ETV Bharat / state

ਮੋਗਾ ਦੇ ਸੈਕਰੇਡ ਹਾਰਟ ਸਕੂਲ ਦੀ ਵੈਨ ਹਾਦਸੇ ਦਾ ਸ਼ਿਕਾਰ, ਕਈ ਬੱਚੇ ਜ਼ਖ਼ਮੀ

author img

By

Published : Dec 5, 2019, 4:29 PM IST

ਮੋਗਾ ਦੇ ਪਿੰਡ ਜਨੇਰ ਵਿੱਚ ਸੈਕਰੇਡ ਹਾਰਟ ਸਕੂਲ ਦੀ ਵੈਨ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ 10-15 ਸਕੂਲੀ ਬੱਚਿਆਂ ਨੂੰ ਸੱਟਾਂ ਲੱਗੀਆਂ ਤੇ ਡਰਾਈਵਰ ਦੀ ਹਾਲਤ ਗੰਭੀਰ ਹੈ।

ਮੋਗਾ
ਮੋਗਾ

ਮੋਗਾ: ਪਿੰਡ ਜਨੇਰ ਵਿੱਚ ਸੈਕਰੇਡ ਹਾਰਟ ਸਕੂਲ ਦੀ ਵੈਨ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ 10-15 ਸਕੂਲੀ ਬੱਚਿਆਂ ਨੂੰ ਸੱਟਾ ਲੱਗੀਆਂ ਤੇ ਡਰਾਈਵਰ ਦੀ ਹਾਲਤ ਗੰਭੀਰ ਹੈ। ਬੱਚਿਆਂ ਤੇ ਡਰਾਈਵਰ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਵੀਡੀਓ

ਇਸ ਬਾਰੇ ਡਰਾਈਵਰ ਨੇ ਕਿਹਾ ਕਿ ਸਕੂਲੀ ਵੈਨ ਟਰੱਕ ਵਿੱਚ ਜਾ ਕੇ ਵਜੀ ਜਿਸ ਕਰਕੇ ਵੈਨ ਦਾ ਸੰਤੁਲਨ ਵਿਗੜ ਗਿਆ ਤੇ ਵੈਨ ਪਲਟ ਗਈ। ਜ਼ਿਕਰਯੋਗ ਹੈ ਕਿ ਜਿਸ ਵੈਨ ਵਿੱਚ ਬੱਚੇ ਸਵਾਰ ਸਨ ਉਸ ਵੈਨ 'ਤੇ ਸਰਕਾਰ ਵੱਲੋਂ ਅਲਾਟ ਕੀਤਾ ਗਿਆ ਰੰਗ ਨਹੀਂ ਕੀਤਾ ਗਿਆ ਸੀ ਤੇ ਨਾਲ ਹੀ ਸਕੂਲ ਦਾ ਨਾਂਅ ਵੀ ਨਹੀਂ ਲਿਖਿਆ ਹੋਇਆ ਸੀ।

ਹਾਦਸੇ ਤੋਂ ਬਾਅਦ ਸ਼ਹਿਰਵਾਸੀਆਂ ਨੇ ਜ਼ਿਲ੍ਹੇ ਦੇ ਡੀਸੀ ਤੋਂ ਮੰਗ ਕੀਤੀ ਕਿ ਇਸ ਵੈਨ ਵਾਲੇ ਖ਼ਿਲਾਫ਼ ਤੇ ਸਕੂਲ ਮੈਨੇਜਮੈਂਟ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਅਜਿਹਾ ਕੋਈ ਵੀ ਹਾਦਸਾ ਨਾ ਵਾਪਰ ਸਕੇ।

Intro:ਕੋਟ ਈਸੇ ਖਾਂ ਸਾਈਡ ਤੋਂ  ਮੋਗਾ ਦੇ ਸੈਕਰਡ ਹਾਰਟ  ਸਕੂਲ ਦੇ ਬੱਚੇ ਲੈ ਕੇ ਆ ਰਹੀ ਸੀ ਸਕੂਲ ਵੈਨ

ਵੈਨ ਵਿੱਚ 25ਦੇ ਕਰੀਬ  ਸਵਾਰ ਸਨ ਬੱਚੇ ਵਾਲ ਵਾਲ ਬੱਚੇ ਡਰਾਈਵਰ ਗੰਭੀਰ ਜ਼ਖ਼ਮੀ 

ਜ਼ਖ਼ਮੀ ਹਾਲਤ ਵਿੱਚ ਬੱਚਿਆਂ ਨੂੰ ਪੁਚਾਇਆ ਸਿਵਲ ।
Body:

ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸਵਾ ਅੱਠ ਵਜੇ ਦੇ ਕਰੀਬ ਬੱਚੇ ਲੈ ਕੇ ਆ ਰਹੀ ਇੱਕ ਵੈਨ ਹਾਦਸਾ ਗ੍ਰਸਤ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਇਹ ਬੈਨ ਕੋਟ ਈਸੇ ਖਾਂ ਤੋਂ ਮੋਗਾ ਦੇ ਸੈਕਰਡ ਹਾਰਟ ਸਕੂਲ ਵਿੱਚ ਬੱਚੇ ਲੈ ਕੇ ਆ ਰਹੀ ਸੀ ਜਦੋਂ ਇਹ ਬੈਨ ਲੁਹਾਰਾ ਤੋਂ ਜਨੇਰ ਦੇ ਵਿਚਕਾਰ ਪੁੱਜੀ ਤਾਂ ਹੱਸਦਾ ਗ੍ਰਸਤ ਹੋ ਗਈ ਅਤੇ ਸੰਤੁਲਨ ਵਿਗੜਨ ਕਾਰਨ ਇਹ ਬੈਨ ਨੀਵੇਂ ਥਾਂ ਵਿੱਚ ਜਾ ਡਿੱਗੀ ਜਿਸ ਕਾਰਨ ਡਰਾਈਵਰ ਦੇ ਕਾਫ਼ੀ ਸੱਟਾਂ ਲੱਗੀਆਂ ਪਰ ਬੱਚੇ ਵਾਲ ਵਾਲ ਬਚ ਗਏ ਕਈ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਸਿਵਲ ਹਸਪਤਾਲ  ਮੋਗਾ ਪਹੁੰਚਾਇਆ ਗਿਆ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਸਾਨੂੰ ਸੂਚਨਾ ਮਿਲੀ ਕਿ ਇਹ ਹਾਦਸਾ ਵਾਪਰ ਗਿਆ ਸੀ ਮੌਕੇ ਤੇ ਪੁੱਜੇ ਅਤੇ ਜ਼ਖਮੀ ਬੱਚਿਆਂ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਜਿੱਥੇ ਉਨ੍ਹਾਂ ਦਾ ਡਾਕਟਰੀ ਇਲਾਜ ਚੱਲ ਰਿਹਾ ਹੈ ===ਦੂਸਰੇ ਜ਼ਿਕਰਯੋਗ ਹੈ ਕਿ ਜੋ ਵੈਨ ਤੇ ਬੱਚੇ ਢੋਅ ਰਹੀ ਹੈ ਸ ਉਸ ਵੈਨ ਉੱਪਰ ਕੋਈ ਵੀ ਸਕੂਲ ਵਾਲਾ  ਕੱਲਰ ਨਹੀਂ ਕੀਤਾ ਗਿਆ ਜੋ ਸਰਕਾਰ ਵੱਲੋਂ ਅਲਾਟ ਕੀਤਾ ਗਿਆ ਹੈ ਅਤੇ ਟੈਂਪੂ ਟ੍ਰੈਵਲ ਵਿੱਚ ਢੋਏ ਜਾ ਰਹੇ ਸਨ ਜੋ ਕਿ ਅੰਨਲੀਗਲ ਹਨ  ਸਰਕਾਰ ਨੂੰ ਚਾਹੀਦਾ ਕਿ ਅਜਿਹੇ ਸਕੂਲਾਂ ਖ਼ਿਲਾਫ਼ ਵੀ ਸਖ਼ਤ ਵਾਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਦੋਂ ਕਿ ਜੋ ਇਹ ਵੈਨ ਬੱਚੇ ਲੈ ਕੇ ਜਾ ਰਹੀ ਹੈ ਇਸ ਉੱਪਰ ਕੋਈ ਵੀ ਸਕੂਲ ਦਾ ਨਾਮ ਨਹੀਂ ਲਿਖਿਆ ਅਤੇ ਨਾ ਹੀ ਸਕੂਲ ਵਾਲਾ ਕਲਰ ਕੀਤਾ ਹੋਇਆ ਹੈ ਜ਼ਿਲ੍ਹਾ ਡਿਪਟੀ ਕਮਿਸ਼ਨ ਮੋਗਾ ਤੋਂ ਲੋਕਾਂ ਨੇ ਮੰਗ ਕੀਤੀ ਕਿ ਇਸ ਵੈਨ ਵਾਲੇ ਖਿਲਾਫ ਅਤੇ ਸਕੂਲ ਮੈਨੇਜਮੈਂਟ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹਾ ਵੀ ਕੋਈ ਹਾਦਸਾ ਨਾ ਵਾਪਰੇ ਅਤੇ ਇੱਕ ਸਕੂਲ ਵੈਨ ਹੋਣ ਦਾ ਵੀ ਦੂਰੋਂ ਪਤਾ ਲੱਗਣਾ ਜ਼ਰੂਰੀ ਹੈ ਜਦੋਂ ਕਿ ਵਾਰ ਵਾਰ ਸਕੂਲਾਂ ਵਿੱਚ ਕਲਾਸਾਂ ਲਗਾ ਕੇ ਮੈਨੇਜਮੈਟ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਜੋ ਸਰਕਾਰ ਵੱਲੋਂ ਸਕੂਲ ਵੈਨਾਂ ਦਾ ਰੰਗ ਅਲਾਟ ਕੀਤਾ ਗਿਆ ਉਹ ਸਕੂਲ ਬੱਸਾਂ ਉੱਪਰ ਕੀਤਾ ਜਾਵੇ  ਉੱਪਰ ਕੀਤਾ ਜਾਵੇ  !Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.