ETV Bharat / state

ਜੇ ਜਾਣ ਗਏ ਇਸ ਸੰਸਥਾ ਦੇ ਕੰਮ ਤਾਂ ਦਿਲੋਂ ਕਹੋਗੇ ਵਾਹ

author img

By

Published : Aug 12, 2022, 9:45 PM IST

ਹਰ ਘਰ ਤਿਰੰਗਾ ਅਭਿਆਨ ਤਹਿਤ ਨਾਲ ਦੀ ਨਾਲ ਮੋਗਾ ਵਿਚ ਸਮਾਜ ਸੇਵੀ ਸੰਸਥਾਵਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਇੱਕ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਅਤੇ ਹਰ ਘਰ ਤਿਰੰਗਾ ਲਹਿਰਾਉਣ। ਇਸੇ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਨੇ ਆਪਣੇ ਦੁਆਰਾ ਕੀਤੇ ਜਾ ਰਹੇ ਭਲਾਈ ਕਾਰਜਾਂ ਬਾਰੇ ਦੱਸਿਆ ਆਓ ਜਾਣਦੇ ਹਾਂ ਕੀ ਹਨ ਇੰਨ੍ਹਾਂ ਦੇ ਕੰਮ।

Etv Bharat
Etv Bharat

ਮੋਗਾ: ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਚਲਾਏ ਜਾ ਰਹੇ ਹਰ ਘਰ ਤਿਰੰਗਾ ਅਭਿਆਨ ਤਹਿਤ ਨਾਲ ਦੀ ਨਾਲ ਮੋਗਾ ਵਿਚ ਸਮਾਜ ਸੇਵੀ ਸੰਸਥਾਵਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਇੱਕ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਅਤੇ ਹਰ ਘਰ ਤਿਰੰਗਾ ਲਹਿਰਾਉਣ। ਇਸੇ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਨੇ ਕਿਹਾ ਕਿ ਸਾਡੀ ਸੋਸਾਇਟੀ ਪਿਛਲੇ ਲੰਮੇ ਸਮੇਂ ਤੋਂ ਲਾਵਾਰਸ ਡੈੱਡ ਬਾਡੀਆਂ ਅਤੇ ਰੋਡ ਐਕਸੀਡੈਂਟ ਦੇ ਕੇਸ ਚੁੱਕਣੇ ਮੈਡੀਕਲ ਚੈੱਕਅੱਪ ਕੈਂਪ ਲਾਉਣੇ ਅਤੇ ਲਵਾਰਿਸ ਬੋਡੀਆਂ ਦੇ ਸੰਸਕਾਰ ਕਰਨੇ ਅਤੇ ਸਮਾਜ ਸੇਵਾ ਵਿਚ ਵੱਧ ਚੜ ਕੇ ਹਿੱਸਾ ਲੈਂਦੀ ਹੈ।

ਸਮਾਜ ਸੇਵੀ ਸੰਸਥਾ

ਦੋ ਹਜ਼ਾਰ ਤੋਂ ਸੇਵਾ ਵਿੱਚ ਜੁੜੇ ਹਾਂ ਜੋ ਅੱਜ ਤੱਕ ਨਿਰੰਤਰ ਜਾਰੀ: ਗੱਲਬਾਤ ਕਰਦਿਆਂ ਹੋਇਆਂ ਗੁਰਸੇਵਕ ਸਿੰਘ ਸੰਨਿਆਸੀ ਨੇ ਕਿਹਾ ਕਿ ਇਸ ਸੇਵਾ ਵਿੱਚ ਅਸੀਂ ਦੋ ਹਜ਼ਾਰ ਤੋਂ ਜੁੜੇ ਹਾਂ ਜੋ ਅੱਜ ਤੱਕ ਨਿਰੰਤਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜਦ ਜਿਸ ਦਿਨ ਤੋਂ ਸਾਡੀ ਸੰਸਥਾ ਬਣੀ ਹੈ। ਉਸ ਦਿਨ ਤੋਂ ਲੈ ਕੇ ਹੁਣ ਤੱਕ ਢਾਈ ਸੌ ਤੋਂ ਤਿੱਨ ਸੌ ਤੱਕ ਲਾਵਾਰਿਸ ਬੋਟੀਆਂ ਤੇ ਸੰਸਕਾਰ ਕਰ ਚੁੱਕੇ ਹਾਂ ਅਤੇ ਭੋਗ ਪਾ ਚੁੱਕੇ ਹਾਂ।

