ਮਿਲੀ ਹੈ. ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ.   
1 nos shots file
1 no file foto of deceased
VO1 ------------- ਜਿੱਥੇ ਮ੍ਰਿਤਕ ਦੇ ਫੁਫੜ ਦਿਲਬਾਘ ਸਿੰਘ ਅਤੇ ਜੀਜਾ ਗੁਰਪ੍ਰੀਤ ਨੇ ਮੀਡੀਆ ਨੂੰ ਘਟਨਾ ਦੀ ਜਾਣਕਾਰੀ ਦਿਤੀ, ਓਥੇ ਹੀ DSP ਸਿਟੀ ਪਰਮਜੀਤ ਸਿੰਘ ਸੰਧੂ ਨੇ ਮੀਡਿਆ ਨੂੰ ਦੱਸਿਆ ਕਿ ਸੂਰਜ ਇੱਕ ਦਿਨ ਪਹਿਲਾਂ ਹੀ ਆਪਣੇ ਜੀਜੇ ਦੇ ਨਾਲ ਦੁਬਈ ਤੋਂ ਵਾਪਸ ਆਇਆ ਸੀ ਅਤੇ ਰਸਤੇ ਵਿੱਚ ਆਪਣੇ ਜੀਜਾ ਨੂੰ ਉਹ ਇਹ ਕਹਿਕੇ ਵੱਖ ਹੋ ਗਿਆ ਕਿ ਉਹ ਆਪਣੇ ਦੋਸਤਾਂ ਨੂੰ ਮਿਲਣ ਚੱਲਿਆ ਹੈ. ਜਿਸਤੋਂ ਬਾਅਦ ਉਹ ਸ਼ੁਕਰਵਾਰ ਸ਼ਾਮ ਦਾ ਹੀ ਲਾਪਤਾ ਚੱਲ ਰਿਹਾ ਸੀ .  ਜਿਸਦੇ ਬਾਅਦ ਅੱਜ ਉਸਦੀ ਲਾਸ਼ ਮਿਲੀ ਹੈ. ਉਨ੍ਹਾਂ ਦੱਸਿਆ ਦੀ ਲਾਸ਼ ਨੂੰ ਕੱਬਜੇ ਵਿੱਚ ਲੈ ਕੇ ਅਗਲੀ ਕਾਰਵਾਹੀ ਅਮਲ ਵਿਚ ਲਿਆਈ ਜਾ ਰਹੀ ਹੈ.
mritak ka rishtedar (dilbagh singh bite) (fufad)
gurpreet singh bite (dceased jija)
DSP city bite (paramjeet singh sandhu)
sign off ----------- munish jindal, moga.

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.