ਸਮਾਜ ਸੇਵੀ ਸੰਸਥਾ
ਸਮਾਜ ਸੇਵੀ ਸੰਸਥਾ

ਨਸ਼ੇ ਦੇ ਲਈ ਜਾਗਰੂਕਤਾ ਕੈਂਪ ਵੀ ਲਗਾਏ ਗਏ: ਉਨ੍ਹਾਂ ਦੱਸਿਆ ਕਿ ਸਮਾਜ ਸੇਵਾ ਲਈ ਜਦੋਂ ਤੋਂ ਜੁੜੇ ਹਨ ਸਭ ਤੋਂ ਪਹਿਲਾਂ ਅੰਤਮ ਯਾਤਰਾ ਵੈਨ ਬਣਾਈ ਗਈ ਜਦੋਂ ਨੌਜਵਾਨਾਂ ਦੀਆਂ ਨਹਿਰ ਦੇ ਵਿੱਚ ਡੁੱਬਦੀਆਂ ਲਾਸ਼ਾਂ ਕੱਢਦੇ ਸੀ ਤਾਂ ਔਖਾ ਵੀ ਬਹੁਤ ਲੱਗਦਾ ਸੀ ਪਰ ਮਨ ਸੇਵਾ ਵਿੱਚ ਲੱਗਿਆ ਸੀ ਤੇ ਸੇਵਾ ਭਾਵਨਾ ਸਮਝ ਕੇ ਕਰਦੇ ਰਹੇ ਹਾਂ ਨਸ਼ੇ ਤੇ ਗੱਲਬਾਤ ਕਰਦਿਆਂ ਹੋਇਆਂ। ਉਨ੍ਹਾਂ ਕਿਹਾ ਕਿ ਨਸ਼ੇ ਦੇ ਲਈ ਜਾਗਰੂਕਤਾ ਕੈਂਪ ਵੀ ਲਗਾਏ ਗਏ ਹਨ।

ਸਮਾਜ ਸੇਵੀ ਸੰਸਥਾਵਾਂ
ਸਮਾਜ ਸੇਵੀ ਸੰਸਥਾਵਾਂ

ਉਨ੍ਹਾਂ ਕਿਹਾ ਕਿ ਸਾਨੂੰ ਆਜ਼ਾਦ ਹੋਇਆਂ ਨੂੰ ਪਚੱਤਰ ਸਾਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਘਰ ਤਿਰੰਗਾ ਲਹਿਰਾਇਆ ਜਾਵੇ ਪਰ ਜੋ ਲੋਕ ਤਿਰੰਗੇ ਦੀ ਬੇਕਦਰੀ ਕਰਦੇ ਹਨ ਪਰ ਮੈਂ ਉਨ੍ਹਾਂ ਦੇ ਖ਼ਿਲਾਫ਼ ਹਾਂ। ਉਨ੍ਹਾਂ ਕਿਹਾ ਕਿ ਤਿਰੰਗਾ ਸਾਡੇ ਦੇਸ਼ ਦੀ ਆਨ ਤੇ ਸ਼ਾਨ ਹੈ ਜਦੋਂ ਕੋਈ ਸ਼ਹੀਦ ਹੁੰਦਾ ਹੈ ਤਾਂ ਉਸ ਨੂੰ ਤਿਰੰਗੇ ਵਿਚ ਲਪੇਟ ਕੇ ਵਾਪਸ ਲੈ ਲਿਆਉਂਦੇ ਹਨ ਤਾਂ ਇਸ ਤੋਂ ਪਤਾ ਲੱਗਦਾ ਹੈ ਕੋਈ ਫੌਜੀ ਸ਼ਹੀਦ ਹੋਇਆ ਹੈ ਪਰ ਅੱਜਕੱਲ੍ਹ ਨੌਜਵਾਨ ਪੀੜ੍ਹੀ ਜਿਸ ਦੇ ਵਿਚ ਬੱਚੇ ਅਤੇ ਬੱਚੀਆਂ ਨਸ਼ਾ ਕਰ ਰਹੀਆਂ ਹਨ ਕਿ ਇਸ ਨੂੰ ਹੀ ਆਜ਼ਾਦੀ ਕਿਹਾ ਜਾਂਦਾ ਹੈ।

ਸਮਾਜ ਸੇਵੀ ਸੰਸਥਾ
ਸਮਾਜ ਸੇਵੀ ਸੰਸਥਾ

ਉਨ੍ਹਾਂ ਕਿਹਾ ਕਿ ਸਰਦਾਰ ਭਗਤ ਸਿੰਘ ਨੂੰ ਹੁਣ ਤੱਕ ਸ਼ਹੀਦੀ ਕਰਾਰ ਨਹੀਂ ਦਿੱਤਾ ਗਿਆ ਕਿ ਇਹ ਆਜ਼ਾਦੀ ਹੈ? ਉਨ੍ਹਾਂ ਕਿਹਾ ਕਿ ਜਿਸ ਨੇ ਆਪਣੀ ਜਵਾਨੀ ਵਾਰ ਦਿੱਤੀ ਕਿ ਇਸ ਨੂੰ ਆਜ਼ਾਦੀ ਕਹਿੰਦੇ ਹਨ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਦੇ ਉੱਪਰ ਬੋਲਦਿਆਂ ਹੋਇਆ ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਸਿੱਖ ਕੌਮ ਦਾ ਹੀਰਾ ਕਿਹਾ ਜਾਣ ਵਾਲੇ ਅਤੇ ਬਹੁਤ ਹੀ ਵਧੀਆ ਇਨਸਾਨ ਕਹੇ ਜਾਣ ਵਾਲੇ ਬੜੇ ਦੁੱਖ ਦੀ ਗੱਲ ਹੈ ਕਿ ਸਿੱਖ ਕੌਮ ਦੇ ਨੁਮਾਇੰਦੇ ਕਹਾਉਣ ਵਾਲੇ ਆਪ ਹੀ ਸ਼ਹੀਦਾਂ ਨੂੰ ਅੱਤਵਾਦੀ ਦੱਸ ਰਹੇ ਹਨ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਵਿੱਚ ਬੱਚੀ ਦੀ ਲਾਸ਼ ਮਿਲਣ ਦੇ ਮਾਮਲੇ ਦੀ ਸੀਸੀਟੀਵੀ ਆਈ ਸਾਹਮਣੇ

ETV Bharat Logo

Copyright © 2024 Ushodaya Enterprises Pvt. Ltd., All Rights Reserved.